ਅੰਤਰਰਾਸ਼ਟਰੀਮੁੱਖ ਖਬਰਾਂ ਤੁਰਕੀ ਦਾ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ, 32 ਮੌਤਾਂ By Ajitweekly - January 16, 2017 Share on Facebook Tweet on Twitter ਕਿਰਗਿਸਤਾਨ : ਤੁਰਕੀ ਦੇ ਕਿਰਗਿਸਤਾਨ ਵਿਚ ਅੱਜ ਇਕ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ, ਜਿਸ ਕਾਰਨ 32 ਲੋਕਾਂ ਦੀ ਮੌਤ ਹੋ ਗਈ| ਜਾਣਕਾਰੀ ਅਨੁਸਾਰ ਇਹ ਇਕ ਮਾਲ ਢੋਹਣ ਵਾਲਾ ਜਹਾਜ਼ ਸੀ, ਜੋ ਉਤਰਦੇ ਸਮੇਂ ਇਕ ਰਿਹਾਇਸ਼ੀ ਇਲਾਕੇ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ|