ਭਾਰਤਮੁੱਖ ਖਬਰਾਂ ਜੰਮੂ ਕਸ਼ਮੀਰ ਦੇ ਡੋਡਾ ‘ਚ ਬੱਸ 1500 ਫੁੱਟ ਡੂੰਘੀ ਖੱਡ ‘ਚ ਡਿੱਗੀ, 5 ਮੌਤਾਂ By Ajitweekly - May 4, 2017 Share on Facebook Tweet on Twitter ਡੋਡਾ : ਜੰਮੂ ਕਸ਼ਮੀਰ ਦੇ ਡੋਡਾ ਵਿਚ ਅੱਜ ਇਕ ਯਾਤਰੀ ਬੱਸ 1500 ਫੁੱਟ ਤੋਂ ਖਾਈ ਵਿਚ ਡਿੱਗ ਗਈ| ਇਸ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ|