ਅੱਜਕੱਲ੍ਹ ਦੀ ਆਪੋ-ਧਾਪ ਵਿਚਾਲੇ ਉਨੀਂਦਰੇ ਦੇ ਰੋਗੀਆਂ ਦੀ ਗਿਣਤੀ ਵੀ ਵੱਧ ਰਹੀ ਹੈ। ਇਹੀ ਕਾਰਨ ਹੈ ਕਿ ਕੁੱਝ ਲੋਕ ਲੋੜੀਂਦੀ ਨੀਂਦ ਲੈਣ ਲਈ ਨੀਂਦ ਦੀਆਂ ਗੋਲੀਆਂ ਦਾ ਸਹਾਰਾ ਲੈਂਦੇ ૯૩, ਪਰ ਇਨ੍ਹਾਂ ਗੋਲੀਆਂ ਦਾ ਸ਼ਰੀਰ ‘ਤੇ ਦੁਸ਼ਪ੍ਰਭਾਵ ਪੈਣਾ ਲਾਜ਼ਮੀ ਹੈ। ਇਸ ਲਈ ਜ਼ਰੂਰੀ ਹਨ ਕੁੱਝ ਉਪਾਅ ਜਿਨ੍ਹਾਂ ਨੂੰ ਅਪਨਾ ਕੇ ਤੁਸੀਂ ਸਲੀਪਿੰਗ ਡਿਸਔਰਡਰ ਨੂੰ ਦੂਰ ਕਰ ਸਕਦੇ ਹੋ।
ਦੌੜ-ਭੱਜ ਭਰੀ ਜ਼ਿੰਦਗੀ ਵਿੱਚ ਆਰਾਮ ਦੇ ਕੁੱਝ ਪਲ ਬੜੀ ਮੁਸ਼ਕਿਲ ਨਾਲ ਮਿਲਦੇ ૯૩, ਪਰ ਜੇਕਰ ਆਰਾਮ ਦੇ ਉਨ੍ਹਾਂ ਪਲਾਂ ਵਿੱਚ ਵੀ ਨੀਂਦ ਅੱਖਾਂ ਤੋਂ ਕੋਹਾਂ ਦੂਰ ਰਹੇ ਤਾਂ ਹੌਲੀ-ਹੌਲੀ ਸਿਹਤ ਖ਼ਰਾਬ ਹੋਣ ਲਗਦੀ ਹੈ ਅਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਸ਼ਰੀਰ ‘ਤੇ ਦਸਤਕ ਦੇਣ ਲੱਗ ਜਾਂਦੀਆਂ ਹਨ। ਸਲੀਪਿੰਗ ਡਿਸਔਰਡਰ ਕੰਮਕਾਜੀ ਨੌਜਵਾਨਾਂ ਅਤੇ ਬਜ਼ੁਰਗਾਂ ਦੀ ਇੱਕ ਵੱਡੀ ਸਮੱਸਿਆ ਬਣ ਚੁੱਕਾ ਹੈ। ਇਸ ਸਮੱਸਿਆ ਨਾਲ ਨਜਿੱਠਣਾ ਜ਼ਰੂਰੀ ਹੈ ਤਾਂ ਕਿ ਦਿਨ ਦੀ ਸ਼ੁਰੂਆਤ ਤਾਜ਼ਗੀ ਭਰੀ ਹੋ ਜਾਏ। ਸਾਰਾ ਦਿਨ ਕੰਮ ਅਤੇ ਤਨਾਅ ਤੋਂ ਬਾਅਦ ਜੇਕਰ ਰਾਤ ਨੂੰ ਚੈਨ ਦੀ ਨੀਂਦ ਆ ਜਾਏ ਤਾਂ ਥਕਾਵਟ ਅਤੇ ਤਨਾਅ ਦੂਰ ਹੋ ਜਾਂਦੇ ૯૩, ਪਰ ਅਜਿਹੀ ਨੀਂਦ ਸਭ ਨੂੰ ਨਹੀਂ ਆਉਂਦੀ। ਅਨਿਯਮਿਤ ૰૰6ૼ૩, ੰ੧ਙય૯੧, ਸਿਗਰਟ ਅਤੇ ਗ਼ਲਤ ਖੁਰਾਕ ਕਾਰਨ ਬਹੁਤ ਸਾਰੇ ਲੋਕ ਚੈਨ ਦੀ ਨੀਂਦ ਦੀ ਭਾਲ ਵਿੱਚ ਹਨ। ਉਨੀਂਦਰੇ ਦਾ ਇੱਕ ਕਾਰਨ ਦਿਮਾਗ਼ ਦੀ ਇਕਾਗਰਤਾ ਦੀ ਕਮੀ ਵੀ ਹੋ ਸਕਦਾ ਹੈ। ਮਾਹਿਰਾਂ ਦਾ ਕਹਿਣੈ ਕਿ ਨੀਂਦ ਨਾ ਆਉਣ ਦਾ ਹੱਲ ਨੀਂਦ ਦੀਆਂ ਦਵਾਈਆਂ ਵਿੱਚ ਨਹੀਂ।
ਨੀਂਦ ਕਿਉਂ ਨਹੀਂ ੰૻੰ૰૨ૼ?
ਇੱਕ ਸਿਹਤਮੰਦ ਵਿਅਕਤੀ ਨੂੰ ਲੇਟਣ ਪਿੱਛੋਂ 10 ਤੋਂ 15 ਮਿੰਟਾਂ ਦੇ ਅੰਦਰ ਨੀਂਦ ਆ ਜਾਂਦੀ ਹੈ। ਇਸ ਲਈ ਉਸ ਨੂੰ ਯਤਨ ਨਹੀਂ ਕਰਨਾ ਪੈਂਦਾ। ਕਈ ਲੋਕ ਸਾਰੀ ਰਾਤ ਪਾਸੇ ਪਰਤਦੇ ਰਹਿੰਦੇ ਹਨ ਜਿਸ ਨੂੰ ਇੱਕ ਤਰ੍ਹਾਂ ਦਾ ਸਾਈਕਿਐਟ੍ਰਿਕ ਡਿਸਔਰਡਰ ਮੰਨਿਆ ਜਾਂਦਾ ਹੈ। ਇੰਸੋਮਨੀਆ ਅਤੇ ਔਬਸਟ੍ਰਕਟਿਵ ਸਲੀਪ ਐਪਨੀਆ ਦੋ ਬੀਮਾਰੀਆਂ ਹਨ ਜਿਨ੍ਹਾਂ ਵਿੱਚ ਨੀਂਦ ਸਾਡੇ ਤੋਂ ਕੋਹਾਂ ਦੂਰ ਹੋ ਜਾਂਦੀ ਹੈ। ਦੋਹਾਂ ਹੀ ਸਥਿਤੀਆਂ ਦਾ ਇਲਾਜ ਛੇਤੀ ਨਾ ਹੋਣ ‘ਤੇ ਪਰੇਸ਼ਾਨੀ ਹੋ ਸਕਦੀ ਹੈ।
઼ਨੂੰ૩ੴય૮૩ૼੰૻ: ਨੀਂਦ ਨਾ ੰૻੰ૰ૻ, ਜ਼ਬਰਦਸਤੀ ਨੀਂਦ ਦਾ ਯਤਨ ਙ૰૩ૻ, ਪਾਸੇ ਪਰਤਦੇ ਰਹਿਣਾ ਜਾਂ ਫ਼ਿਰ ਘੁੰਮ-ਘੁੰਮ ਕੇ ਰਾਤ ਬਿਤਾਉਣ ਦੀ ਮਜਬੂਰੀ ਇਨਸੋਮਨੀਆ ਅਖਵਾਉਂਦੀ ਹੈ। ਮਾਹਿਰ ਕਹਿੰਦੇ ਹਨ ਕਿ ਇਨਸੋਮਨੀਆ ਕਈ ਪਰੇਸ਼ਾਨੀਆਂ ਦਾ ਕਾਰਨ ਹੁੰਦਾ ਹੈ। ਸ਼ਰੀਰਕ ਮਿਹਨਤ ਵਧੇਰੇ ਕਰਨ ਦੀ ਸਥਿਤੀ ਵਿੱਚ ਵੀ ਨੀਂਦ ਗ਼ਾਇਬ ਹੋ ਜਾਂਦੀ ਹੈ ਜਦਕਿ ਇਨਸੋਮਨੀਆ ਤੋਂ ਬਾਅਦ ਕੰਮ ਵਿੱਚ ਇਕਾਗਰਤਾ ਦੀ ਙ૮ૼ, ઼૾੩઼૾੩ૻ૪૩, ਸ਼ਰੀਰ ਵਿੱਚ ਊਰਜਾ ਦੀ ਙ૮ૼ, ਲ਼ਙૻ੨6, ਆਲਸ ਵਰਗੀਆਂ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ।
ਔਬਸਟ੍ਰਕਟਿਵ ਸਲੀਪ ੰਜ਼૪૩ૼੰૻ: ਇਸ ਸਥਿਤੀ ਵਿੱਚ ਅਸਾਧਾਰਨ ਰੁਟੀਨ ਜਾਂ ਕੰਮ ਦੇ ਤਨਾਅ ਕਾਰਨ ૩૯ૼ, ਸਗੋਂ ਸਾਹ ਲੈਣ ਵਿੱਚ ਰੁਕਾਵਟ ਕਾਰਨ ਨੀਂਦ ਵਿੱਚ ਰੁਕਾਵਟ ਪੈਦਾ ਹੁੰਦੀ ਹੈ। ਕਈ ਵਾਰ ਸਲੀਪ ਐਪਨੀਆ ਦੇ ਸ਼ਿਕਾਰ ਲੋਕ ਘੁਰਾੜੇ ਮਾਰ ਕੇ ਵੀ ਸੌਂ ਜਾਂਦੇ ૯૩, ਪਰ ਇਸ ਨੂੰ ਬਿਹਤਰ ਨੀਂਦ ਨਹੀਂ ਕਹਿੰਦੇ। ਗਲੇ ਦੇ ਟਾਂਸਿਲ ੨૨, ਸਾਹ ਦੀਆਂ ਨਲੀਆਂ ਸੁੰਗੜਨ ਜਾਂ ਸਾਈਨਸ ਵਿੱਚ ਸਲੀਪ ਐਪਨੀਆ ਦੀ ਸ਼ਿਕਾਇਤ ਹੋ ਸਕਦੀ ਹੈ।
ਨਾ ਲਓ ਨੀਂਦ ਦੀਆਂ ਗੋਲੀਆਂ ਦਾ ਸਹਾਰਾ
ਕੁੱਝ ਲੋਕ ਲੋੜੀਂਦੀ ਨੀਂਦ ਲੈਣ ਦੇ ਚੱਕਰ ਵਿੱਚ ਨੀਂਦ ਦੀਆਂ ਗੋਲੀਆਂ ਦੀ ਸ਼ਰਣ ਵਿੱਚ ਚਲੇ ਜਾਂਦੇ ૯૩, ਪਰ ਸਿਹਤ ਮਾਹਿਰ ਦੱਸਦੇ ਹਨ ਕਿ ਇਸ ਦੇ ਲਈ ਸਲੀਪਿੰਗ ਪਿਲਜ਼ ਦਾ ਸਹਾਰਾ ਲੈਣਾ ਠੀਕ ਨਹੀਂ। ਇਹ ਆਦਤ ਸਿਹਤ ਲਈ ਠੀਕ ਨਹੀਂ। ਇਨ੍ਹਾਂ ਗੋਲੀਆਂ ਦਾ ਸੇਵਨ ਤੁਹਾਡੀ ਸਿਹਤ ਵਿਗਾੜ ਸਕਦਾ ਹੈ। ਸਲੀਪਿੰਗ ਪਿਲਜ਼ ਦੇ ਸੇਵਨ ਨਾਲ ਕੁੱਝ ਸਮੇਂ ਲਈ ਤਾਂ ਆਰਾਮ ਮਿਲਦਾ ૯ਜ਼, ਪਰ ਹੌਲੀ-ਹੌਲੀ ਲੋਕਾਂ ਦੀ ਇਸ ‘ਤੇ ਨਿਰਭਰਤਾ ਵਧਣ ਲਗਦੀ ਹੈ। ਜੇਕਰ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਸਲੀਪਿੰਗ ਪਿਲਜ਼ ਲਗਾਤਾਰ ਲੈਣ ਨਾਲ ਉਨ੍ਹਾਂ ਦੀ ਆਦਤ ਪੈ ਜਾਂਦੀ ૯ਜ਼, ਅਤੇ ਨਾਲ ਹੀ ਕਈ ਤਰ੍ਹਾਂ ਦੇ ਨਾਕਾਰਾਤਮਕ ਅਸਰ ਵੀ ਪੈਂਦੇ ਹਨ। ਨੀਂਦ ਦੀਆਂ ਗੋਲੀਆਂ ਥੋੜ੍ਹੇ ਸਮੇਂ ਲਈ ਆਰਾਮ ਦਿੰਦੀਆਂ ਹਨ ਤਾਂ ਲੋਕਾਂ ਨੂੰ ਲੱਗਣ ਲਗਦਾ ਹੈ ਕਿ ਬਿਨਾਂ ਦਵਾਈ ਦੇ ਉਨ੍ਹਾਂ ਨੂੰ ਨੀਂਦ ਨਹੀਂ ਆਏਗੀ।
ਇਹ ਵਿਚਾਰ ਲੋਕਾਂ ਨੂੰ ਨੀਂਦ ਆਉਣ ‘ਤੇ ਵੀ ਸੌਣ ਨਹੀਂ ਦਿੰਦਾ।
ਨੀਂਦ ਦੀਆਂ ਗੋਲੀਆਂ ਦਾ ਦਿਮਾਗ਼ ‘ਤੇ ਬੁਰਾ ਅਸਰ ਪੈਂਦਾ ਹੈ ਜਿਸ ਕਾਰਨ ਇਸ ਨੂੰ ਨਾਰਕੌਟਿਕਸ ਦਵਾਈਆਂ ਦੀ ਸ਼੍ਰੇਣੀ ਵਿੱਚ ਰੱਖਿਆ ਜਾਂਦਾ ਹੈ। ਨਿਯਮ ਅਨੁਸਾਰ ਸਲੀਪਿੰਗ ਪਿਲਜ਼ ਓ.ਟੀ.ਸੀ.(ਓਵਰ ਦਾ ਙૻੰૹ6૰) ਜਾਂ ਸਿੱਧੇ ਕੈਮਿਸਟ ਤੋਂ ਨਹੀਂ ਮਿਲਦੀਆਂ। ਨੀਂਦ ਦੀਆਂ ਦਵਾਈਆਂ ਦਿਮਾਗ਼ ਦੇ ਨਿਊਰੋਨਜ਼ ਨੂੰ ਕਿਰਿਆਹੀਣ ਕਰ ਕੇ ਸੁਸਤ ਕਰ ਦਿੰਦੀਆਂ ૯૩, ਲੰਬੇ ਸਮੇਂ ਤਕ ਸਲੀਪਿੰਗ ਪਿਲਜ਼ ਦੀ ਵਰਤੋਂ ਦਿਮਾਗ਼ ਦੀ ਕਿਰਿਆਸ਼ੀਲਤਾ ਨੂੰ ਘੱਟ ਕਰ ਙશ, ਯਾਦਸ਼ਕਤੀ ਕਮਜ਼ੋਰ ਕਰ ਸਕਦੀ ਹੈ। ਦਵਾਈਆਂ ਦੇ ਨਾਕਾਰਾਤਮਕ ਅਸਰ ਕਾਰਨ ਮੂੰਹ ਸੁੱਕਣਾ ਅਤੇ ਭੁੱਖ ਘੱਟ ੧઼×ૻ, ਆਦਿ ਸਮੱਸਿਆਵਾਂ ਹੁੰਦੀਆਂ ਹਨ। ૨૮ૻ, ਦਿਲ ਦੇ ਮਰੀਜ਼ ਜਾਂ ਫ਼ਿਰ ਦਰਦ ਕਾਰਨ ਉਨੀਂਦਰੇ ਨਾਲ ਜੂਝ ਰਹੇ ਵਿਅਕਤੀ ਨੂੰ ਇਹ ਦਵਾਈਆਂ ਡਾਕਟਰ ਦੀ ਸਲਾਹ ਨਾਲ ਹੀ ਦਿੱਤੀਆਂ ਜਾਂਦੀਆਂ ਹਨ। ਟਾਕਸਿਕ ਹੋਣ ਕਾਰਨ ਇਸ ਦੀ ਵਰਤੋਂ ਬਲੱਡ ਪ੍ਰੈਸ਼ਰ ਨੂੰ ਬੇਕਾਬੂ ਕਰਦੀ ਹੈ।
ਅਪਨਾਓ ਇਹ ਉਪਾਅ
ਜੇਕਰ ਤੁਹਾਨੂੰ ਵੀ ਨੀਂਦ ਨਹੀਂ ਆਉਂਦੀ ਤਾਂ ਨੀਂਦ ਦੀ ਗੋਲੀਆਂ ਖਾਣ ਤੋਂ ਬਿਹਤਰ ਹੈ ਕਿ ਤੁਸੀਂ ਆਪਣੀ ਰੁਟੀਨ ਦੀਆਂ ਕੁੱਝ ਗੱਲਾਂ ‘ਤੇ ਧਿਆਨ ਦੇ ਕੇ ਇਸ ਸਮੱਸਿਆ ਨੂੰ ਕੁਦਰਤੀ ਤਰੀਕੇ ਨਾਲ ਦੂਰ ਕਰਨ ਦੀ ਕੋਸ਼ਿਸ਼ ਕਰੋ।
ਰੁਟੀਨ ਹੋਵੇ ઼੮઼6: ਰੁਟੀਨ ਨੂੰ ਫ਼ਿੱਟ ਰੱਖੋ। ਸੌਣ ਅਤੇ ਜਾਗਣ ਦਾ ਸਮਾਂ ਤੈਅ ਕਰੋ ਅਤੇ ਉਸੇ ਮੁਤਾਬਿਕ ਜਾਗੋ ਅਤੇ ਸੌਂਵੋ। ਰੋਜ਼ਾਨਾ ਕਸਰਤ ਙ૰ય, ਇਸ ਨਾਲ ਤੁਹਾਨੂੰ ਚੰਗੀ ਨੀਂਦ ਆਏਗੀ। ਡਿਨਰ ਤੋਂ ਬਾਅਦ ਥੋੜ੍ਹਾ ਟਹਿਲੋ।
ਖੁੱਲ੍ਹੇ-ਡੁੱਲ੍ਹੇ ਹੋਣ ਙ઼૪੩શ: ਸੌਣ ਵੇਲੇ ੴૹૺ૰ૼ, ਖੁੱਲ੍ਹੇ-ਡੁੱਲ੍ਹੇ ਅਤੇ ਆਰਾਮਦਾਇਕ ਕੱਪੜੇ ਪਹਿਨੋ। ਮਨਪਸੰਦ ਗੀਤ ਸੁਣੋ ਜਾਂ ਜੇ ਤੁਹਾਨੂੰ ਪੜ੍ਹਨਾ ਚੰਗਾ ਲੱਗਦਾ ਹੈ ਤਾਂ ਕੋਈ ਮੈਗਜ਼ੀਨ ਪੜ੍ਹੋ।
ਨਹਾ ਕੇ ੴઽ੨ય: ਨਹਾ ਕੇ ੴઽ੨ય, ਇਸ ਨਾਲ ਵੀ ਨੀਂਦ ਚੰਗੀ ਆਉਂਦੀ ਹੈ।
ਸੌਣ ਤੋਂ ਪਹਿਲਾਂ ਕੋਸੇ ਪਾਣੀ ਨਾਲ ਪੈਰਾਂ ਨੂੰ ਸੇਕਾ ਦੇਣ ਨਾਲ ਨੀਂਦ ਚੰਗੀ ਆਉਂਦੀ ਹੈ।
ਆਰਾਮਦਾਇਕ ઼૬ੴૺ૰ૻ: ਇਸ ਗੱਲ ਦਾ ਵੀ ਧਿਆਨ ਰੱਖੋ ਕਿ ਜਿਥੇ ਤੁਸੀਂ ਸੌਂ ਰਹੇ ૯ય੨ય, ਉਹ ਕਮਰਾ ੪ੴૺ, ਰੌਲੇ-ਰੱਪੇ ਤੋਂ ਰਹਿਤ ਹੋਵੇ। ਬਿਸਤਰੇ ਨੂੰ ਸਿਰਫ਼ ਸੌਣ ਲਈ ਹੀ ਵਰਤੋ। ਉਸ ‘ਤੇ ਹੋਰ ਸਾਮਾਨ ਖਿਲਾਰ ਕੇ ਨਾ ਰੱਖੋ। ਨਾ ਹੀ ਬਿਸਤਰੇ ‘ਤੇ ਬੈਠ ਕੇ ਖਾਣਾ ਖਾਓ। ਬਿਸਤਰੇ ‘ਤੇ ਹਲਕੇ ਰੰਗ ਦੀਆਂ ਚਾਦਰਾਂ ਦੀ ਵਰਤੋਂ ਕਰੋ ਅਤੇ ਸਾਫ਼-ਸਫ਼ਾਈ ਦਾ ਧਿਆਨ ਰੱਖੋ।
ਰੋਸ਼ਨੀ ਘੱਟ ૰઼ਞય: ਸ਼ਾਮ ਦੇ ਸਮੇਂ ਤੇਜ਼ ਰੋਸ਼ਨੀ ਵਿੱਚ ਰਹਿਣ ਨਾਲ ਵੀ ਨੀਂਦ ਦੂਰ ਰਹਿੰਦੀ ਹੈ। ਅਸਲ ਵਿੱਚ ਘੱਟ ਰੋਸ਼ਨੀ ਵਿੱਚ ਮੈਲਾਟੋਨਿਨ ਨਾਮੀ ਹਾਰਮੋਨ ਦਾ ਰਿਸਾਅ ਹੁੰਦਾ ਹੈ ਜੋ ਨੀਂਦ ਲਿਆਉਣ ਲਈ ਜ਼ਿੰਮੇਵਾਰ ਹੁੰਦਾ ਹੈ। ਇਸ ਲਈ ਰਾਤ ਨੂੰ ਬਹੁਤੀ ਦੇਰ ਤਕ ਟੀ.ਵੀ.ਨਾ ਦੇਖੋ। ਕਮਰੇ ਦੀ ਲਾਈਟ ਬੰਦ ਕਰ ਦਿਓ। ਇਸ ਨਾਲ ਵੀ ਤੁਹਾਨੂੰ ਗੂੜ੍ਹੀ ਨੀਂਦ ਆਏਗੀ।
ਚੁਣੋ ਸਹੀ ઼ੴ૰૯ૻૻ: ਚੰਗੀ ਨੀਂਦ ਅਤੇ ਸਹੀ ਸਿਰਹਾਣੇ ਦੇ ਸੰਬੰਧ ਨੂੰ ਨਕਾਰਿਆ ਨਹੀਂ ਜਾ ਸਕਦਾ। ਜੇਕਰ ਤੁਸੀਂ ਪੇਟ ਪਰਨੇ ਸੌਂਦੇ ਹੋ ਤਾਂ ਨਰਮ ਅਤੇ ਮੁਲਾਇਮ ਸਿਰਹਾਣਾ ਲਓ। ਇੱਕ ਪਾਸੇ ਪਾਸਾ ਪਰਤ ਕੇ ਸੌਂਦੇ ਹੋ ਤਾਂ ਮੀਡੀਅਮ ਸੌਫ਼ਟ ਸਿਰਹਾਣਾ ਚੁਣੋ। ਜੇਕਰ ਤੁਸੀਂ ਪਿੱਠ ਪਰਨੇ ਸੌਂਦੇ ਹੋ ਤਾਂ ਸਿਰਹਾਣਾ ਥੋੜ੍ਹਾ ਸਖ਼ਤ ਹੋਣਾ ਚਾਹੀਦੈ।
ਸਹੀ ਖਾਣ-ਪੀਣ ੰ૪૩ૻ੦: ਸੌਣ ਤੋਂ ਪਹਿਲਾਂ ਬਹੁਤਾ ਭਾਰਾ ਖਾਣਾ ਨਾ ਖਾਓ। ਜ਼ਿਆਦਾ ਖਾਣ ਨਾਲ ਸ਼ਰੀਰ ਦਾ ਤਾਪਮਾਨ ਵਧਦਾ ૯ਜ਼, ਜਿਸ ਨਾਲ ਨੀਂਦ ਦੂਰ ਰਹਿੰਦੀ ਹੈ। ਕੁੱਝ ਲੋਕ ਖਾਣਾ ਖਾਣ ਪਿੱਛੋਂ ਕੌਫ਼ੀ ਜਾਂ ਚਾਹ ਪੀਣੀ ਪਸੰਦ ਕਰਦੇ ਹਨ। ਇਸ ਆਦਤ ਤੋਂ ਬਚੋ ਕਿਉਂਕਿ ਕੌਫ਼ੀ ਅਤੇ ਚਾਹ ਵਿੱਚ ਮੌਜੂਦ ਕੈਫ਼ੀਨ ਨੀਂਦ ਨੂੰ ਦੌੜਾ ਦਿੰਦੀ ਹੈ। ਸੌਣ ਤੋਂ ਪਹਿਲਾਂ ਇੱਕ ਗਲਾਸ ਕੋਸੇ ਦੁੱਧ ਵਿੱਚ ਸ਼ਹਿਦ ਮਿਲਾ ਕੇ ਪੀਓ। ਮੇਥੀ ਦਾ ਪਾਊਡਰ ਗਰਮ ਪਾਣੀ ਵਿੱਚ ਪਾ ਕੇ ਪੀਓ ਜਾਂ ਇਸ ਨੂੰ ਲੱਸੀ ਵਿੱਚ ਮਿਲਾ ਸਕਦੇ ਹੋ।
ਸਪਲੀਮੈਂਟਸ ੧੦: ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੀ ਸਹੀ ਮਾਤਰਾ ਵਿੱਚ ਵਰਤੋਂ ਨੀਂਦ ਦੀ ਸਮੱਸਿਆ ਨੂੰ ਦੂਰ ਕਰਦੀ ਹੈ। ਮੈਗਨੀਸ਼ੀਅਮ ਨੂੰ ਨੀਂਦ ਲਿਆਉਣ ਵਾਲਾ ਕੁਦਰਤੀ ਮਿਨਰਲ ਮੰਨਿਆ ਜਾਂਦਾ ਹੈ। ਇਹ ਮਾਸਪੇਸ਼ੀਆਂ ਅਤੇ ਦਿਮਾਗ਼ ਦੇ ਤਨਾਅ ਨੂੰ ਘੱਟ ਕਰਦਾ ਹੈ। ਕੈਲਸ਼ੀਅਮ ਦੀ ਕਮੀ ਨਾਲ ਵੀ ਨੀਂਦ ਦੀ ਸਮੱਸਿਆ ਪੈਦਾ ਹੁੰਦੀ ਹੈ। ਇਸ ਲਈ ਡਾਇਟ ਵਿੱਚ ਅਜਿਹੇ ਖਾਧ ਪਦਾਰਥ ਸ਼ਾਮਿਲ ਕਰੋ ਜਿਨ੍ਹਾਂ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੋਣ। ਜਿਵੇਂ ૨૰઼૨, ਓਟਸ ਅਤੇ ਅੰਜੀਰ ਆਦਿ ਦਾ ਸੇਵਨ ਚੰਗਾ ਰਹੇਗਾ।
ਮੰਤਰ ਉਚਾਰਨ ਙ૰ય: ਸੌਣ ਵੇਲੇ ਦਿਮਾਗ਼ ਨਾ ૭6ਙશ, ਇਸ ਦੇ ਲਈ ਮੰਤਰ ਉਚਾਰਨ ਕਰ ਸਕਦੇ ਹੋ। ਬਿਸਤਰੇ ‘ਤੇ ਜਾਣ ਪਿੱਛੋਂ 15 ਮਿੰਟਾਂ ਤਕ ਨੀਂਦ ਨਾ ਆਏ ਤਾਂ ਤੁਰੰਤ ਬਿਸਤਰਾ ਛੱਡ ਦਿਓ ਅਤੇ ਖ਼ੁਦ ਨੂੰ ਕੁੱਝ ਦੇਰ ਲਈ ਬਾਕੀ ਕੰਮਾਂ ਵਿੱਚ ਵਿਅਸਤ ਰੱਖੋ। ਜ਼ਬਰਦਸਤੀ ਸੌਣ ਦੀ ਕੋਸ਼ਿਸ਼ ਨਾ ਕਰੋ।








