ਜਾਣੋ ਹਵਾ ਰਾਹੀਂ ਕਿਵੇਂ ਫ਼ੈਲਦੈ ਕੋਵਿਡ

ਨੋਵਲ ਕੋਰੋਨਾ ਵਾਇਰਸ SARS-CoV-B ਦੇ ਪ੍ਰਕੋਪ ਦੇ ਬਾਅਦ ਤੋਂ ਦੁਨੀਆਂ ਭਰ ਦੇ ਲੋਕਾਂ ਨੂੰ ਮਾਸਕ ਪਹਿਨੇ ਦੇਖਣਾ ਆਮ ਹੋ ਗਿਆ ਹੈ। ਅਸੀਂ ਅਧਿਐਨ ਕਰ ਰਹੇ ਹਾਂ ਕਿ ਮਾਸਕ ਪ੍ਰਭਾਵਸ਼ਾਲੀ ਹੈ ਜਾਂ ਨਹੀਂ। ਸਾਡਾ ਟੀਚਾ ਇਹ ਪਤਾ ਲਗਾਉਣਾ ਹੈ ਕਿ ਵਾਇਰਸ ਹਵਾ ਰਾਹੀਂ ਕਿਵੇਂ ਫ਼ੈਲਦਾ ਹੈ ਤਾਂ ਜੋ ਅਸੀਂ ਹਵਾ ਨਾਲ ਹੋਣ ਵਾਲੇ ਸੰਕਰਮਣ ਦੇ ਜੋਖ਼ਮ ਨੂੰ ਚੰਗੀ ਤਰ੍ਹਾਂ ਸਮਝ ਸਕੀਏ। ਅਸੀਂ ਇਹ ਖੋਜ ਕਰ ਰਹੇ ਹਾਂ ਕੀ ਮਾਸਕ ਹਵਾ ‘ਚ ਨਿਕਲਣ ਵਾਲੀਆਂ ਬੂੰਦਾਂ ਦੀ ਗਿਣਤੀ ਨੂੰ ਨਿਯੰਤਰਿਤ ਕਰਨ ਅਤੇ ਲਾਗਾਂ ਨੂੰ ਘਟਾਉਣ ‘ਚ ਮਦਦ ਕਰ ਸਕਦੇ ਹਨ।
ਅਸੀਂ ਹੁਣ ਤਕ ਕੀ ਜਾਣਦੇ ਹਾਂ
ਜਦੋਂ ਅਸੀਂ ਗੱਲ ਕਰਦੇ ਹਾਂ, ਖੰਘਦੇ ਹਾਂ ਜਾਂ ਸਾਹ ਲੈਂਦੇ ਹਾਂ ਤਾਂ ਹਵਾ ਸਾਡੇ ਫ਼ੇਫ਼ੜਿਆਂ ‘ਚੋਂ ਸਾਡੇ ਮੂੰਹ ਅਤੇ ਨੱਕ ਰਾਹੀਂ ਬਾਹਰ ਨਿਕਲਦੀ ਹੈ। ਇਸ ਪ੍ਰਕਿਰਿਆ ‘ਚ ਇਹ ਹਵਾ ਫ਼ੇਫ਼ੜਿਆਂ, ਗਲੇ ਅਤੇ ਮੂੰਹ ‘ਚੋਂ ਸਾਹ ਲੈਣ ਵਾਲੇ ਤਰਲ ਨੂੰ ਇਕੱਠਾ ਕਰ ਕੇ ਬੂੰਦਾਂ ਬਣਾਉਾਂਦੀ ਹੈ ਅਤੇ ਇਹ ਬੂੰਦਾਂ ਹਵਾ ‘ਚ ਛੱਡੀਆਂ ਜਾਂਦੀਆਂ ਹਨ। ਮੌਖਿਕ ਗਤੀਵਿਧੀਆਂ ਜਿਵੇਂ ਕਿ ਗਾਉਣਾ ਅਤੇ ਖੰਘਣਾ, ਜੋ ਵਧੇਰੇ ਊਰਜਾ ਦੀ ਵਰਤੋਂ ਕਰਦੇ ਹਨ, ਹਵਾ ‘ਚ ਵਧੇਰੇ ਬੂੰਦਾਂ ਛੱਡਦੇ ਹਨ। ਜ਼ਿਆਦਾਤਰ ਬੂੰਦਾਂ ਪੰਜ ਮਾਈਕ੍ਰੋਨ (ਇੱਕ ਮਾਈਕ੍ਰੋਨ ਇੱਕ ਮਿਲੀਮੀਟਰ ਦਾ ਇੱਕ ਹਜ਼ਾਰਵਾਂ ਹਿੱਸਾ ਹੈ) ਤੋਂ ਛੋਟੀਆਂ ਹੁੰਦੀਆਂ ਹਨ। ਅਸੀਂ ਇਹਨਾਂ ਨੂੰ ਐਰੋਸੋਲ ਕਹਿੰਦੇ ਹਾਂ। ਇਸ ਤੋਂ ਵੱਡੀ ਕਿਸੇ ਵੀ ਚੀਜ਼ ਨੂੰ ਬੂੰਦ ਕਿਹਾ ਜਾਂਦਾ ਹੈ ਅਤੇ ਇਹ 100 ਮਾਈਕਰੋਨ ਜਿੰਨੀ ਵੱਡੀ ਹੋ ਸਕਦੀ ਹੈ। ਇਹ ਐਰੋਸੋਲ ਘੰਟਿਆਂ ਤਕ ਹਵਾ ‘ਚ ਰਹਿ ਸਕਦੇ ਹਨ ਅਤੇ ਲਾਗ ਦਾ ਗੰਭੀਰ ਖ਼ਤਰਾ ਪੈਦਾ ਕਰ ਸਕਦੇ ਹਨ।
ਮਾਸਕ ਵਾਇਰਲ ਕਣਾਂ ‘ਚ ਵਿਘਨ ਪਾਉਂਦੇ ਹਨ
ਲੋਕਾਂ ‘ਚ ਵਾਇਰਲ ਲੋਡ ‘ਚ ਭਿੰਨਤਾ ਕਾਰਨ ਮਾਸਕ ਦੇ ਲਾਭਾਂ ਨੂੰ ਸਹੀ ਢੰਗ ਨਾਲ ਮਾਪਣਾ ਚੁਣੌਤੀਪੂਰਨ ਹੈ। ਇੱਕ ਮਾਸਕ ਪਹਿਨਣ ਨਾਲ ਇੱਕ ਸੰਕਰਮਿਤ ਵਿਅਕਤੀ ਦੁਆਰਾ ਜਾਰੀ ਕੀਤੇ ਗਏ ਵਾਇਰਸ ਦੀ ਮਾਤਰਾ ਘੱਟ ਜਾਂਦੀ ਹੈ, ਪਰ ਇਹ ਕਿੰਨੀ ਮਦਦ ਕਰਦਾ ਹੈ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਕਿੰਨੇ ਵਾਇਰਸ ਜਾਰੀ ਕੀਤੇ ਜਾ ਰਹੇ ਹਨ। ਇਸ ਗੱਲ ਦਾ ਕੋਈ ਠੋਸ ਸਬੂਤ ਨਹੀਂ ਕਿ ਮਾਸਕ ਪ੍ਰਭਾਵਸ਼ਾਲੀ ਹੈ। ਹਾਲਾਂਕਿ ਮਾਸਕ ਪਹਿਨਣ ਨਾਲ ਲਾਗਾਂ ਦੇ ਕਿੰਨੇ ਮਾਮਲੇ ਘੱਟ ਹੋਏ ਹਨ, ਇਸ ਬਾਰੇ ਸਹੀ ਸੰਖਿਆ ਦੀ ਜਾਣਕਾਰੀ ਨਾ ਹੋਣ ਦੇ ਬਾਵਜੂਦ ਅਸੀਂ ਅਸੀਂ ਜਾਣਦੇ ਹਾਂ ਕਿ ਮਾਸਕ ਨਿਸ਼ਚਿਤ ਤੌਰ ‘ਤੇ ਵਾਇਰਸ ਵਾਲੇ ਕੁੱਝ ਐਰੋਸੋਲ ਵਿਚਲੀਆਂ ਬੂੰਦਾਂ ਨੂੰ ਰੋਕ ਦੇਵੇਗਾ ਅਤੇ ਇਸ ਤਰ੍ਹਾਂ ਲਾਗਾਂ ਦੀ ਗਿਣਤੀ ਨੂੰ ਘਟਾਉਣ ‘ਚ ਮਦਦ ਕਰੇਗਾ।
ਟੀਕਾਕਰਨ, ਸਮਾਜਕ ਦੂਰੀ, ਹਵਾ ਦਾ ਸਹੀ ਨਿਕਾਸ, ਸਫ਼ਾਈ ਅਤੇ ਸੈਨੀਟੇਸ਼ਨ ਸਮੇਤ ਸਾਡੇ ਕੋਲ ਉਪਲਬਧ ਸੰਕਰਮਣ ਦਾ ਮੁਕਾਬਲਾ ਕਰਨ ਦੇ ਬਹੁਤ ਸਾਰੇ ਹਥਿਆਰਾਂ ‘ਚੋਂ ਇੱਕ ਮਾਸਕ ਵੀ ਹੈ। ਓਮਿਕਰੌਨ ਵੇਰੀਐਂਟ ਦੇ ਤੇਜ਼ੀ ਨਾਲ ਫ਼ੈਲਣ ਕਾਰਨ ਸੰਕਰਮਿਤਾਂ ਦੀ ਵਧਦੀ ਗਿਣਤੀ ਚਿੰਤਾ ਦਾ ਵਿਸ਼ਾ ਹੈ। ਹੁਣ ਇਹ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ ਕਿ ਅਸੀਂ ਸਾਰਸ-ਕੋਵਿ-2 ਦੇ ਫ਼ੈਲਣ ਨੂੰ ਰੋਕਣ ਲਈ ਸਾਰੇ ਉਪਲਬਧ ਸਾਧਨਾਂ ਦੀ ਵਰਤੋਂ ਕਰੀਏ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ‘ਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁਝ ਹੱਦ ਤਕ ਕੰਟਰੋਲ ਹੀ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ। ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣਾ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ KSB ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।