ਗੋਆ ‘ਚ ਹੋਇਆ 83 ਫੀਸਦੀ ਮਤਦਾਨ

ਪਣਜੀ : ਗੋਆ ਵਿਧਾਨ ਸਭਾ ਚੋਣਾਂ ਲਈ ਅੱਜ ਵੋਟਾਂ ਪਾਈਆਂ ਗਈਆਂ| ਇਥੇ 40 ਵਿਧਾਨ ਸਭਾ ਹਲਕਿਆਂ ਵਿਚ ਲਗਪਗ 83 ਫੀਸਦੀ ਮਤਦਾਨ ਹੋਣ ਦਾ ਸਮਾਚਾਰ ਹੈ|