ਗਲੋਇੰਗ ਸਕਿਨ ਹਾਸਿਲ ਕਰਨ ਦੇ ਸੌਖੇ ਢੰਗ

ਖ਼ੂਬਸੂਰਤ ਦਿਸਣ ਲਈ ਹਰ ਮਹਿਲਾ ਆਪੋ-ਆਪਣੇ ਤੌਰ ਤਰੀਕਿਆਂ ਨਾਲ ਨਾਲ ਸਿਰਫ਼ ਮੇਕਅੱਪ ਕਰਦੀ ਹੈ ਸਗੋਂ ਕਈ ਤਰ੍ਹਾਂ ਦੇ ਬਿਊਟੀ ਟ੍ਰੀਟਮੈਂਟਸ ਵੀ ਲੈਂਦੀ ਹੈ। ਸੁੰਦਰ ਅਤੇ ਗੋਰਾਂ ਦਿਸਣ ਲਈ ਪਤਾ ਨਹੀਂ ਉਹ ਕਿੰਨੇ ਤਰ੍ਹਾਂ ਦੀਆਂ ਕਰੀਮਾਂ ਅਤੇ ਸਾਬਣਾਂ ਦੀ ਵਰਤੋਂ ਕਰਦੀ ਹੈ। ਅਜਿਹਾ ਸਭ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਮਨਚਾਹਿਆ ਰਿਜ਼ਲਟ ਨਹੀਂ ਮਿਲਦਾ। ਇਹੀ ਕਾਰਨ ਹੈ ਕਿ ਮਹਿਲਾਵਾਂ ਬਾਹਰ ਨਿਕਲਣ ਤੋਂ ਪਹਿਲਾਂ ਮੇਕਅੱਪ ਜ਼ਰੂਰ ਕਰਦੀਆਂ ਹਨ। ਜੇਕਰ ਤੁਸੀਂ ਵੀ ਚਾਹੋ ਤਾਂ ਸਵੇਰੇ ਉੱਠ ਕੇ ਸਿਰਫ਼ ਤਿੰਨ ਕੰਮ ਕਰਨ ਨਾਲ ਹੀ ਨਾ ਸਿਰਫ਼ ਆਪਣੇ ਚਿਹਰੇ ਦੀ ਦੇਖਭਾਲ ਕਰ ਸਕਦੇ ਹੋ ਸਗੋਂ ਬਿਨਾਂ ਮੇਕਅੱਪ ਦੇ ਵੀ ਗਲੋਇੰਗ ਸਕਿਨ ਪਾ ਸਕਦੇ ਹੋ। ਅਜਿਹਾ ਕਰ ਕੇ ਤੁਸੀਂ ਆਪਣੇ ਚਿਹਰੇ ਦੀ ਖ਼ੂਬਸੂਰਤੀ ਅਤੇ ਚਮਕ ਨੂੰ ਹਮੇਸ਼ਾ-ਹਮੇਸ਼ਾਂ ਲਈ ਕਾਇਮ ਰੱਖ ਸਕਦੇ ਹੋ।
ਚਿਹਰੇ ਨੂੰ ਠੰਡੇ ਪਾਣੀ ਨਾਲ ਧੋਵ – ਸਵੇਰੇ ਉਠਦੇ ਹੀ ਆਪਣੇ ਚਿਹਰੇ ਨੂੰ ਸਭ ਤੋਂ ਪਹਿਲਾਂ ਪਾਣੀ ਨਾਲ ਸਾਫ਼ ਕਰੋ। ਜਿਹੜੇ ਵੀ ਸਾਬਣ ਨਾਲ ਤੁਸੀਂ ਨਹਾਉਂਦੇ ਹੋ ਉਸ ਨਾਲ ਆਪਣਾ ਚਿਹਰਾ ਤੁਸੀਂ ਕਦੇ ਸਾਫ਼ ਨਾ ਕਰੋ। ਸਗੋਂ ਇਸ ਲਈ ਤੁਸੀਂ ਵੱਖਰਾ ਸਾਬਣ ਜਾਂ ਫ਼ੇਸਵਾਸ਼ ਦੀ ਵਰਤੋਂ ਕਰ ਸਕਦੇ ਹੋ। ਸਵੇਰੇ ਉੱਠ ਕੇ ਚਿਹਰਾ ਧੋਣ ਨਾਲ ਰਾਤ ਭਰ ਚਿਹਰੇ ‘ਤੇ ਜੰਮਿਆ ਤੇਲ ਨਿਕਲ ਜਾਂਦਾ ਹੈ ਅਤੇ ਸਕਿੱਨ ਨੂੰ ਤਾਜ਼ਗੀ ਮਿਲਦੀ ਹੈ।
ਮੁਲਤਾਨੀ ਮਿੱਟੀ ਤੋਂ ਵਰਤੋਂ – ਸਵੇਰੇ ਨਹਾਉਣ ਤੋਂ ਪਹਿਲਾਂ ਕੋਸ਼ਿਸ਼ ਕਰੋ ਕਿ ਆਪਣੇ ਚਿਹਰੇ ‘ਤੇ ਮੁਲਤਾਨੀ ਮਿੱਟੀ ਦਾ ਪੈਕ ਲਗਾ ਲਓ ਕਿਉਂਕਿ ਬਾਰ-ਬਾਰ ਸਾਬਣ ਨਾਲ ਚਿਹਰਾ ਧੋਣ ਕਾਰਨ ਤੁਹਾਡੇ ਚਿਹਰੇ ‘ਤੇ ਖ਼ੁਸ਼ਕੀ ਆ ਜਾਂਦੀ ਹੈ। ਮੁਲਤਾਨੀ ਮਿੱਟੀ ਦਾ ਪੈਕ ਲਗਾਉਂਦੇ ਹੀ ਤੁਹਾਡੇ ਚਿਹਰੇ ‘ਤੇ ਮੌਜੂਦ ਸਾਰੀ ਗੰਦਗੀ ਨਿਕਲ ਜਾਵੇਗੀ। ਇਸ ਨਾਲ ਚਿਹਰਾ ਖ਼ੁਸ਼ਕ ਨਹੀਂ ਹੋਵੇਗਾ ਪਰ ਜੇਕਰ ਤੁਹਾਡੀ ਸਕਿੱਨ ਬਹੁਤ ਜ਼ਿਆਦਾ ਡ੍ਰਾਈ ਹੈ ਤਾਂ ਤੁਸੀਂ ਮੁਲਤਾਨੀ ਮਿੱਟੀ ਦੇ ਨਾਲ ਥੋੜਾ-ਜਿਹਾ ਸ਼ਹਿਦ ਮਿਲਾ ਲਗਾਓ, ਇਸ ਨਾਲ ਤੁਹਾਡੇ ਚਿਹਰੇ ਦੀ ਸਕਿੱਨ ਸੌਫ਼ਟ ਹੋ ਜਾਵੇਗੀ।
ਗਲਿਸਰੀਨ ਲਗਾਓ – ਆਪਣੀ ਸਕਿੱਨ ਤੋਂ ਦਾਗ਼-ਧੱਬਿਆਂ ਨੂੰ ਦੂਰ ਕਰਨ ਲਈ ਇੱਕ ਕਟੋਰੀ ‘ਚ ਗ਼ੁਲਾਬ ਜਲ ਅਤੇ ਨਿੰਬੂ ਦਾ ਰਸ ਮਿਲਾ ਲਓ। ਫ਼ਿਰ ਇਸ ‘ਚ ਗਲਿਸਰੀਨ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਇੱਕ ਬੋਤਲ ‘ਚ ਪਾ ਕੇ ਫ਼ਰਿੱਜ ‘ਚ ਰੱਖ ਦਿਓ। ਇਸ ਨੂੰ ਚਿਹਰੇ ‘ਤੇ ਲਗਾਉਣ ਨਾਲ ਤੁਹਾਡੇ ਚਿਹਰੇ ‘ਤੇ ਮੌਜੂਦ ਪਿੰਪਲਜ਼ ਕਾਰਨ ਹੋਏ ਦਾਗ਼ ਦੂਰ ਹੋ ਜਾਣਗੇ। ਤੁਸੀਂ ਇਸ ਮਿਕਸਚਰ ਨੂੰ ਕੌਟਨ ਦੀ ਸਹਾਇਤਾ ਨਾਲ ਚਿਹਰੇ ‘ਤੇ ਲਗਾ ਸਕਦੇ ਹੋ। ਹਰ ਰੋਜ਼ ਕੁਝ ਦਿਨਾਂ ਤਕ ਇਸ ਨੂੰ ਵਰਤਣ ਨਾਲ ਤੁਹਾਡੇ ਚਿਹਰੇ ‘ਤੇ ਨਿਖਾਰ ਆਉਣ ਲੱਗ ਜਾਵੇਗਾ।
ਮਸਾਲੇਦਾਰ ਨਾ ਖਾਓ – ਸਵੇਰੇ ਉਠਣ ਤੋਂ ਬਾਅਦ ਨਾਸ਼ਤੇ ‘ਚ ਅਜਿਹਾ ਕੁਝ ਨਾ ਖਾਓ ਜੋ ਜ਼ਿਆਦਾ ਤਲਿਆ ਹੋਇਆ ਜਾਂ ਮਸਾਲੇਦਾਰ ਹੋਵੇ ਕਿਉਂਕਿ ਸਵੇਰੇ ਤਲਿਆ ਹੋਇਆ ਅਤੇ ਮਿਰਚ ਮਸਾਲਿਆਂ ਵਾਲਾ ਖਾਣਾ ਤੁਹਾਡੀ ਸਕਿੱਨ ਨੂੰ ਖ਼ਰਾਬ ਕਰਦਾ ਹੈ। ਸਵੇਰ ਦੇ ਸਮੇਂ ਹਲਕਾ ਅਤੇ ਹੈਲਦੀ ਨਾਸ਼ਤਾ ਹੀ ਕਰੋ ਜਿਸ ਨਾਲ ਤੁਹਾਡੀ ਸਕਿੱਨ ਸਾਰਾ ਦਿਨ ਗਲੋ ਕਰਦੀ ਰਹੇਗੀ।
ਮਰਦਾਨਾ ਕਮਜ਼ੋਰੀ, ਢਿੱਲਾਪਨ, ਸ਼ੀਘਰ ਪਤਨ, ਸ਼ੂਗਰ, ਲਕਵਾ, ਅਧਰੰਗ, ਗਠੀਆ ਜਾਂ ਗੁਪਤ ਰੋਗਾਂ ਜਿਵੇਂ ਲਿਊਕੋਰੀਆ, ਮਾਂਹਵਾਰੀ ਦੀਆਂ ਖ਼ਰਾਬੀਆਂ ਜਾਂ ਖ਼ੂਨ ਦਾ ਕਮੀ, ਲਿਵਰ ਦੀ ਕਿਸੇ ਵੀ ਖ਼ਰਾਬੀ, ਤੇਜ਼ਾਬ ਬਣਨ, ਖਾਣਾ ਨਾ ਪਚਣਾ, ਭੁੱਖ ਨਾ ਲੱਗਣੀ, ਸੰਗਰਹਿਣੀ ਦੇ ਪੁਰਾਣੇ ਰੋਗਾਂ ਜਾਂ ਦਿਮਾਗ਼ੀ ਖ਼ਰਾਬੀ, ਦੌਰੇ ਪੈਣੇ, ਮਿਰਗੀ, ਕਮਜ਼ੋਰ ਯਾਦਾਸ਼ਤ, ਹੱਥਾਂ ਪੈਰਾਂ ‘ਚੋਂ ਸੇਕ ਨਿਕਲਣ ਜਾਂ ਛਾਤੀ ਦੇ ਰੋਗਾਂ ਜਿਵੇਂ ਨਿਮੋਨੀਆ, ਕਾਲੀ ਖੰਗ, ਦਮਾ ਜਾਂ ਚਮੜੀ ਦੇ ਰੋਗਾਂ ਜਿਵੇਂ ਖਾਜ, ਮੁਹਾਂਸੇ, ਛਾਈਆਂ ਤੋਂ ਛੁਟਕਾਰਾ ਪਾਉਣ ਲਈ ਜੜੀਆਂ ਬੂਟੀਆਂ ਦੇ ਮਾਹਿਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਸੰਪਰਕ ਕਰੋ।
ਮਰਦਾਂ ਨੂੰ ਇੰਦਰੀ ਵਰਧਕ (ਆਕਾਰ ਵਧਾਉਣ ਵਾਲਾ) ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਅੱਜ ਹੀ 416-992-5489 ‘ਤੇ ਫ਼ੋਨ ਕਰੋ।