ਜੈਪੁਰ—ਰਾਜਸਥਾਨ ਦੇ ਨਾਗੌਰ ਜ਼ਿਲੇ ਦੇ ਗੋਟਨ ਥਾਣਾ ਖੇਤਰ ‘ਚ ਅੱਜ ਇਕ ਖਦਾਨ ਦੇ ਧੱਸਣ ਨਾਲ ਤਿੰਨ ਮਜ਼ਦੂਰ ਥੱਲੇ ਦੱਬ ਗਏ। ਖਦਾਨ ਧੱਸਣ ਦੀ ਸੂਚਨਾ ‘ਤੇ ਮੌਕੇ ‘ਤੇ ਪਹੁੰਚੀ ਪੁਲਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਬਚਾਅ ਅਭਿਆਨ ਸ਼ੁਰੂ ਕਰ ਦਿੱਤਾ ਹੈ ਅਤੇ ਮਜ਼ਦੂਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਸ ਅਨੁਸਾਰ ਅੱਜ ਅਪਰਾਹਨ ਥਾਣਾ ਖੇਤਰ ਦੇ ਘੰਟੀਆ ‘ਚ ਬਜਰੀ ਦੀ ਖਦਾਨ ‘ਚ ਬਜਰੀ ਕੱਢਦੇ ਸਮੇਂ ਖਦਾਨ ਅਚਾਨਕ ਧੱਸ ਜਾਣ ਨਾਲ ਤਿੰਨ ਮਜ਼ਦੂਰ ਜੇ.ਪੀ.















