ਦਹੀਂ ਦੀ ਵਰਤੋਂ ਹਰ ਘਰ ‘ਚ ਹੁੰਦੀ ਹੈ। ਗਰਮੀਆਂ ‘ਚ ਇਸ ਦੀ ਵਰਤੋਂ ਜ਼ਿਆਦਾ ਕੀਤੀ ਜਾਂਦੀ ਹੈ। ਦਹੀਂ ‘ਚ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਮੌਜੂਦ ਹੁੰਦੇ ਹਨ ਜੋ ਸਿਹਤ ਲਈ ਫ਼ਾਇਦੇਮੰਦ ਹੁੰਦੇ ਹਨ। ਰੋਜ਼ ਇੱਕ ਚਮਚਾ ਦਹੀ ਖਾਣ ਨਾਲ ਇਮਿਊਨਿਟੀ ਵਧਦੀ ਹੈ। ਦਹੀਂ ‘ਚ ਦੁੱਧ ਦੇ ਮੁਕਾਬਲੇ ਜ਼ਿਆਦਾ ਮਾਤਰਾ ‘ਚ ਕੈਲਸ਼ੀਅਮ ਹੁੰਦੀ ਹੈ। ਇਸ ਦੇ ਇਲਾਵਾ ਦਹੀਂ ‘ਚ ਪ੍ਰੋਟੀਨ, ਆਇਰਨ, ਫ਼ਾਸਫ਼ੋਰਸ ਪਾਇਆ ਜਾਂਦਾ ਹੈ। ਆਓ ਜਾਣਦੇ ਹਾਂ ਦਹੀ ਦੀ ਵਰਤੋਂ ਕਰਨ ਨਾਲ ਕੀ-ਕੀ ਫ਼ਾਇਦੇ ਹੁੰਦੇ ਹਨ।
ਦਹੀਂ ‘ਚ ਮੌਜੂਦ ਨਿਊਟ੍ਰੀਸ਼ਨ – ਇੱਕ ਕੱਪ (210 ਗ੍ਰਾਮ) ਦਹੀਂ ‘ਚ 207 ਅਤੇ 13 ਫ਼ੀਸਦੀ ਫ਼ੈਟ ਹੁੰਦੀ ਹੈ। ਇਸ ਤੋਂ ਇਲਾਵਾ ਦਹੀਂ ‘ਚ 11 ਫ਼ੀਸਦੀ ਕੋਲੈਸਟ੍ਰੋਲ, 31 ਫ਼ੀਸਦੀ ਸੋਡੀਅਮ, 6 ਫ਼ੀਸਦੀ ਪੋਟਾਸ਼ੀਅਮ, 2 ਫ਼ੀਸਦੀ ਕਾਰਬੋਹਾਈਡ੍ਰੇਟਸ, 1 ਫ਼ੀਸਦੀ ਡਾਇਟਰੀ ਫ਼ਾਈਬਰ, 6 ਗ੍ਰਾਮ ਸ਼ੂਗਰ, 46 ਫ਼ੀਸਦੀ ਪ੍ਰੋਟੀਨ, 5 ਫ਼ੀਸਦੀ ਵਾਇਟਾਮਿਨ-A, 17 ਫ਼ੀਸਦੀ ਕੈਲਸ਼ੀਅਮ, 3 ਫ਼ੀਸਦੀ ਆਇਰਨ, 1 ਫ਼ੀਸਦੀ ਵਾਇਟਾਮਿਨ-D, 5 ਫ਼ੀਸਦੀ ਵਾਇਟਾਮਿਨ B-6, 14 ਫ਼ੀਸਦੀ ਕੋਬਾਲਾਮਿਨ ਅਤੇ 4 ਫ਼ੀਸਦੀ ਮੈਗਨੀਜ਼ੀਅਮ ਹੁੰਦਾ ਹੈ।
ਕਦੋਂ ਖਾਣਾ ਚਾਹੀਦਾ ਹੈ ਦਹੀਂ – ਰਾਤ ਦੇ ਸਮੇਂ ਦਹੀਂ ਦੀ ਵਰਤੋਂ ਨੁਕਸਾਨਦਾਇਕ ਹੁੰਦੀ ਹੈ। ਆਯੁਰਵੈਦ ਮੁਤਾਬਿਕ ਜੇਕਰ ਤੁਸੀਂ ਰਾਤ ਦੇ ਸਮੇਂ ਦਹੀਂ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਸਰਦੀ-ਖ਼ਾਂਸੀ ਦੀ ਸਮੱਸਿਆ ਝੱਲਣੀ ਪੈ ਸਕਦੀ ਹੈ। ਇਹ ਹੀ ਨਹੀਂ, ਇਸ ਸਮੇਂ ਦਹੀ ਖਾਣ ਨਾਲ ਤੁਹਾਨੂੰ ਸ਼ਰੀਰ ‘ਚ ਨਿਊਕਸ ਫ਼ੌਰਮੇਸ਼ਨ ਵੀ ਹੁੰਦਾ ਹੈ। ਇਸ ਦੇ ਇਲਾਵਾ ਖ਼ਾਲੀ ਢਿੱਡ ਵੀ ਦਹੀਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਨਾਲ ਢਿੱਡ ‘ਚ ਗੈਸ ਬਣਦੀ ਹੈ। ਤੁਸੀਂ ਦੁਪਿਹਰ ਖਾਣੇ ਦੇ ਦੋ ਘੰਟੇ ਬਾਅਦ ਦਹੀਂ ਦੀ ਵਰਤੋਂ ਕਰ ਸਕਦੇ ਹੋ।
ਇੱਕ ਦਿਨ ‘ਚ ਕਿੰਨੀ ਕਰਨੀ ਚਾਹੀਦੀ ਹੈ ਦਹੀਂ ਦੀ ਵਰਤੋਂ?
ਇਕ ਦਿਨ ‘ਚ ਜ਼ਿਆਦਾ ਤੋਂ ਜ਼ਿਆਦਾ 500 ਗ੍ਰਾਮ ਦਹੀਂ ਖਾਣਾ ਚਾਹੀਦਾ ਹੈ। ਇਸ ਤੋਂ ਵੱਧ ਮਾਤਰਾ ‘ਚ ਦਹੀਂ ਦੀ ਵਰਤੋਂ ਨਾ ਕਰੋ। ਇਸ ਤੋਂ ਇਲਾਵਾ ਪ੍ਰੋਸੈੱਸਡ ਮੀਟ ਜਾਂ ਐਂਟੀ-ਬਾਓਟਿਕਸ ਦੇ ਨਾਲ ਦਹੀਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਕਿਵੇਂ ਖਾਈਏ ਦਹੀਂ? ਜੇਕਰ ਤੁਸੀਂ ਰਾਤ ਦੇ ਸਮੇਂ ਦਹੀਂ ਖਾਧੇ ਬਿਨਾਂ ਨਹੀਂ ਰਹਿ ਸਕਦੇ ਹੋ ਤਾਂ ਖੰਡ ਅਤੇ ਲੂਣ-ਕਾਲੀ ਮਿਰਚ ਪਾ ਕੇ ਦਹੀਂ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਹਾਡੀ ਪਾਚਣ ਕਿਰਿਆ ਵਧੀਆ ਰਹੇਗੀ। ਦਿਨ ਦੇ ਸਮੇਂ ਖੰਡ ਦੇ ਨਾਲ ਦਹੀਂ ਖਾਣਾ ਵੱਧ ਫ਼ਾਇਦੇਮੰਦ ਹੁੰਦਾ ਹੈ।
ਇਹ ਹਨ ਦਹੀਂ ਦੇ ਲਾਭ – ਜੇਕਰ ਤੁਹਾਨੂੰ ਖਾਣੇ ਤੋਂ ਬਾਅਦ ਗੈਸ ਬਣਦੀ ਹੈ ਤਾਂ ਦਹੀਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਦਹੀਂ ਨਾਲ ਸ਼ਰੀਰ ਦਾ PH ਸੰਤੁਲਨ ਵਧੀਆ ਹੁੰਦਾ ਹੈ ਅਤੇ ਢਿੱਡ ਦੀ ਗਰਮੀ ਅਤੇ ਗੈਸ ਤੋਂ ਬਚਾਉਂਦਾ ਹੈ। ਖਾਣਾ ਖਾਣ ਤੋਂ ਬਾਅਦ ਦਹੀਂ ਖਾਣ ਨਾਲ ਖਾਣਾ ਵੀ ਪਚ ਜਾਂਦਾ ਹੈ ਅਤੇ ਪਾਚਣ ਤੰਤਰ ਵੀ ਮਜ਼ਬੂਤ ਹੁੰਦਾ ਹੈ। ਦਹੀਂ ‘ਚ ਪ੍ਰੋਬਾਇਓਟਿਕਸ ਪਾਏ ਜਾਂਦੇ ਹਨ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰ ਕੇ ਸ਼ਰੀਰ ਨੂੰ ਬੈਕਟੀਰੀਆ ਨਾਲ ਲੜਨ ਦੀ ਮਦਦ ਕਰਦੇ ਹਨ।
ਖ਼ੁਰਾਕ ‘ਚ ਦਹੀਂ ਸ਼ਾਮਿਲ ਕਰਨ ਨਾਲ ਸ਼ਰੀਰ ‘ਚ ਕੋਲੈਸਟ੍ਰੋਲ ਘੱਟ ਬਣਦਾ ਹੈ ਅਤੇ ਦਿਲ ਦੀਆਂ ਨਾੜੀਆਂ ਨੂੰ ਬਲੌਕੇਜ ਹੋਣ ਤੋਂ ਬਚਾਉਂਦਾ ਹੈ। ਇਸ ਦੀ ਵਰਤੋਂ ਬਲੱਡ ਪ੍ਰੈਸ਼ਰ ਨੂੰ ਵੀ ਕੰਟਰੋਲ ਕਰਦੀ ਹੈ। ਵਾਇਟਾਮਿਨ-ਸੀ ਅਤੇ ਡੀ ਦਾ ਸਭ ਤੋਂ ਵਧੀਆ ਸਰੋਤ ਦਹੀਂ ਹੁੰਦਾ ਹੈ ਜੋ ਦੰਦਾਂ ਨੂੰ ਵੀ ਮਜ਼ਬੂਤ ਬਣਾਉਂਦਾ ਹੈ। ਗਰਮੀਆਂ ‘ਚ ਰੋਜ਼ਾਨਾ ਦਹੀਂ ਖਾਣ ਨਾਲ ਭਾਰ ਵੀ ਕੰਟਰੋਲ ‘ਚ ਰਹਿੰਦਾ ਹੈ। ਦਹੀਂ ਖਾਣ ਨਾਲ ਥਕਾਵਟ ਵੀ ਖ਼ਤਮ ਹੋ ਜਾਂਦੀ ਹੈ ਅਤੇ ਸ਼ਰੀਰ ‘ਚ ਐਨਰਜੀ ਪੈਦਾ ਹੁੰਦੀ ਹੈ।
ਦਹੀਂ ਤਣਾਅ ਨੂੰ ਵੀ ਘੱਟ ਕਰਦਾ ਹੈ।
ਮਰਦਾਨਾ ਕਮਜ਼ੋਰੀ, ਢਿੱਲਾਪਨ, ਸ਼ੀਘਰ ਪਤਨ, ਸ਼ੂਗਰ, ਲਕਵਾ, ਅਧਰੰਗ, ਗਠੀਆ ਜਾਂ ਗੁਪਤ ਰੋਗਾਂ ਜਿਵੇਂ ਲਿਊਕੋਰੀਆ, ਮਾਂਹਵਾਰੀ ਦੀਆਂ ਖ਼ਰਾਬੀਆਂ ਜਾਂ ਖ਼ੂਨ ਦਾ ਕਮੀ, ਲਿਵਰ ਦੀ ਕਿਸੇ ਵੀ ਖ਼ਰਾਬੀ, ਤੇਜ਼ਾਬ ਬਣਨ, ਖਾਣਾ ਨਾ ਪਚਣਾ, ਭੁੱਖ ਨਾ ਲੱਗਣੀ, ਸੰਗਰਹਿਣੀ ਦੇ ਪੁਰਾਣੇ ਰੋਗਾਂ ਜਾਂ ਦਿਮਾਗ਼ੀ ਖ਼ਰਾਬੀ, ਦੌਰੇ ਪੈਣੇ, ਮਿਰਗੀ, ਕਮਜ਼ੋਰ ਯਾਦਾਸ਼ਤ, ਹੱਥਾਂ ਪੈਰਾਂ ‘ਚੋਂ ਸੇਕ ਨਿਕਲਣ ਜਾਂ ਛਾਤੀ ਦੇ ਰੋਗਾਂ ਜਿਵੇਂ ਨਿਮੋਨੀਆ, ਕਾਲੀ ਖੰਗ, ਦਮਾ ਜਾਂ ਚਮੜੀ ਦੇ ਰੋਗਾਂ ਜਿਵੇਂ ਖਾਜ, ਮੁਹਾਂਸੇ, ਛਾਈਆਂ ਤੋਂ ਛੁਟਕਾਰਾ ਪਾਉਣ ਲਈ ਜੜੀਆਂ ਬੂਟੀਆਂ ਦੇ ਮਾਹਿਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਸੰਪਰਕ ਕਰੋ।
ਮਰਦਾਂ ਨੂੰ ਇੰਦਰੀ ਵਰਧਕ (ਆਕਾਰ ਵਧਾਉਣ ਵਾਲਾ) ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਅੱਜ ਹੀ 416-992-5489 ‘ਤੇ ਫ਼ੋਨ ਕਰੋ।










