ਕਰਨਾਟਕ ਜ਼ਿਮਨੀ ਚੋਣਾਂ : ਕਾਂਗਰਸ ਦੇ ਝੋਲੀ ਪਈ ਜਿੱਤ, ਭਾਜਪਾ ਨੂੰ ਮਿਲੀ ਕਰਾਰੀ ਹਾਰ

ਬੈਂਗਲੁਰੂ— ਕਰਨਾਟਕ ‘ਚ 3 ਲੋਕ ਸਭਾ ਤੇ 2 ਵਿਧਾਨ ਸਭਾ ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ‘ਚ ਕਾਂਗਰਸ-ਜੇਡੀਐੱਸ ਗਠਜੋੜ ਨੇ ਬੀਜੇਪੀ ਦੇ ਮੁਕਾਬਲੇ ਸ਼ਾਨਦਾਰ 4:1 ਜਿੱਤ ਦਰਜ ਕੀਤੀ ਹੈ। ਇਸ ਚੋਣ ‘ਚ ਗਠਜੋੜ ਨੇ ਬੀਜੇਪੀ ਨੂੰ ਵੱਡਾ ਝਟਕਾ ਦਿੰਦੇ ਹੋਏ ਕਰੀਬ ਢੇਡ ਦਹਾਕੇ ਤਕ ਉਸ ਦਾ ਗੜ੍ਹ ਰਹੀ ਬੇੱਲਾਰੀ ਸੀਟ ਨੂੰ ਉਸ ਨੇ ਖੋਲ੍ਹ ਲਿਆ।
ਚਾਰ ਸੀਟ ‘ਤੇ ਗਠਜੋੜ ਦੀ ਸ਼ਾਨਦਾਰ ਜਿੱਤ
ਕਾਂਗਰਸ ਨੇ ਇਸ ਨੂੰ ਅਗਲੇ ਸਾਲ ਹੋਣ ਜਾ ਰਹੇ ਵਿਧਾਨ ਸਭਾ ਚੋਣ ਤੋਂ ਪਹਿਲਾਂ ਦਾ ਟੀਜ਼ਰ ਕਰਾਰ ਦਿੱਤਾ ਹੈ। ਗਠਜੋੜ ਨੇ ਉਮੀਦਵਾਰ ਜਮਖੰਡੀ, ਰਾਮਨਗਰ ਵਿਧਾਨ ਸਭਾ ਤੇ ਬੇੱਲਾਰੀ, ਮਾਂਡਿਆ ਸੰਸਦੀ ਖੇਤਰ ‘ਤੇ ਜਿੱਤ ਦਰਜ ਕੀਤੀ ਹੈ। ਬੇੱਲਾਰੀ ਲੋਕਸਭਾ ਸੀਟ ‘ਤੇ ਕਾਂਗਰਸ ਦੇ ਵੀ.ਐੱਸ. ਉਗਰੱਪਾ ਨੇ ਬੀਜੇਪੀ ਉਮੀਦਵਾਰ ਜੇ. ਸ਼ਾਂਤਾ ਨੂੰ ਕਰੀਬ ਇਕ ਲੱਖ ਤੋਂ ਜ਼ਿਆਦਾ ਵੋਟਾਂ ਦੇ ਫਾਸਲੇ ਨਾਲ ਹਰਾਇਆ। ਜਮਖੰਡੀ ‘ਚ ਕਾਂਗਰਸ ਦੇ ਏ.ਐੱਸ. ਨਿਆਮਗੌੜਾ ਨੇ ਬੀਜੇਪੀ ਦੇ ਸੁਬਾਰਾਵ ਨੂੰ 39,480 ਵੋਟਾਂ ਦੇ ਫਰਕ ਨਾਲ ਹਰਾਇਆ। ਇਸ ਸਾਲ ਮਈ ‘ਚ ਹੋਈਆਂ ਵਿਧਾਨ ਸਭਾ ਚੋਣਾਂ ‘ਚ ਜਿੱਤ ਤੋਂ ਬਾਅਦ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਬੀਜੇਪੀ ਨੂੰ ਸੱਤਾ ਤੋਂ ਬਾਹਰ ਦਾ ਰਾਹ ਦਿਖਾਉਣ ਤੋਂ ਬਾਅਦ ਕਾਂਗਰਸ-ਜੇਡੀਐੱਸ ਗਠਜੋੜ ਲਈ ਇਹ ਕਾਫੀ ਅਹਿਮ ਟੈਸਟ ਮੰਨਿਆ ਜਾ ਰਿਹਾ ਸੀ।