ਐਲ.ਓ.ਸੀ ਪਾਰ ਕਰਨ ਵਾਲੇ ਭਾਰਤੀ ਜਵਾਨ ਨੂੰ ਰਿਹਾਅ ਕਰੇਗਾ ਪਾਕਿਸਤਾਨ

ਇਸਲਾਮਾਬਾਦ : ਪਾਕਿਸਤਾਨ ਨੇ ਐਲਾਨ ਕੀਤਾ ਹੈ ਕਿ ਉਹ ਗਲਤੀ ਨਾਲ ਲਾਈਨ ਆਫ ਕੰਟਰੋਲ ਨੂੰ ਪਾਰ ਕਰਕੇ ਪਾਕਿਸਤਾਨ ਵਿਚ ਗਏ ਭਾਰਤੀ ਜਵਾਨ ਚੰਦੂ ਬਾਬੂ ਲਾਲ ਚਵਾਨ ਨੂੰ ਰਿਹਾਅ ਕਰੇਗਾ|