ਨਵੀਂ ਦਿੱਲੀਂ ਜੁਲਾਈ ‘ਚ ਹੋਣ ਵਾਲੇ ਇੰਗਲੈਂਡ-ਆਇਰਲੈਂਡ ‘ਚ ਖੇਡੇ ਜਾਣ ਵਾਲੇ ਵਨਡੇ ਅਤੇ ਟੀ-20 ਮੈਚਾਂ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਲੰਬੇ ਸਮੇਂ ਬਾਅਦ ਭਾਰਤੀ ਟੀਮ ‘ਚ ਅੰਬਾਤ ਰਾਇਡੂ ਨੂੰ ਸ਼ਾਮਲ ਕਰ ਲਿਆ ਗਿਆ ਹੈ। ਉਥੇ ਹੀ ਸਿਧਾਰਥ ਕੌਲ ਅਤੇ ਉਮੇਸ਼ ਯਾਦਵ ਨੂੰ ਟੀ-20 ਟੀਮ ‘ਚ ਮੌਕਾ ਦਿੱਤਾ ਗਿਆ ਹੈ। ਇਸਦੇ ਇਲਾਵਾ ਅਫਗਾਨਿਸਤਾਨ ਖਿਲਾਫ ਹੋਣ ਵਾਲੇ ਟੈਸਟ ਲਈ ਟੀਮ ਦੀ ਕਮਾਨ ਅਜਿੰਕੇ ਰਹਾਨੇ ਨੂੰ ਦਿੱਤੀ ਗਈ ਹੈ। ਟੈਸਟ ਟੀਮ ‘ਚ ਕਰੁਣ ਨਾਇਰ ਦੀ ਵੀ ਵਾਪਸੀ ਹੋਈ ਹੈ।
ਇੰਗਲੈਂਡ ਵਨਡੇ ਸੀਰੀਜ਼ ਲਈ ਭਾਰਤੀ ਟੀਮ : ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਰੋਹਿਤ ਸ਼ਰਮਾ, ਕੇ.ਐੱਲ. ਰਾਹੁਲ, ਸ਼ਰੇਅਸ ਅਈਅਰ, ਅੰਬਾਤੀ ਰਾਇਡੁ, ਮਹਿੰਦਰ ਸਿੰਘ ਧੋਨੀ, ਦਿਨੇਸ਼ ਕਾਰਤਿਕ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਵਾਸ਼ਿੰਗਟਨ ਸੁੰਦਰ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਹਾਰਦਿਕ ਪੰਡਯਾ, ਸਿਧਾਰਥ ਕੌਲ, ਉਮੇਸ਼ ਯਾਦਵ।
ਇੰਗਲੈਂਡ ਟੀ-20 ਸੀਰੀਜ਼ ਲਈ ਟੀਮ : ਵਿਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਰੋਹਿਤ ਸ਼ਰਮਾ, ਕੇ.ਐੱਲ. ਰਾਹੁਲ, ਸੁਰੇਸ਼ ਰੈਨਾ, ਮਨੀਸ਼ ਪਾਂਡੇ, ਮਹਿੰਦਰ ਸਿੰਘ ਧੋਨੀ, ਦਿਨੇਸ਼ ਕਾਰਤਿਕ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਵਾਸ਼ਿੰਗਟਨ ਸੁੰਦਰ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਹਾਰਦਿਕ ਪੰਡਯਾ, ਸਿਧਾਰਥ ਕੌਲ, ਉਮੇਸ਼ ਯਾਦਵ।
ਆਇਰਲੈਂਡ ਖਿਲਾਫ ਟੀ-20 ਟੀਮ : ਵਰਾਟ ਕੋਹਲੀ (ਕਪਤਾਨ), ਸ਼ਿਖਰ ਧਵਨ, ਰੋਹਿਤ ਸ਼ਰਮਾ, ਕੇ.ਐੱਲ. ਰਾਹੁਲ, ਸੁਰੇਸ਼ ਰੈਨਾ, ਮਨੀਸ਼ ਪਾਂਡੇ, ਮਹਿੰਦਰ ਸਿੰਘ ਧੋਨੀ, ਦਿਨੇਸ਼ ਕਾਰਤਿਕ, ਯੁਜਵੇਂਦਰ ਚਾਹਲ, ਕੁਲਦੀਪ ਯਾਦਵ, ਵਾਸ਼ਿੰਗਟਨ ਸੁੰਦਰ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਹਾਰਦਿਕ ਪੰਡਯਾ, ਸਿਧਾਰਥ ਕੌਲ, ਉਮੇਸ਼ ਯਾਦਵ।












