ਅੰਤਰਰਾਸ਼ਟਰੀਮੁੱਖ ਖਬਰਾਂ ਇਰਾਕ ‘ਚ ਆਤਮਘਾਤੀ ਹਮਲਾ, 11 ਲੋਕਾਂ ਦੀ ਮੌਤ By Ajitweekly - June 9, 2017 Share on Facebook Tweet on Twitter ਬਗਦਾਦ : ਇਰਾਕ ਦੀ ਰਾਜਧਾਨੀ ਬਗਦਾਦ ਵਿਚ ਅੱਜ ਹੋਏ ਆਤਮਘਾਤੀ ਧਮਾਕੇ ਵਿਚ ਘੱਟੋ ਘੱਟ 11 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਜਖਮੀ ਹੋ ਗਏ|