ਭਾਰਤਮੁੱਖ ਖਬਰਾਂ ਆਂਧਰਾ ਪ੍ਰਦੇਸ਼ ‘ਚ ਫਲਾਈ ਓਵਰ ਤੋਂ ਡਿੱਗੀ ਬੱਸ, 6 ਮੌਤਾਂ By Ajitweekly - February 28, 2017 Share on Facebook Tweet on Twitter ਚੇਨੱਈ : ਆਂਧਰਾ ਪ੍ਰਦੇਸ਼ ਵਿਚ ਅੱਜ ਇਕ ਬੱਸ ਦੇ ਫਲਾਈ ਓਵਰ ਤੋਂ ਹੇਠਾਂ ਡਿੱਗ ਜਾਣ ਕਾਰਨ ਇਸ ਵਿਚ ਸਵਾਰ 6 ਯਾਤਰੀਆਂ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ|