ਅਫਗਾਨਿਸਤਾਨ : ਆਤਮਘਾਤੀ ਹਮਲੇ ਵਿਚ 2 ਮੌਤਾਂ, 15 ਜ਼ਖਮੀ

ਕਾਬੁਲ   : ਅਫਗਾਨਿਸਤਾਨ ਵਿਚ ਹੋਏ ਇਕ ਆਤਮਘਾਤੀ ਹਮਲੇ ਵਿਚ 2 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 15 ਹੋਰ ਜ਼ਖਮੀ ਹੋ ਗਏ|