ਬੈਂਗਨੀ ਲਾਲ ਰੰਗ ਦੇ ਚੁਕੰਦਰ ਜ਼ਿਆਦਾਤਰ ਘਰਾਂ ‘ਚ ਘੱਟ ਹੀ ਵਰਤੀ ਜਾਂਦੀ ਹੈ। ਇਸ ਦਾ ਸਲਾਦ ਜਾਂ ਇਸ ਦਾ ਜੂਸ ਪੀਣਾ ਹੀ ਲੋਕ ਜ਼ਿਆਦਾ ਪਸੰਦ ਕਰਦੇ ਹਨ। ਜ਼ਿਆਦਾਰ ਬੀਮਾਰ ਲੋਕ ਹੀ ਇਸ ਦੀ ਵਰਤੋਂ ਕਰਦੇ ਹਨ ਕਿਉਂਕਿ ਇਹ ਖ਼ੂਨ ਵਧਾਉਣ ਲਈ ਬਹੁਤ ਵਧੀਆ ਸ੍ਰੋਤ ਮੰਨਿਆ ਜਾਂਦਾ ਹੈ। ਇਹ ਬੈਂਗਨੀ ਲਾਲ ਰੰਗ ਦਾ ਚੁਕੰਦਰ ਵੱਡਿਆਂ ਅਤੇ ਬੱਚਿਆਂ ਲਈ ਬਹੁਤ ਲਾਭਦਾਈਕ ਹੁੰਦਾ ਹੈ। ਆਓ ਜਾਣਦੇ ਹਾਂ ਕਿ ਚੁਕੰਦਰ ਨਾਲ ਨਾ ਸਿਰਫ਼ ਖ਼ੂਨ ਵਧਦਾ ਹੈ ਸਗੋਂ ਇਸ ਨਾਲ ਸ਼ਰੀਰ ਨੂੰ ਹੋਰ ਕਿਹੜੇ-ਕਿਹੜੇ ਫ਼ਾਇਦੇ ਹੁੰਦੇ ਹਨ।
ਦਿਮਾਗ਼ – ਜਿੰਨ੍ਹਾਂ ਬੱਚਿਆਂ ਨੂੰ ਚੁਕੰਦਰ ਦਾ ਸਲਾਦ ਖਵਾਉਣਾ ਲਾਭਦਾਇਕ ਹੁੰਦਾ ਹੈ, ਉਨ੍ਹਾਂ ਹੀ ਅਸਰਦਾਰ ਹੈ ਉਸ ਦੇ ਰਸ ਅਤੇ ਛਿਲਕੇ ਨਾਲ ਕਨਪਟੀ ਦੀ ਮਾਲਿਸ਼ ਕਰਨੀ। ਇਸ ਦੇ ਰਸ ਨੂੰ ਗੁਣਗੁਣਾ (ਹਲਕਾ ਗਰਮ) ਕਰ ਕੇ ਉਸ ਦੀ ਮਾਲਿਸ਼ ਵੀ ਕਰ ਸਕਦੇ ਹੋ ਜਿਸ ਨਾਲ ਦਿਮਾਗ਼ ਤੇਜ ਹੁੰਦਾ ਹੈ।
ਵਾਲ – ਵਾਲ ਜਦੋਂ ਕਮਜ਼ੋਰ ਹੁੰਦੇ ਹਨ ਤਾਂ ਅਕਸਰ ਝੜਨੇ ਸ਼ੁਰੂ ਹੋ ਜਾਂਦੇ ਹਨ। ਅਜਿਹੇ ‘ਚ ਸਿਰ ‘ਤੇ ਸੰਘਣੇ ਵਾਲ ਉਗਾਉਣ ਲਈ ਚੁਕੰਦਰ ਦਾ ਪ੍ਰਯੋਗ ਕਰੋ। ਚੁਕੰਦਰ ਦੇ ਪੱਤਿਆਂ ਦਾ ਰਸ ਦਿਨ ‘ਚ 3 ਤੋਂ 4 ਵਾਰ ਗੰਜੇ ਸਿਰ ‘ਤੇ ਲਾਓ। ਇਸ ਨਾਲ ਗੰਜੇ ਹਿੱਸੇ ‘ਚ ਵਾਲ ਆਉਣੇ ਸ਼ੁਰੂ ਹੋ ਜਾਣਗੇ। ਇੰਨਾਂ ਹੀ ਨਹੀਂ ਚੁਕੰਦਰ ਦੇ ਰਸ ‘ਚ ਆਂਵਲਾ ਮਿਲਾ ਕੇ ਮਾਲਿਸ਼ ਕਰਨ ਨਾਲ ਵੀ ਕਾਫ਼ੀ ਫ਼ਾਇਦਾ ਮਿਲਦਾ ਹੈ।
ਖ਼ੂਨ – ਬੱਚਿਆਂ ‘ਚ ਹੀਮੋਗਲੋਬੀਨ ਦੀ ਘਾਟ ਹੈ ਤਾਂ ਕਿਸੇ ਦਵਾਈ ਨੂੰ ਦੇਣ ਦੀ ਜਗ੍ਹਾ ਉਨ੍ਹਾਂ ਨੂੰ ਚੁਕੰਦਰ ਖਾਣ ਨੂੰ ਦਿਓ। ਇਸ ਨਾਲ ਉਨ੍ਹਾਂ ਦਾ ਲਿਵਰ ਸਾਫ਼ ਹੋਵੇਗਾ ਅਤੇ ਖ਼ੂਨ ਦੀ ਪ੍ਰਤੀਕਿਰਿਆ ਵੀ ਤੇਜ਼ ਹੋਵੇਗੀ। ਸਵਾਦ ਮੁਤਾਬਿਕ, ਤੁਸੀਂ ਇਸ ‘ਚ ਨਿੰਬੂ ਅਤੇ ਗਰਮ ਮਸਾਲਾ ਵੀ ਪਾ ਸਕਦੇ ਹੋ।
ਦੰਦਾਂ ਦਾ ਦਰਦ ਕਰੇ ਦੂਰ – ਦੰਦਾਂ ਦੇ ਦਰਦ ਜਾਂ ਮਸੂੜਿਆਂ ‘ਚ ਸੋਜ ਹੈ ਤਾਂ ਚੁਕੰਦਰ ਦੇ ਰਸ ਨੂੰ ਮੂੰਹ ‘ਚ ਰੱਖ ਕੇ ਦੰਦਾਂ ਦੇ ਚਾਰੇ ਪਾਸੇ ਘੁੰਮਾਓ। ਇਸ ਨਾਲ ਕੀੜੇ ਵਾਲੇ ਦੰਦਾਂ ਦਾ ਦਰਦ ਵੀ ਦੂਰ ਹੋਵੇਗਾ ਅਤੇ ਸੋਜ ਵੀ ਘੱਟ ਹੋਵੇਗੀ।
ਮਾਈਗ੍ਰੇਨ – ਸਿਰ ‘ਚ ਮਾਈਗ੍ਰੇਨ ਦੀ ਦਰਦ ਤੋਂ ਛੁਟਕਾਰਾ ਪਾਉਣ ਲਈ ਚੁਕੰਦਰ ਦਾ ਰਸ ਕੱਢ ਕੇ ਹਲਕਾ ਗਰਮ ਕਰ ਕੇ ਨੱਕ ‘ਚ 1-2 ਬੂੰਦਾਂ ਪਾਓ। ਇਸ ਨਾਲ ਦਰਦ ਤੋਂ ਤੁਰੰਤ ਰਾਹਤ ਮਿਲੇਗੀ।
ਜੇਕਰ ਤੁਸੀਂ ਉੱਪਰ ਬਿਆਨ ਕੀਤੇ ਕਿਸੇ ਵੀ ਮਸਲੇ ਤੋਂ ਪਰੇਸ਼ਾਨ ਹੋ ਜਾਂ ਕਿਸੇ ਗੁਪਤ ਰੋਗ ਤੋਂ ਪੀੜਤ ਹੋ ਤਾਂ ਇੱਕ ਵਾਰ ਸੂਰਜਵੰਸ਼ੀ ਦਵਾਖ਼ਾਨੇ ਨਾਲ ਜ਼ਰੂਰ ਸੰਪਰਕ ਕਰੋ। ਸੂਰਜਵੰਸ਼ੀ ਦਵਾਖ਼ਾਨਾ ਉੱਤਰੀ ਅਮਰੀਕਾ ਵਿੱਚ ਪਿੱਛਲੇ 25 ਸਾਲਾਂ ਤੋਂ ਲਗਾਤਾਰ ਸੇਵਾ ਨਿਭਾਉਂਦਾ ਆ ਰਿਹਾ ਹੈ। ਮੈਡੀਕਲ ਸਾਇੰਸ ਵਲੋਂ ਸਾਰੀ ਦੁਨੀਆਂ ‘ਚ ਇਹ ਗੱਲ ਪੂਰੀ ਤਰ੍ਹਾਂ ਸਥਾਪਿਤ ਕੀਤੀ ਜਾ ਚੁੱਕੀ ਹੈ ਕਿ ਪਿਛਲੇ 100 ਸਾਲਾਂ ਵਿੱਚ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ, ਪਰ ਧਿਆਨ ਦੇਣ ਦੀ ਗੱਲ ਇਹ ਹੈ ਕਿ ਫ਼ਿਰ ਵੀ ਮਰਦਾਂ ਵਿੱਚ ਇਰੈਕਟਾਇਲ ਡਿਸਫ਼ੰਕਸ਼ਨ ਭਾਵ ਮਰਦਾਨਾ ਕਮਜ਼ੋਰੀ, ਸ਼ੀਘਰ ਪਤਨ, ਸ਼ੂਗਰ, ਗਠੀਆ ਅਤੇ ਰੀੜ੍ਹ ਦੀ ਹੱਡੀ ਦੀਆਂ ਬੀਮਾਰੀਆਂ ਨੂੰ ਅੰਗ੍ਰੇਜ਼ੀ ਦਵਾਈਆਂ ਨਾਲ ਸਿਰਫ਼ ਕੁੱਝ ਹੱਦ ਤਕ ਕੰਟਰੋਲ ਹੀ ਕੀਤਾ ਜਾ ਰਿਹਾ ਹੈ। ਇਨ੍ਹਾਂ ਬੀਮਾਰੀਆਂ ਨੂੰ ਹਮੇਸ਼ਾ ਲਈ ਖ਼ਤਮ ਕਰ ਕੇ ਮਰੀਜ਼ ਨੂੰ ਸਿਹਤਮੰਦ ਨਹੀਂ ਬਣਾਇਆ ਜਾ ਰਿਹਾ।
ਮਰਦਾਂ ਨੂੰ ਇੰਦਰੀ ਵਰਧਕ ਨੁਸਖ਼ਾ ਚਾਹੀਦਾ ਹੋਵੇ ਤਾਂ ਉਹ ਸਾਡੇ ਕੋਲੋਂ 150 ਡਾਲਰ ਵਾਲੀ ਸਪੈਸ਼ਲ ਮਸ਼ੀਨ ਬਾਰੇ ਪੁੱਛਣਾ ਬਿਲਕੁਲ ਨਾ ਭੁੱਲਣ। ਮਰਦਾਨਾ ਤਾਕਤ ਦਾ ਫ਼ੌਲਾਦੀ ਨੁਸਖ਼ਾ ਖ਼ਰੀਦਣ ‘ਤੇ ਮਸ਼ੀਨ ਬਿਲਕੁਲ ਮੁਫ਼ਤ ਹਾਸਿਲ ਕਰੋ। ਕੁੱਝ ਸਮੇਂ ਦੇ ਇਲਾਜ ਤੋਂ ਬਾਅਦ ਹੀ ਰੋਗੀ ਤੰਦਰੁਸਤ ਹੋ ਜਾਂਦੇ ਹਨ ਅਤੇ ਫ਼ਿਰ ਸਾਰੀ ਉਮਰ ਉਹ ਬਿਨਾਂ ਦਵਾਈਆਂ ਦੇ ਆਪਣਾ ਗ੍ਰਹਿਸਥ ਜੀਵਨ ਜੀ ਸਕਦੇ ਹਨ। ਸਪਰਮ ਕਾਊਂਟ ਘੱਟ ਹੋਵੇ ਤਾਂ ਵੀ ਸਾਡੇ ਕੋਲ ਸ਼ਰਤੀਆ ਇਲਾਜ ਮੌਜੂਦ ਹੈ। ਵਧੇਰੇ ਜਾਣਕਾਰੀ ਲਈ ਅੱਜ ਹੀ ਖ਼ਾਨਦਾਨੀ ਹਕੀਮ ਕੇ.ਬੀ. ਸਿੰਘ ਨਾਲ 416-992-5489 ‘ਤੇ ਸੰਪਰਕ ਕਰੋ ਜਾਂ ਇਸ ਅਖ਼ਬਾਰ ਵਿੱਚ ਲੱਗਾ ਸੂਰਜਵੰਸ਼ੀ ਦਵਾਖ਼ਾਨੇ ਦਾ ਇਸ਼ਤਿਹਾਰ ਦੇਖੋ।













