ਭਾਰਤਮੁੱਖ ਖਬਰਾਂ ‘ਆਪ’ ਵਿਧਾਇਕ ਸੋਮਨਾਥ ਭਾਰਤੀ ਪੁਲਿਸ ਵਲੋਂ ਗ੍ਰਿਫਤਾਰ, ਅਦਾਲਤ ਨੇ ਕੀਤਾ ਜ਼ਮਾਨਤ ‘ਤੇ ਰਿਹਾਅ September 22, 2016 Share on Facebook Tweet on Twitter tweet ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਨੂੰ ਏਮਜ਼ ਦੇ ਸੁਰੱਖਿਆ ਮੁਲਾਜਮਾਂ ਨਾਲ ਬਦਸਲੂਕੀ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਅੱਜ ਗ੍ਰਿਫਤਾਰ ਕਰ ਲਿਆ| ਬਾਅਦ ਵਿਚ ਅਦਾਲਤ ਨੇ ਸੋਮਨਾਥ ਭਾਰਤੀ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ|