37.2 F
Mississauga, Ontario
Tuesday, November 17, 2026
ਮੁੱਖ ਖਬਰਾਂ

ਮੁੱਖ ਖਬਰਾਂ

PM ਕੇਅਰਜ਼ ਫੰਡ ਤੋਂ ਅਨਾਥ ਬੱਚਿਆਂ ‘ਤੇ ਖ਼ਰਚੇ ਗਏ 346 ਕਰੋੜ...

ਨਵੀਂ ਦਿੱਲੀ- ਕੋਵਿਡ-19 ਮਹਾਮਾਰੀ ਦੌਰਾਨ ਅਨਾਥ ਹੋਏ 4,500 ਤੋਂ ਵੱਧ ਬੱਚਿਆਂ ਦੀ ਭਲਾਈ 'ਤੇ ਪੀਐੱਮ ਕੇਅਰਜ਼ ਫੰਡ ਤੋਂ 346 ਕਰੋੜ ਰੁਪਏ ਖਰਚ ਕੀਤੇ ਗਏ...

ਦਿਲਜੀਤ ਮਗਰੋਂ ‘ਪੰਜਾਬ 95’ ਦੇ ਡਾਇਰੈਕਟਰ ਦਾ ਵੱਡਾ ਐਲਾਨ, ਆਖ ‘ਤੀ...

ਐਂਟਰਟੇਨਮੈਂਟ ਡੈਸਕ : ਗਲੋਬਲ ਸਟਾਰ ਦਿਲਜੀਤ ਦੋਸਾਂਝ ਨੇ ਪੋਸਟ ਪਾ ਕੇ ਜਾਣਕਾਰੀ ਦਿੱਤੀ ਹੈ ਕਿ 7 ਫ਼ਰਵਰੀ ਨੂੰ ਫ਼ਿਲਮ 'ਪੰਜਾਬ 95' ਰਿਲੀਜ਼ ਨਹੀ ਹੋਵੇਗੀ।...

ਮਹਾਂਕੁੰਭ ​​ਉੱਤਰ ਪ੍ਰਦੇਸ਼ ਨੂੰ ਇੱਕ ਗਲੋਬਲ ਬ੍ਰਾਂਡ ਬਣਾਏਗਾ, ODOP ਨਾਲ ਵਧੇਗੀ...

ਲਖਨਊ- ਪ੍ਰਯਾਗਰਾਜ 'ਚ ਮਹਾਂਕੁੰਭ ​​ਚੱਲ ਰਿਹਾ ਹੈ। ਜਿੱਥੇ ਦੇਸ਼ ਅਤੇ ਦੁਨੀਆ ਭਰ ਤੋਂ ਲੋਕ ਆ ਰਹੇ ਹਨ। ਕੁੰਭ 26 ਫਰਵਰੀ ਤੱਕ ਜਾਰੀ ਰਹੇਗਾ। ਇਸ...

ਮਹਾਕੁੰਭ: ਮੌਨੀ ਮੱਸਿਆ ’ਤੇ 6 ਕਰੋੜ ਸ਼ਰਧਾਲੂ ਕਰ ਸਕਦੇ ਹਨ ਇਸ਼ਨਾਨ

ਨੈਸ਼ਨਲ ਡੈਸਕ - ਪ੍ਰਯਾਗਰਾਜ ’ਚ ਚੱਲ ਰਹੇ ਮਹਾਕੁੰਭ ​​ਦੌਰਾਨ 29 ਜਨਵਰੀ ਨੂੰ 6 ਕਰੋੜ ਸ਼ਰਧਾਲੂ ਪਵਿੱਤਰ ਸ਼੍ਰੇਣੀ ਸੰਗਮ ’ਚ ਇਸ਼ਨਾਨ ਕਰਨਗੇ, ਜਦ ਕਿ ਪਿਛਲੇ...

ਡੱਲੇਵਾਲ ਦਾ ਮੂੰਹ ਰਾਹੀਂ ਮੈਡੀਕਲ ਸਹਾਇਤਾ ਤੇ ਖਾਣ-ਪੀਣ ਤੋਂ ਜਵਾਬ, ਹਾਲਤ...

ਪਟਿਆਲਾ/ਸਨੌਰ : ਲੰਘੀ ਦੇਰ ਰਾਤ ਕੇਂਦਰ ਸਰਕਾਰ ਦੇ ਵਫ਼ਦ ਵੱਲੋਂ 14 ਫਰਵਰੀ ਨੂੰ ਗੱਲਬਾਤ ਦਾ ਸੱਦਾ ਆਉਣ ਤੋਂ ਬਾਅਦ ਦੇਰ ਰਾਤ 8 ਡਾਕਟਰਾਂ ਦੀ...

AAP ਨੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ, ਜਾਣੋ ਕੇਜਰੀਵਾਲ,...

ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ਦਿੱਲੀ ਚੋਣਾਂ ਲਈ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ। ਇਸ ਸੂਚੀ ਵਿਚ 'ਆਪ' ਦੇ...

ਅੱਜ ਤੋਂ ਸ਼ੁਰੂ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ, 25...

ਚੰਡੀਗੜ੍ਹ: ਅੱਜ ਤੋਂ ਦੇਸ਼ ਭਰ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਸ਼ੁਰੂ ਹੋਣ ਜਾ ਰਹੀ ਹੈ। ਪਾਰਟੀ ਦੀ ਇਹ ਮੁਹਿੰਮ 25 ਫ਼ਰਵਰੀ ਤਕ...

ਮਹਾਕੁੰਭ : ਸ਼ਰਧਾਲੂਆਂ ਲਈ ਆਟਾ 5 ਰੁਪਏ ਤੇ ਚੌਲ 6 ਰੁਪਏ...

ਜੈਤੋ : ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਦੱਸਿਆ ਕਿ ਮਹਾਕੁੰਭ ​​’ਚ ਸ਼ਰਧਾਲੂਆਂ ਦੀ ਸਹੂਲਤ ਲਈ ਉੱਤਰ ਪ੍ਰਦੇਸ਼ ਸਰਕਾਰ ਵੱਲੋਂ 25 ਹਜ਼ਾਰ ਨਵੇਂ ਰਾਸ਼ਨ ਕਾਰਡ...

ਰੂਸੀ ਹਵਾਈ ਰੱਖਿਆ ਨੇ 31 ਯੂਕ੍ਰੇਨੀ ਡਰੋਨ ਕੀਤੇ ਢੇਰ

ਮਾਸਕੋ - ਰੂਸ ਅਤੇ ਯੂਕ੍ਰੇਨ ਵਿਚਾਲੇ ਯੁੱਧ ਰੁਕਣ ਦਾ ਨਾਮ ਨਹੀਂ ਲੈ ਰਿਹਾ। ਰੂਸੀ ਹਵਾਈ ਰੱਖਿਆ ਚਿਤਾਵਨੀ ਪ੍ਰਣਾਲੀਆਂ ਨੇ ਕੱਲ੍ਹ ਰਾਤ ਰੂਸੀ ਖੇਤਰਾਂ ਵਿੱਚ...

ਲਖੀਮਪੁਰ ਖੀਰੀ ਮਾਮਲਾ: ਅਦਾਲਤ ਨੇ UP ਪੁਲਸ ਤੋਂ ਮੰਗੀ ਰਿਪੋਰਟ

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਉੱਤਰ ਪ੍ਰਦੇਸ਼ ਪੁਲਸ ਤੋਂ ਸਾਬਕਾ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ 'ਤੇ 2021 ਦੇ ਲਖੀਮਪੁਰ...

Latest article

ਜਲੰਧਰ ਤੋਂ ਨਿਤਿਨ ਨਬੀਨ ਸ਼ੁਰੂ ਕਰਵਾਉਣਗੇ 2500 ਕਿ.ਮੀ ਲੰਬੀ ‘ਸਮਰਸਤਾ ਸੰਕਪਲ ਯਾਤਰਾ’ ਦੀ ਸ਼ੁਰੂਆਤ

ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਵੇਗੀ ‘ਸਮਰਸਤਾ ਸੰਕਲਪ ਯਾਤਰਾ’ ਚੰਡੀਗੜ੍ਹ,- ਭਾਰਤੀ ਜਨਤਾ ਪਾਰਟੀ ਵਲੋਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ...

ਕੱਲ੍ਹ, 17 ਨਵੰਬਰ ਦਾ ਦਿਨ ਬਹੁਤ ਖ਼ਾਸ ਹੈ।

ਮੈਨੂੰ ਮਨੀਲਾ ਦੇ ਇਤਿਹਾਸਕ ਗੁਰਦੁਆਰਾ ਖ਼ਾਲਸਾ ਦੀਵਾਨ ਵਿੱਚ ਮੁੜ-ਉਸਾਰੀ ਦੀ ਸ਼ੁਭ ਆਰੰਭਤਾ ਸਬੰਧੀ ਸਮਾਗਮ ਵਿੱਚ ਹਿੱਸਾ ਲੈਣ ਦਾ ਸੁਭਾਗ ਪ੍ਰਾਪਤ ਹੋਵੇਗਾ। ਇਹ ਗੁਰਦੁਆਰਾ ਸਾਹਿਬ ਇੱਕ...

ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨਾਂ ਦੇ ਮਦਦਗਾਰਾਂ ਦੇ ਨੈੱਟਵਰਕ ਦੀ ਜਾਂਚ ਕਰੇਗੀ NIA

ਨਵੀਂ ਦਿੱਲੀ - ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਜੰਮੂ-ਕਸ਼ਮੀਰ 'ਚ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨਾਂ ਲਸ਼ਕਰ-ਏ-ਤੋਇਬਾ (LeT) ਅਤੇ ਜੈਸ਼-ਏ-ਮੁਹੰਮਦ (JeM) ਨਾਲ ਜੁੜੇ 'ਓਵਰਗ੍ਰਾਊਂਡ ਵਰਕਰਾਂ' (ਜ਼ਮੀਨੀ...