44.9 F
Mississauga, Ontario
Sunday, November 8, 2026
ਮੁੱਖ ਖਬਰਾਂ

ਮੁੱਖ ਖਬਰਾਂ

ਰਾਸ਼ਟਰਪਤੀ ਭਲਕੇ ਕਰਨਗੇ ਰਾਜਪਾਲਾਂ ਦੇ ਦੋ ਰੋਜ਼ਾ ਸੰਮੇਲਨ ਦੀ ਪ੍ਰਧਾਨਗੀ

ਨਵੀਂ ਦਿੱਲੀ : ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਰਾਸ਼ਟਰਪਤੀ 9 ਅਤੇ 10 ਫਰਵਰੀ ਨੂੰ ਰਾਸ਼ਟਰਪਤੀ ਭਵਨ ਵਿੱਚ ਦੇਸ਼ ਦੇ ਰਾਜਪਾਲਾਂ ਦੇ ਦੋ ਰੋਜ਼ਾ ਸੰਮੇਲਨ ਦੀ...

ਉੱਤਰ ਪ੍ਰਦੇਸ਼ ਦੀ ਕਮਾਨ ਸੰਭਾਲ ਸਕਦੀ ਹੈ ਸਮ੍ਰਿਤੀ ਇਰਾਨੀ

ਲਖਨਊ : ਦੇਸ਼ ਦੇ ਸਭ ਤੋਂ ਵੱਡੇ ਪ੍ਰਦੇਸ਼ ਉੱਤਰ ਪ੍ਰਦੇਸ਼ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਹੁਣ ਤੋਂ ਕਮਰ ਕੱਸਣੀ ਸ਼ੁਰੂ...

ਪਾਕਿਸਤਾਨ ਦੇ ਸਿੰਧ ”ਚ ਅੱਗ ਲੱਗਣ ਨਾਲ 10 ਦੀ ਮੌਤ

ਕਰਾਚੀ : ਪਾਕਿਸਤਾਨ ਦੇ ਸਿੰਧ ਸੂਬੇ 'ਚ ਅੱਜ ਇਕ ਕੈਂਪ 'ਚ ਅੱਗ ਲੱਗਣ ਦੀ ਘਟਨਾ 'ਚ ਮਹਿਲਾਵਾਂ-ਬੱਚਿਆਂ ਸਮੇਤ ਲਗਭਗ 10 ਲੋਕਾਂ ਦੀ ਮੌਤ ਹੋ...

ਮੈਰਾਥਨ ”ਚ ਦੌੜਿਆ ਇੰਦੌਰ, ਇਸ ਭਾਜਪਾ ਨੇਤਾ ਨਾਲ ਸ਼ਾਮਲ ਹੋਈ ਵੱਡੀ...

ਇੰਦੌਰ : ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਵਿਚ ਸਵੱਛਤਾ ਅਤੇ ਤੰਬਾਕੂ ਮੁਕਤੀ ਨੂੰ ਲੈ ਕੇ ਐਤਵਾਰ ਨੂੰ ਇੱਥੇ ਆਯੋਜਿਤ ਮੈਰਾਥਨ ਦੌੜ ਵਿਚ ਫਿਲਮ ਅਦਾਕਾਰ...

ਆਪ ਵਲੋਂ ਸ਼ੁਰੂ ਕੀਤੀ ਪਰਿਵਾਰ ਜੋੜੋ ਮੁਹਿੰਮ ਨੂੰ ਮਿਲ ਰਿਹੈ ਭਰਵਾਂ...

ਵਲਟੋਹਾ/ਖੇਮਕਰਨ  -ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਦੋਦੇ ਵਿਖੇ ਆਮ ਆਦਮੀ ਪਾਰਟੀ ਵੱਲੋਂ ਪਰਿਵਾਰ ਜੋੜੋ ਮੁਹਿੰਮ ਤਹਿਤ ਬੂਥ ਇੰਚਾਰਜ ਸਾਹਬ ਸਿੰਘ, ਹਰਜੀਤ ਸਿੰਘ,...

ਸ਼ਨੀ ਸ਼ਿੰਗਣਾਪੁਰ ਮੰਦਰ ਵਿਵਾਦ: ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਬੈਠਕ ”ਚ ਲਿਆ...

ਅਹਿਮਦਾਬਾਦ :  ਮਹਾਰਾਸ਼ਟਰ 'ਚ ਸ਼ਨੀ ਸ਼ਿੰਗਣਾਪੁਰ ਮੰਦਰ 'ਚ ਔਰਤਾਂ ਵਲੋਂ ਪੂਜਾ ਨਾ ਕਰਨ ਦਾ ਮਾਮਲਾ ਵਧਦਾ ਹੀ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈ...

ਪੈਟਰੋਲ ਅਤੇ ਡੀਜ਼ਲ ਦੀ ਕੀਮਤ ਕੱਚੇ ਤੇਲ ਮੁਤਾਬਕ ਨਾ ਘਟਣ ਕਾਰਨ...

ਜਲੰਧਰ — ਪੈਟਰੋਲ ਅਤੇ ਡੀਜ਼ਲ ਦੀ ਕੀਮਤ ਕੱਚੇ ਤੇਲ ਦੀਆਂ ਕੀਮਤਾਂ 'ਚ ਆਈ ਗਿਰਾਵਟ ਮੁਤਾਬਕ ਨਾ ਘਟਣ ਕਾਰਨ ਪ੍ਰਧਾਨ ਮੰਤਰੀ ਦਫਤਰ ਨਿਸ਼ਾਨੇ 'ਤੇ ਆ...

ਆਮ ਆਦਮੀ ਪਾਰਟੀ ਕਿਸਾਨਾਂ ਦੇ ਅਧਿਕਾਰਾਂ ਲਈ ਖੜੀ ਹੋਵੇਗੀ : ਐਚ.ਐਸ...

ਚੰਡੀਗੜ : ਆਮ ਆਦਮੀ ਪਾਰਟੀ  ਦੇ ਨੇਤਾ ਅਤੇ ਵਰਿਸ਼ਟ ਵਕੀਲ ਸ.  ਐਚ.ਐਸ ਫੂਲਕਾ ਨੇ  ਅੱਜ ਜਲੰਧਰ, ਲੁਧਿਆਣਾ ਅਤੇ ਫਤਿਹਗੜ ਸਾਹਿਬ ਦੇ ਬੇਟ ਖੇਤਰਾਂ ਦੇ...

ਆਈ.ਪੀ.ਐਲ ਨਿਲਾਮੀ ‘ਚ ਯੁਵਰਾਜ ‘ਤੇ ਭਾਰੀ ਪਿਆ ਸ਼ੇਨ ਵਾਟਸਨ

ਮੁੰਬਈ  : ਆਈ.ਪੀ.ਐਲ ਵਿਚ ਖਿਡਾਰੀਆਂ ਦੀ ਨਿਲਾਮੀ ਲਈ ਅੱਜ ਵੱਖ-ਵੱਖ ਟੀਮਾਂ ਨੇ ਕ੍ਰਿਕਟਰਾਂ 'ਤੇ ਕਰੋੜਾਂ ਰੁਪਏ ਖਰਚੇ। ਸਭ ਤੋਂ ਮਹਿੰਗੀ ਬੋਲੀ ਸ਼ੇਨ ਵਾਟਸਨ 'ਤੇ...

ਸੰਘਰਸ਼ ਤੇ ਮਿਹਨਤ ‘ਚ ਛੁਪਿਆ ਹੈ ਸਫ਼ਲਤਾ ਦਾ ਰਾਜ : ਸਾਂਪਲਾ

ਹੁਸ਼ਿਆਰਪੁਰ : ਸਨਾਤਨ ਧਰਮ ਕਾਲਜ ਵਿਖੇ ਸਲਾਨਾ ਐਥਲੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਐਥਲੈਟਿਕ ਮੀਟ ਸਮਾਗਮ ਵਿੱਚ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਕੇਂਦਰੀ ਰਾਜ ਮੰਤਰੀ...

Latest article

E20 ਬਣਿਆ 420, ਜਨਤਾ ਦੀ ਗੱਡੀ ਤੋਂ ਪੈਟਰੋਲ ਚੋਰੀ ਕਰ ਰਹੀ ਸਰਕਾਰ : ਰਾਹੁਲ...

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ 'ਤੇ ਪੈਟਰੋਲ 'ਚ ਈਥਾਨੌਲ ਮਿਲਾਉਣ...

MP ਚਰਨਜੀਤ ਸਿੰਘ ਚੰਨੀ ਦਾ ਵੱਡਾ ਦਾਅਵਾ! 2027 ‘ਚ ਪੰਜਾਬ ਦੀ ਸੱਤਾ ‘ਚ ਪਰਤੇਗੀ...

ਜਲੰਧਰ -ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਹੈ ਕਿ ਸੂਬੇ ਦੀ ਜਨਤਾ ਨੇ ਸਾਲ...

ਮਹਾਰਾਸ਼ਟਰ ATS ਨੇ 10 ਲੱਖ ਰੁਪਏ ਦੇ ਇਨਾਮੀ ਨਕਸਲੀ ਨੂੰ ਠਾਣੇ ਤੋਂ ਕੀਤਾ ਗ੍ਰਿਫ਼ਤਾਰ

ਮੁੰਬਈ - ਮਹਾਰਾਸ਼ਟਰ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਨੇ ਠਾਣੇ ਜ਼ਿਲ੍ਹੇ ਤੋਂ 10 ਲੱਖ ਰੁਪਏ ਦੇ ਇਨਾਮ ਵਾਲੇ ਇਕ ਨਕਸਲੀ ਨੂੰ ਗ੍ਰਿਫ਼ਤਾਰ ਕੀਤਾ ਹੈ।...