51.5 F
Mississauga, Ontario
Monday, November 9, 2026
ਮੁੱਖ ਖਬਰਾਂ

ਮੁੱਖ ਖਬਰਾਂ

ਪੱਤਰਕਾਰਾਂ ਨੂੰ ਟੋਲ ਤੋਂ ਛੋਟ ਦੇਣ ‘ਤੇ ਸਰਕਾਰ ਕਰ ਰਹੀ ਵਿਚਾਰ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਅੱਜ ਪ੍ਰਸ਼ਨਕਾਲ ਦੌਰਾਨ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੇ ਪ੍ਰਸ਼ਨ ਦੇ ਉਤਰ ਵਿੱਚ ਸੂਚਨਾ ਤੇ ਲੋਕਸੰਪਰਕ ਮੰਤਰੀ ਬਿਕਰਮ ਸਿੰਘ...

ਪੰਜਾਬ ਵਿਧਾਨ ‘ਚ ਸੱਤਾ ਧਿਰ ਅਤੇ ਕਾਂਗਰਸੀਆਂ ਵਿਚਕਾਰ ਹੋਈ ਤੋਹਮਤਬਾਜ਼ੀ

ਕੁਲਜੀਤ ਨਾਗਰਾ ਨੇ ਕਾਂਗਰਸ ਰਾਜ ਸਮੇਂ ਦੀਆਂ ਪ੍ਰਾਪਤੀਆਂ ਗਿਣਾਉਂਦੇ ਹੋਏ ਦਸਤਾਵੇਜ਼ ਸੁਖਬੀਰ ਬਾਦਲ ਮੂਹਰੇ ਸੁੱਟੇ ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਅੱਜ ਪੰਜਾਬ ਦੇ ਵਿਕਾਸ...

ਕਨ੍ਹੱਈਆ ਦੀ ਭਗਤ ਸਿੰਘ ਨਾਲ ਤੁਲਣਾ ‘ਤੇ ਭੜਕੀ ਭਾਜਪਾ

ਸ਼ਸ਼ੀ ਥਰੂਰ ਨੇ ਕਨ੍ਹੱਈਆ ਕੁਮਾਰ ਦੀ ਤੁਲਨਾ ਕੀਤੀ ਸੀ ਭਗਤ ਸਿੰਘ ਨਾਲ ਨਵੀਂ ਦਿੱਲੀ : ਕਨ੍ਹੱਈਆ ਕੁਮਾਰ ਦੀ ਤੁਲਨਾ ਭਗਤ ਸਿੰਘ ਨਾਲ ਕਰਨ 'ਤੇ ਦੇਸ਼...

ਮੰਤਰੀ ਮੰਡਲ ਵੱਲੋਂ ‘ਦਿ ਪੰਜਾਬ ਸੈਟਲਮੈਂਟ ਆਫ ਐਗਰੀਕਲਚਰਲ ਇਨਡੈਬਟਨੈੱਸ 2016’ ਬਾਰੇ...

ਚੰਡੀਗੜ੍ਹ : ਇੱਕ ਮਹੱਤਵਪੂਰਨ ਫੈਸਲਾ ਲੈਂਦੇ ਹੋਏ ਪੰਜਾਬ ਮੰਤਰੀ ਮੰਡਲ ਨੇ ਅੱਜ 'ਦਿ ਪੰਜਾਬ ਸੈਟਲਮੈਂਟ ਆਫ ਐਗਰੀਕਲਚਰਲ ਇਨਡੈਬਟਨੈੱਸ ਬਿੱਲ 2016' ਨੂੰ ਪ੍ਰਵਾਨਗੀ ਦੇ ਦਿੱਤੀ...

ਹਰਿਆਣਾ ਐਸ ਵਾਈ ਐਲ ਨਹਿਰ ਪੂਰੀ ਕਰਨ ‘ਤੇ ਦ੍ਰਿੜ੍ਹ

ਹਰਿਆਣਾ ਸਰਕਾਰ ਦਾ ਬਜਟ ਪੇਸ਼ ਹਰਿਆਣਾ  : ਹਰਿਆਣਾ ਸਰਕਾਰ ਨੇ ਇੱਕ ਵਾਰ ਫਿਰ ਦੁਹਰਾਇਆ ਹੈ ਕਿ ਉਹ ਐਸ.ਵਾਈ.ਐਲ. ਨਹਿਰ ਨੂੰ ਪੂਰਾ ਕਰੇਗੀ। ਹਰਿਆਣਾ ਵਿਧਾਨ ਸਭਾ...

ਰਾਹੁਲ ਦੀ ਅੰਮ੍ਰਿਤਸਰ ਫੇਰੀ ਮਗਰੋਂ ਕਾਂਗਰਸ ਨੂੰ ਝਟਕਾ

ਸੀਨੀਅਰ ਕਾਂਗਰਸੀ ਆਗੂ ਮੇਜਰ ਰਾਜਬੀਰ ਸਿੰਘ 'ਆਪ' ਵਿਚ ਸ਼ਾਮਲ ਅੰਮ੍ਰਿਤਸਰ : ਮਾਝੇ ਵਿੱਚ ਕਾਂਗਰਸ ਪਾਰਟੀ ਦੇ ਮਜ਼ਬੂਤ ਹੋਣ ਦੇ ਦਾਅਵੇ ਉਸ ਵੇਲੇ ਖੋਖਲੇ ਹੁੰਦੇ ਸਾਬਤ...

ਹਰਿਆਣਾ ਹਿੰਸਾ ‘ਤੇ ਯੋਗਿੰਦਰ ਯਾਦਵ ਨੇ ਕੀਤਾ ਸਵਾਲ

ਕਿਹਾ, ਸੂਬੇ ਦੀਆਂ ਘਟਨਾਵਾਂ ਸਬੰਧੀ ਵਾਈਟ ਪੇਪਰ ਜਾਰੀ ਹੋਵੇ ਹਰਿਆਣਾ : ਆਮ ਆਦਮੀ ਪਾਰਟੀ ਦੇ ਬਾਗ਼ੀ ਨੇਤਾ ਸਵਰਾਜ ਅਭਿਆਨ ਦੇ ਮੁਖੀ ਯੋਗੇਂਦਰ ਯਾਦਵ ਨੇ ਹਰਿਆਣਾ...

ਹੋਲੇ ਮਹੱਲੇ ਸਬੰਧੀ ਸ੍ਰੀ ਅਨੰਦਪੁਰ ਸਾਹਿਬ ‘ਚ ਪੁਖਤਾ ਸੁਰੱਖਿਆ ਪ੍ਰਬੰਧ

ਭਲਕੇ 22 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ ਹੋਲਾ ਮੁਹੱਲਾ ਸ਼੍ਰੀ ਅਨੰਦਪੁਰ ਸਾਹਿਬ : ਸ਼੍ਰੀ ਅਨੰਦਪੁਰ ਸਾਹਿਬ ਵਿਖੇ 22 ਮਾਰਚ ਤੋ 24 ਮਾਰਚ ਤੱਕ ਮਨਾਏ...

ਕਾਂਗਰਸ ਨੇ ਲਹਿਰਾਇਆਂ ਉਪਲੱਬਧੀਆਂ ਦੀਆਂ ਕਿਤਾਬਾਂ

ਸੱਤਾ ਪੱਖ ਦੇ ਵੱਲ ਫੈਂਕ ਕੇ ਉੜਾਇਆ ਮਜਾਕ ਚੰਡੀਗੜ : ਪੰਜਾਬ ਵਿਧਾਨਸਭਾ ਵਿੱਚ ਅੱਜ ਸ਼ਿਫਰਕਾਲ  ਦੌਰਾਨ ਕਾਂਗਰਸ  ਦੇ ਵਿਧਾਇਕਾਂ ਦੁਆਰਾ ਆਪਣੀ ਉਪਲਬਧੀਆਂ ਉੱਤੇ ਪ੍ਰਕਾਸ਼ਿਤ ਕਿਤਾਬ...

ਦਰਿਆਈ ਪਾਣੀਆਂ ਦੀ ਵੰਡ ”ਤੇ ਕੇਜਰੀਵਾਲ ਨੇ ਹੁਣ ਕਿਉਂ ਲਿਆ ਯੂ-ਟਰਨ...

ਜਲੰਧਰ  :  ਪੰਜਾਬ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਐੱਸ. ਵਾਈ. ਐੱਲ. ਅਤੇ ਵੱਖ-ਵੱਖ ਸੂਬਿਆਂ ਦਰਮਿਆਨ ਦਰਿਆਵਾਂ ਦੇ ਪਾਣੀਆਂ ਦੀ ਵੰਡ...

Latest article

E20 ਬਣਿਆ 420, ਜਨਤਾ ਦੀ ਗੱਡੀ ਤੋਂ ਪੈਟਰੋਲ ਚੋਰੀ ਕਰ ਰਹੀ ਸਰਕਾਰ : ਰਾਹੁਲ...

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ 'ਤੇ ਪੈਟਰੋਲ 'ਚ ਈਥਾਨੌਲ ਮਿਲਾਉਣ...

MP ਚਰਨਜੀਤ ਸਿੰਘ ਚੰਨੀ ਦਾ ਵੱਡਾ ਦਾਅਵਾ! 2027 ‘ਚ ਪੰਜਾਬ ਦੀ ਸੱਤਾ ‘ਚ ਪਰਤੇਗੀ...

ਜਲੰਧਰ -ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਹੈ ਕਿ ਸੂਬੇ ਦੀ ਜਨਤਾ ਨੇ ਸਾਲ...