ਫਿਲਮ ‘ਸੰਤਾ-ਬੰਤਾ’ ਨਹੀਂ ਹੋਏਗੀ ਰਿਲੀਜ਼, ਦਿੱਲੀ ਹਾਈਕੋਰਟ ਨੇ ਲਾਈ ਰੋਕ
ਦਿੱਲੀ ਗੁਰਦੁਆਰਾ ਕਮੇਟੀ ਨੇ ਫਿਲਮ 'ਤੇ ਰੋਕ ਲਗਾਉਣ ਦੀ ਕੀਤੀ ਸੀ ਮੰਗ, ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਵੇਗੀ ਇਹ ਫਿਲਮ
ਚੰਡੀਗੜ੍ਹ : ਸੰਤਾ-ਬੰਤਾ ਫਿਲਮ...
ਬਰਸਲਜ਼ ਦੀ ਯਾਤਰਾ ‘ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ...
ਅੱਤਵਾਦ ਦੇ ਖਿਲਾਫ ਇੱਕਮੁੱਠ ਹੋਵੇ ਦੁਨੀਆ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤਿੰਨ ਦੇਸ਼ਾਂ ਦੀ ਯਾਤਰਾ 'ਤੇ ਰਵਾਨਾ ਹੋਣ ਤੋਂ ਪਹਿਲਾਂ ਬਰਸਲਜ਼...
ਕੇਜਰੀਵਾਲ ਨੇ ਪ੍ਰਧਾਨ ਮੰਤਰੀ ਕੋਲੋਂ ਪੁੱਛਿਆ
ਪਾਕਿਸਤਾਨ ਨੂੰ ਕਿਉਂ ਸੌਂਪੀ ਪਠਾਨਕੋਟ ਹਮਲੇ ਦੀ ਜਾਂਚ
ਨਵੀਂ ਦਿੱਲੀ : ਪਠਾਨਕੋਟ ਹਮਲੇ ਦੀ ਜਾਂਚ ਕਰਨ ਆਈ ਪਾਕਿਸਤਾਨ ਦੀ ਜਾਂਚ ਟੀਮ ਦੇ ਖਿਲਾਫ ਦਿੱਲੀ ਦੇ...
ਜਾਟ ਰਾਖਵਾਂਕਰਨ ‘ਤੇ ਭਾਜਪਾ ‘ਚ ਬਗਾਵਤ
ਪਾਣੀਪਤ : ਜਾਟ ਰਾਖਵਾਂਕਰਨ ਦਾ ਮੁੱਦਾ ਹਰਿਆਣਾ ਦੀ ਖੱਟਰ ਸਰਕਾਰ ਲਈ ਮੁਸੀਬਤ ਹੀ ਬਣ ਗਿਆ ਹੈ। ਸਰਕਾਰ ਨੇ ਜਾਟਾਂ ਦੇ 31 ਮਾਰਚ ਦੇ ਅਲਟੀਮੇਟਮ...
ਕੇਂਦਰੀ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕੀਤਾ ਸੈਨੇਟਰੀ ਨੈਪਕਿਨ ਵੈਂਡਿੰਗ...
ਬਠਿੰਡਾ : ਇੱਕ ਅਨੋਖੀ ਪਹਿਲਕਦਮੀ ਕਰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜ੍ਹੀਆਂ) ਵਿਖੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਸੈਨੇਟਰੀ ਨੈਪਕਿਨ ਵੈਂਡਿੰਗ...
ਪਾਕਿਸਤਾਨ: ਪਾਰਕ ਦੇ ਬਾਹਰ ਬੰਬ ਧਮਾਕੇ, 65 ਲੋਕਾਂ ਦੀ ਮੌਤ, 200...
ਲਾਹੌਰ : ਪਾਕਿਸਤਾਨ ਦੇ ਪੂਰਬੀ ਲਾਹੌਰ ਸ਼ਹਿਰ 'ਚ ਪਾਰਕ ਦੇ ਬਾਹਰ ਹੋਏਬੰਬ ਧਮਾਕੇ 'ਚ 65 ਲੋਕਾਂ ਦੀ ਮੌਤ ਹੋ ਗਈ ਤੇ 200 ਲੋਕ ਜ਼ਖਮੀ...
6 ਵਿਕਟਾਂ ਨਾਲ ਭਾਰਤੀ ਟੀਮ ਦੀ ਜਿੱਤ
ਮੋਹਾਲੀ : ਮੋਹਾਲੀਦੇਮੈਦਾਨ 'ਚਟੀ-20 ਵਿਸ਼ਵਕੱਪ 'ਚਭਾਰਤੀਟੀਮਨੇ 6 ਵਿਕਟਾਂ ਨਾਲ ਮੈਚਜਿੱਤਲਿਆ। ਆਸਟ੍ਰੇਲੀਆਨੇਟਾਸਜਿੱਤਕੇਪਹਿਲਾਂਬੱਲੇਬਾਜ਼ੀਕਰਨਦਾਫੈਸਲਾਲਿਆਅਤੇ 6 ਵਿਕਟਾਂਦੇਨੁਕਸਾਨ 'ਤੇ ਤੈਅ 20 ਓਵਰਾਂ 'ਚ 160 ਦੌੜਾਂਬਣਾਈਆਂ। ਟੀਚੇਦਾਪਿੱਛਾਕਰਨਭਾਰਤੀਟੀਮਨੇ 4 ਵਿਕਟਾਂਦੇਨੁਕਸਾਨ 'ਤੇ...
ਕੇਜਰੀਵਾਲ ਸਰਕਾਰ ਨੇ ਪੇਸ਼ ਕੀਤਾ ਬਜਟ, ਸਸਤੀਆਂ ਹੋਣਗੀਆਂ ਇਹ ਚੀਜ਼ਾਂ
ਨਵੀਂ ਦਿੱਲੀ : ਕੇਜਰੀਵਾਲ ਸਰਕਾਰ ਨੇ ਅੱਜ ਦੂਜਾ ਬਜਟ ਬਿੱਲ ਪੇਸ਼ ਕੀਤਾ। ਕੇਜਰੀਵਾਲ ਸਰਕਾਰ ਨੇ ਦਿੱਲੀ 'ਚ ਵੈਟ ਦੀਆਂ ਦਰਾਂ 'ਚ ਕਟੌਤੀ ਕੀਤੀ ਹੈ,...
ਪੰਜਾਬ ਦੀਆਂ ਲੋਕ ਭਲਾਈ ਸਕੀਮਾਂ ਦੇਸ਼ ਲਈ ਮਾਰਗ ਦਰਸ਼ਕ ਸਿੱਧ ਹੋਈਆਂ:...
ਅੰਮ੍ਰਿਤਸਰ, 28 ਮਾਰਚ: ਮਾਲਤੇਲੋਕਸੰਪਰਕਮੰਤਰੀਸ. ਬਿਕਰਮਸਿੰਘਮਜੀਠੀਆਨੇਕਿਹਾਹੈਕਿਪੰਜਾਬਸਰਕਾਰਵੱਲੋਂਮੁੱਖਮੰਤਰੀਸ. ਪਰਕਾਸ਼ਸਿੰਘਬਾਦਲਦੀਅਗਵਾਈਹੇਠਸ਼ੁਰੂਕੀਤੀਆਂਗਈਆਂਲੋਕਭਲਾਈਸਕੀਮਾਂਕੇਂਦਰਅਤੇਹੋਰਨਾਂਸੂਬਿਆਂਲਈਮਾਰਗਦਰਸ਼ਕਸਿੱਧਹੋਰਹੀਆਂਹਨਅਤੇਆਮਲੋਕਾਂਨੂੰਇੰਨਾਂਦਾਵੱਧਤੋਂਵੱਧਲਾਭਲੈਣਾਚਾਹੀਦਾਹੈ। ਸ. ਮਜੀਠੀਆ ਅੱਜ ਪਿੰਡ ਨਵਾਂ ਤਨੇਲ, ਕਲੇਰ ਬਾਲਾ ਪਾਈ, ਕਲੇਰ ਬਾਲਾ ਦੇ ਵਿਕਾਸ ਕਾਰਜਾਂ ਲਈ 95 ਲੱਖ ਰੁਪਏ...
ਆਸਾ ਰਾਮ ਦੀ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ੀ, ਬਲਾਤਕਾਰ ਮਾਮਲੇ ”ਚ ਹੋਇਆ...
ਅਹਿਮਦਾਬਾਦ : ਗੁਜਰਾਤ 'ਚ ਗਾਂਧੀਨਗਰ ਦੀ ਇਕ ਸਥਾਨਕ ਅਦਾਲਤ 'ਚ ਸੋਮਵਾਰ ਨੂੰ ਵਿਵਾਦਪੂਰਨ ਧਰਮ ਗੁਰੂ ਆਸਾ ਰਾਮ ਬਾਪੂ ਦੇ ਖਿਲਾਫ ਬਲਾਤਕਾਰ ਅਤੇ ਯੌਨ ਸ਼ੋਸ਼ਣ...
















