ਸੁਖਬੀਰ ਨੂੰ ਮਿਲਿਆ ਕੰਪਿਊਟਰ ਅਧਿਆਪਕਾਂ ਦਾ ਵਫਦ
ਹੁਸ਼ਿਆਰਪੁਰ : ਕੰਪਿਊਟਰ ਅਧਿਆਪਕ ਸਾਂਝਾ ਫਰੰਟ ਦੇ ਇਕ ਵਫਦ ਨੇ ਸੂਬਾ ਪ੍ਰਧਾਨ ਪਰਮਿੰਦਰ ਸਿੰਘ ਸੀਬੀਆ ਦੀ ਅਗਵਾਈ 'ਚ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ...
ਦਿੱਲੀ ਦੇ ਮੈਟਰੋ ਸਟੇਸ਼ਨ ਨੇੜੇ ਬਿਲਡਿੰਗ ”ਚ ਲੱਗੀ ਅੱਗ
ਨਵੀਂ ਦਿੱਲੀ : ਦਿੱਲੀ ਦੇ ਨੇਤਾ ਜੀ ਸੁਭਾਸ਼ ਪਲੇਸ ਮੈਟਰੋ ਸਟੇਸ਼ਨ ਨੇੜੇ ਇਕ ਇਮਾਰਤ 'ਚ ਅੱਗ ਲੱਗ ਗਈ ਹੈ। ਸੂਤਰਾਂ ਮੁਤਾਬਕ ਇਮਾਰਤ ਦੀ 10ਵੀਂ...
ਕੈਪਟਨ ਦੇ ਕੈਨੇਡਾ ਦੌਰੇ ਤੋਂ ਬੌਖਲਾਈਆਂ ਪੰਜਾਬ ਵਿਰੋਧੀ ਤਾਕਤਾਂ : ਬਿੱਟੂ
ਲੁਧਿਆਣਾ : ਮੈਂਬਰ ਪਾਰਲੀਮੈਂਟ ਅਤੇ ਪੰਜਾਬ ਚੋਣ ਪ੍ਰਚਾਰ ਕਮੇਟੀ ਦੇ ਕਨਵੀਨਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜਿਸ ਕਦਰ ਕੁਝ ਦੇਸ਼ ਵਿਰੋਧੀ ਤੇ ਪੰਜਾਬ...
ਕਨ੍ਹਈਆ ਨੇ ਮੋਦੀ ਸਰਕਾਰ ”ਤੇ ਕੀਤਾ ਵੱਡਾ ਹਮਲਾ, ਕਿਹਾ…
ਨਵੀਂ ਦਿੱਲੀ : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ. ਐਨ. ਯੂ.) ਵਿਦਿਆਰਥੀ ਸੰਘ ਦੇ ਪ੍ਰਧਾਨ ਕਨ੍ਹਈਆ ਕੁਮਾਰ ਨੇ ਪੀ. ਐਮ. ਮੋਦੀ 'ਤੇ ਵੱਡਾ ਸ਼ਬਦੀ ਹਮਲਾ...
ਸੁਖਬੀਰ ਸਿੰਘ ਬਾਦਲ ਵੱਲੋਂ ਪਾਕਿਸਤਾਨ ਵਿਚ ਸੋਰਨ ਸਿੰਘ ਦੇ ਕਤਲ ‘ਤੇ...
ਚੰਡੀਗੜ : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਤੋਂ ਸਿੱਖ ਵਿਧਾਇਕ ਸ. ਸੋਰਨ ਸਿੰਘ ਦੇ ਕਤਲ...
ਮਮਤਾ ਤੇ ਮੋਦੀ ਕਰਦੇ ਹਨ ਝੂਠੇ ਵਾਅਦੇ: ਰਾਹੁਲ ਗਾਂਧੀ
ਨਵੀਂ ਦਿਲੀ : ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰੈਜੀ ਤੇ ਪੀਐਮ ਮੁਦੀ ਨੂੰ ਝੂਠੇ ਵਾਅਦੇ ਕਰਨ ਵਾਲਾ...
ਕਾਂਗਰਸ ਨੇ ਕਿਸਾਨਾਂ ਦੀ ਭਲਾਈ ਲਈ ਆਖਿਰ ਕੀਤਾ ਕੀ?: ਹਰਸਿਮਰਤ
ਮਾਨਸਾ : ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਭਾਰਤ ਸਰਕਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਦੱਸੇ ਕਿ ਉਨ•ਾਂ ਪੰਜਾਬ ਦੇ ਕਿਸਾਨਾਂ ਦੀ ਭਲਾਈ...
ਟ੍ਰੰਪ ਤੇ ਕਿੰਲਟਨ ਦੀ ਰਾਸ਼ਟਰਪਤੀ ਚੋਣਾਂ ‘ਚ ਬਣ ਰਹੀ ਸਾਖ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਚੋਣਾਂ 'ਚ ਰਿਪਬਲਿਕਨ ਉਮੀਦਵਾਰ ਡੋਨਾਲਡ ਟ੍ਰੰਪ ਤੇ ਡੇਮੋਕਰੇਟਿਕ ਉਮੀਦਵਾਰ ਹਿਲੈਰੀ ਕਿਲੰਟਨ ਨੇ ਮੁੜ ਸਾਖ ਬਣਾ ਲਈ ਹੈ। ਦੋਵੇਂ ਉਮੀਦਵਾਰ...
ਮੰਗਲਵਾਰ ਤੱਕ ਕਿਸਾਨਾਂ ਦੀਆਂ ਅਦਾਇਗੀਆਂ ਨਾ ਕੀਤੀ, ਤਾਂ ਮੰਤਰੀਆਂ ਦਾ ਘੇਰਾਓ...
ਅੰਮ੍ਰਿਤਸਰ : ਪੰਜਾਬ ਕਾਂਗਰਸ ਵਿਧਾਈ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਜੇ ਕਿਸਾਨਾਂ ਦੇ ਬਕਾਇਆ ਨੂੰ ਮੰਗਲਵਾਰ ਤੱਕ ਕਲਿਅਰ ਨਾ ਗਿਆ, ਤਾਂ ਕਾਂਗਰਸ...
ਡੇਵਿਸ ਕੱਪ ‘ਚ ਖੇਡਣ ਵਾਸਤੇ ਤਿਆਰ ਹਨ ਮਰੇ
ਲੰਦਨ : ਵਿਸ਼ਵ ਦੀ ਦੂਜੀ ਰੈਕਿੰਗ ਖਿਡਾਰੀ ਐਂਡੀ ਮਰੇ ਨੇ ਕਿਹਾ ਕਿ ਉਹ ਸਾਲ ਦੇ ਡੇਵਿਸ ਕੱਪ 'ਚ ਖੇਡਣ ਲਈ ਤਿਆਰ ਹਨ। ਮਰੇ ਨੇ...
















