ਹਾਈਕੋਰਟ ਬਾਰ ਐਸੋਸੀਏਸ਼ਨ ਵਲੋਂ ਸੋਮਵਾਰ ਨੂੰ ਹਾਈਕੋਰਟ ਦਾ ਕੰਮਕਾਜ ਠੱਪ ਰੱਖਣ...
ਚੰਡੀਗੜ੍ਹ : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਵਕੀਲ ਸੀਨੀਅਰ ਐਡਵੋਕੇਟ ਐੱਸ. ਕੇ. ਗਰਗ ਨਰਵਾਨਾ ਦੇ ਖਿਲਾਫ ਜ਼ਮੀਨ ਹੜੱਪਣ ਦੇ ਦੋਸ਼ਾਂ 'ਚ ਪੰਚਕੂਲਾ ਪੁਲਸ...
ਮਾਇਆਵਤੀ ਨੇ ਸਪਾ ਨੂੰ ਸਮਰਥਨ ਦੇਣ ਤੋਂ ਕੀਤਾ ਇਨਕਾਰ
ਲਖਨਊ— ਲਖਨਊ ਅਤੇ ਫੂਲਪੁਰ ਦੀਆਂ ਸੀਟਾਂ 'ਤੇ ਹੋ ਰਹੇ ਉਪ-ਚੋਣਾਂ ਨੂੰ ਲੈ ਕੇ ਬਸਪਾ ਸੁਪਰੀਮੋ ਮਾਇਆਵਤੀ ਨੇ ਵੱਡਾ ਬਿਆਨ ਦਿੱਤਾ ਹੈ। ਮਾਇਆਵਤੀ ਨੇ ਸਿੱਧੇ...
ਪੁਲਿਸ ਨਾਕੇ ਨਾਲ ਟਕਰਾਇਆ ਵਾਹਨ , ASI ਦੀ ਮੌਤ
ਸਿਰਸਾ – ਪਿੰਡ ਮੁਸਹਿਬਵਾਲਾ ਵਿੱਚ ਪੁਲਿਸ ਨਾਕੇ ਨਾਲ ਟਕਰਾਇਆ ਵਾਹਨ , ਹਾਦਸੇ ਵਿੱਚ ASI ਮਹਾਵੀਰ ਸਿੰਘ ਦੀ ਮੌਤ , 2 ਪੁਲਸਕਰਮੀ ਜਖ਼ਮੀ , ਚਾਲਕ...
ਰਾਣਾ ਗੁਰਜੀਤ ਸਿੰਘ ਦੇ ਭਤੀਜੇ ਦੇ ਖਿਲਾਫ ਸਖ਼ਤ ਕਾੱਰਵਾਈ ਹੋਵੇ –...
ਚੰਡੀਗੜ੍ਹ : ਸਾਬਕਾ ਕੈਬਿਨੇਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਭਤੀਜੇ ਹਰਦੀਪ ਸਿੰਘ ਦੇ ਖਿਲਾਫ ਸਖ਼ਤ ਕਾੱਰਵਾਈ ਹੋਣੀ ਚਾਹੀਦੀ ਹੈ ਇਸ ਗੱਲ ਦਾ ਪ੍ਰਗਟਾਵਾ ਵਿਰੋਧੀ...
ਤ੍ਰਿਪੁਰਾ ਦੀ ਸ਼ਾਨਦਾਰ ਜਿੱਤ ’ਤੇ ਪੀ.ਐਮ.,‘ਡਰ ’ਤੇ ਲੋਕਤੰਤਰ ਦੀ ਜਿੱਤ’
ਨਵੀਂ ਦਿੱਲੀ- ਪੂਰਬ-ਉ¤ਤਰ ਦੇ 3 ਰਾਜਾਂ ਤੋਂ ਮਿਲੇ ਉਤਸ਼ਾਹਜਨਕ ਚੋਣ ਨਤੀਜਿਆਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ ਦਾ ਸ਼ੁਕਰੀਆ ਅਦਾ ਕੀਤਾ ਹੈ। ਸ਼ਨੀਵਾਰ...
ਜ਼ਿਲਾ ਮਾਨਸਾ ਦੀ ਜੱਥੇਬੰਦਕ ਢਾਂਚੇ ਦੀ ਦੂਜੀ ਸੂਚੀ ਜਾਰੀ।
ਮਾਨਸਾ ਜ਼ਿਲੇ ਦੇ ਸ਼ਹਿਰੀ ਸਰਕਲ ਪ੍ਰਧਾਨਾਂ ਅਤੇ ਹਲਕਾ ਮਾਨਸਾ ਸ਼ਹਿਰੀ ਦੀ ਐਗਜੈਕਟਿਵ ਕਮੇਟੀ ਦਾ ਐਲਾਨ।
ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ...
ਭਾਰਤ ਦੌਰੇ ’ਤੇ ਵਿਯਤਨਾਮ ਦੇ ਰਾਸ਼ਟਰਪਤੀ, ਦਿੱਲੀ ’ਚ ਹੋਇਆ ਸ਼ਾਨਦਾਰ ਸਵਾਗਤ
ਨਵੀਂ ਦਿੱਲੀ- ਵਿਯਤਨਾਮ ਦੇ ਰਾਸ਼ਟਰਪਤੀ ਤ੍ਰਾਨ ਦਾਈ ਕਵਾਂਗ ਤਿੰਨ ਦਿਨਾਂ ਭਾਰਤ ਯਾਤਰਾ ’ਤੇ ਹਨ। ਸ਼ਨੀਵਾਰ ਨੂੰ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ...
ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਦਿੱਤੀਆਂ ਪੱਕੇ ਖਾਲਾਂ ਲਈ ਗ੍ਰਾਟਾਂ ਦੇ...
ਦਾਦੂਵਾਲ ਨੇ ਮੌੜ ਬੰਬ ਕਾਂਡ ਵਾਂਗ ਇਸ ਘਪਲੇ ਨੂੰ ਦਬਾਉਣ ਦੇ ਲਾਏ ਦੋਸ਼
ਮਾਨਸਾ, ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਮਾਨਸਾ ਸਮੇਤ...
ਰਾਮ ਰਹੀਮ ਦੇ ਵਕੀਲ ਸਮੇਤ 40 ਲੋਕਾਂ ’ਤੇ ਮਾਮਲਾ ਦਰਜ, ਪਰਿਵਾਰ...
ਪੰਚਕੂਲਾ - ਸਿਰਸਾ ਡੇਰੇ ਦੇ ਚੀਫ ਰਾਮ ਰਹੀਮ ਦੇ ਵਕੀਲ ਐ¤ਸ.ਕੇ.ਗਰਗ ਨਰਵਾਨਾ ਦੇ ਖਿਲਾਫ ਪੰਚਕੂਲਾ ਸੈਕਟਰ-5 ਥਾਣੇ ’ਚ ਆਈ.ਪੀ.ਸੀ. ਦੀ ਧਾਰਾ 420, 120-ਬੀ, 506,...
ਅਮਨ ਅਰੋੜਾ ਨੇ ਮੁੱਖ ਮੰਤਰੀ ਨੂੰ ਚਿੱਠੀ ਰਾਹੀ ਦੱਸਿਆਂ ਵਿਦਿਆਰਥਣ ਦਾ...
ਇਮਤਿਹਾਨਾਂ ਮੌਕੇ ਲਾਊਡ ਸਪੀਕਰਾਂ ਤੋਂ ਪਰੇਸ਼ਾਨ ਹਨ ਵਿਦਿਆਰਥੀ
ਚੰਡੀਗੜ੍ਹ, ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਸਹਿ-ਪ੍ਰਧਾਨ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਮੁੱਖ...















