ਸੀ.ਬੀ.ਐੱਸ.ਈ. ਪੇਪਰ ਲੀਕ: ਸੁਪਰੀਮ ਕੋਰਟ ‘ਚ ਬੁੱਧਵਾਰ ਨੂੰ ਸੁਣਵਾਈ
ਨਵੀਂ ਦਿੱਲੀ— ਸੁਪਰੀਮ ਕੋਰਟ ਕੇਂਦਰੀ ਸੈਕੰਡਰੀ ਪ੍ਰੀਖਿਆ ਬੋਰਡ (ਸੀ.ਬੀ.ਐੱਸ.ਈ.) ਦੀ 10ਵੀਂ ਅਤੇ 12ਵੀਂ ਜਮਾਤਾਂ ਦੇ ਪ੍ਰਸ਼ਨ ਪੱਤਰ ਲੀਕ ਮਾਮਲੇ ਨਾਲ ਸੰਬੰਧਤ ਤਿੰਨ ਪਟੀਸ਼ਨਾਂ ਦੀ...
ਇਰਾਕ ‘ਚ ਮਾਰੇ ਗਏ ਪੰਜਾਬੀਆਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਦਾ...
ਅੰਮ੍ਰਿਤਸਰ : ਇਰਾਕ 'ਚ ਮਾਰੇ ਗਏ 38 ਭਾਰਤੀਆਂ ਵਿਚ ਸ਼ਾਮਲ 27 ਪੰਜਾਬੀਆਂ ਦੇ ਪਰਿਵਾਰਾਂ ਨੂੰ ਪੰਜਾਬ ਸਰਕਾਰ ਨੇ 5-5 ਲੱਖ ਰੁਪਏ ਅਤੇ ਪਰਿਵਾਰ ਦੇ...
ਐੱਸ.ਸੀ.-ਐੱਸ.ਟੀ. ਐਕਟ: ਸੁਪਰੀਮ ਕੋਰਟ ਨੇ ਤੁਰੰਤ ਸੁਣਵਾਈ ਤੋਂ ਕੀਤਾ ਇਨਕਾਰ
ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਆਪਣੇ ਇਕ ਫੈਸਲੇ ਦੇ ਖਿਲਾਫ ਹੋ ਰਹੇ ਹਿੰਸਕ ਪ੍ਰਦਰਸ਼ਨਾਂ 'ਚ 5 ਲੋਕਾਂ ਦੀ ਮੌਤ ਦੇ ਬਾਵਜੂਦ ਐੱਸ.ਸੀ./ਐੱਸ.ਟੀ. ਐਕਟ 'ਤੇ...
ਫਿਰੋਜ਼ਪੁਰ ਰੇਲਵੇ ਸਟੇਸ਼ਨ ‘ਤੇ ਭੰਨਤੋੜ, ਜੰਮੂਤਵੀ ਟਰੇਨ ਦਾ ਨੁਕਸਾਨ
ਫਿਰੋਜ਼ਪੁਰ : ਭਾਰਤ ਬੰਦ ਦੌਰਾਨ ਜਿਥੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਹਿੰਸਾ ਦੀਆਂ ਖਬਰਾਂ ਸਾਹਮਣੇ ਆਈਆਂ, ਉਥੇ ਹੀ ਫਿਰੋਜ਼ਪੁਰ 'ਚ ਵੀ ਪ੍ਰਦਰਸ਼ਨਕਾਰੀਆਂ ਨੇ ਰੇਲਵੇ...
ਮਾਨਹਾਣੀ ਕੇਸ ਮਾਮਲਾ: ਅਰੁਣ ਜੇਤਲੀ ਨੇ ਮਨਜ਼ੂਰ ਕੀਤੀ ਕੇਜਰੀਵਾਲ ਦੀ ਮੁਆਫੀ
ਨਵੀਂ ਦਿੱਲੀ—ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਅਤੇ ਜ਼ਿਲਾ ਕ੍ਰਿਕਟ ਸੰਘ(ਡੀ.ਜੀ.ਸੀ.ਏ) ਮਾਮਲੇ 'ਚ ਕੇਂਦਰੀ ਵਿੱਤ ਮੰਤਰੀ ਅਰੁਣ...
ਗੁਜਰਾਤ : ਭਾਵਨਗਰ ‘ਚ ਪੁਲਸ ਨੇ ਕਿਸਾਨਾਂ ‘ਤੇ ਕੀਤਾ ਲਾਠੀਚਾਰਜ, ਛੱਡੇ...
ਭਾਵਨਗਰ — ਗੁਜਰਾਤ ਦੇ ਭਾਵਨਗਰ ਵਿਚ ਐਤਵਾਰ ਨੂੰ ਜ਼ਮੀਨ ਦਾ ਕਬਜ਼ੇ ਲੈਣ ਗਈ ਪੁਲਸ ਸਾਹਮਣੇ ਕਿਸਾਨਾਂ ਵਲੋਂ ਕੀਤਾ ਗਿਆ ਵਿਰੋਧ ਪ੍ਰਦਰਸ਼ਨ ਸੰਘਰਸ਼ ਵਿਚ ਬਦਲ...
ਕੈਪਟਨ ਨੇ ਮੰਤਰੀ ਮੰਡਲ ‘ਚ ਵਾਧੇ ਲਈ ਰਾਹੁਲ ਨਾਲ ਮੁਲਾਕਾਤ ਲਈ...
ਜਲੰਧਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰੰਘ ਨੇ ਪੰਜਾਬ ਮੰਤਰੀ ਮੰਡਲ 'ਚ ਵਾਧੇ ਲਈ ਚਰਚਾ ਕਰਨ ਹਿਤ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ...
ਹਰਿਆਣਾ ‘ਚ ਬੈਠਾ ਹੈ ਸੀ. ਬੀ. ਐੱਸ. ਈ. ਪੇਪਰ ਲੀਕ ਦਾ...
ਨਵੀਂ ਦਿੱਲੀ - ਸੀ. ਬੀ. ਐੱਸ. ਈ. ਪੇਪਰ ਲੀਕ ਮਾਮਲੇ 'ਚ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਐੱਸ. ਆਈ. ਟੀ. ਦੀ ਟੀਮ ਨੇ ਸ਼ੁੱਕਰਵਾਰ ਰਾਤ...
ਲੋਕ ਇਨਸਾਫ ਪਾਰਟੀ ਨੇ ਬੰਦ ਦਾ ਕੀਤਾ ਸਮਰਥਨ
ਲੁਧਿਆਣਾ - ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ 2 ਅਪ੍ਰੈਲ ਨੂੰ ਐੱਸ. ਸੀ./ਐੱਸ. ਟੀ....
ਬੇਟੇ ਦੀ ਗ੍ਰਿਫਤਾਰੀ ‘ਤੇ ਬੋਲੇ ਅਸ਼ਵਨੀ ਚੌਬੇ-ਨਿਰਪੱਖ ਰੂਪ ਨਾਲ ਕੀਤੀ ਜਾਵੇ...
ਪਟਨਾ— ਕੇਂਦਰੀ ਮੰਤਰੀ ਅਸ਼ਵਨੀ ਚੌਬੇ ਨੇ ਆਪਣੇ ਬੇਟੇ ਅਰਜਿਤ ਸ਼ਾਸ਼ਵਤ ਦੀ ਗ੍ਰਿਫਤਾਰੀ 'ਤੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮਾਮਲੇ ਦੀ ਨਿਰਪੱਖ...















