ਮਹਾਦੋਸ਼ ਨੂੰ ਸਿਆਸੀ ਹਥਿਆਰ ਬਣਾ ਰਹੀ ਹੈ ਕਾਂਗਰਸ- ਅਰੁਣ ਜੇਤਲੀ
ਨਵੀਂ ਦਿੱਲੀ— ਚੀਫ ਜਸਟਿਸ ਦੇ ਖਿਲਾਫ ਮਹਾਦੋਸ਼ ਲਿਆਉਣ ਦੇ ਪ੍ਰਸਤਾਵ ਦਰਮਿਆਨ ਸੱਤਾਧਾਰੀ ਦਲ ਅਤੇ ਵਿਰੋਧੀ ਪਾਰਟੀ ਦੀ ਬਿਆਨਬਾਜ਼ੀ ਤੇਜ਼ ਹੋ ਗਈ ਹੈ। ਇਸ ਪੂਰੇ...
ਬਾਦਲ ਦਲ ਦੇ ਬੁਲਾਰੇ ਭੂੰਦੜ ਵੱਲੋਂ ਹਰਿਆਣਾ ‘ਚ ਮੌਕਾ ਪ੍ਰਸਤੀ ਵਾਲਾ...
ਆਲ ਇੰਡੀਆ ਜੱਟ ਮਹਾਂ ਸਭਾ ਦੇ ਸੂਬਾ ਪ੍ਰਧਾਨ ਅਤੇ ਅਕਾਲੀ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਨੇ ਕਿਹਾ ਕਿ ਬੀਤੇ...
ਮੁੱਖ ਮੰਤਰੀ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ
ਪੰਜਾਬ ‘ਚ ਉੱਭਰ ਰਹੇ ਕੱਟੜਵਾਦ ਨਾਲ ਨਜਿੱਠਣ ਲਈ ਵਿਆਪਕ ਰਣਨੀਤੀ ਬਣਾਉਣ ਦੀ ਕੀਤੀ ਅਪੀਲ
ਨਵੀਂ ਦਿੱਲੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ...
‘ਆਪ‘ ਨੇ ਪੰਜਾਬ ਲਈ ਮੰਗਿਆ ਵਿਸ਼ੇਸ਼ ਸ਼੍ਰੇਣੀ ਰਾਜ ਦਾ ਦਰਜਾ
-ਪੁਨਰ ਨਿਰਧਾਰਿਤ ਕੀਤੀਆਂ ਜਾਣ 15ਵੇਂ ਵਿੱਤ ਕਮਿਸ਼ਨ ਦੀਆਂ ਹਵਾਲਾ ਸ਼ਰਤਾਂ-ਕੰਵਰ ਸੰਧੂ
-ਕੰਵਰ ਸੰਧੂ ਨੇ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਲਿਖੇ ਪੱਤਰ
-ਕੈਪਟਨ ਅਮਰਿੰਦਰ ਸਿੰਘ ਨੂੰ...
ਰਾਹੁਲ ਨੇ ਸਰਕਾਰ ਖਿਲਾਫ ਨਕਾਰਾਤਮਕ ਮਾਹੌਲ ਬਣਾਇਆ, ਦੇਸ਼ ਤੋ ਮੰਗਣ ਮਾਫੀ...
ਲਖਨਊ— ਜੱਜ ਲੋਇਆ ਦੀ ਮੌਤ ਦੇ ਮਾਮਲੇ 'ਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਯੂ.ਪੀ. ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਰਾਹੁਲ ਗਾਂਧੀ ਨੂੰ...
ਜ਼ੀਰਕਪੁਰ ਵਿਖੇ ਬਿਲਡਿੰਗ ਡਿੱਗਣ ਦਾ ਮਾਮਲਾ : ਨਵਜੋਤ ਸਿੱਧੂ ਨੇ ਬਿਲਡਰਜ਼...
ਬਿਲਡਿੰਗ ਲਾਇਸੈਂਸ ਦੀ ਮਿਆਦ ਪੁੱਗ ਚੁੱਕੀ ਸੀ, ਨਾ ਹੀ ਡਿਜ਼ਾਇਨ ਸਟਰਕਚਰਲ ਇੰਜਨੀਅਰ ਕੋਲੋਂ ਸਰਟੀਫਾਈ ਕਰਵਾਇਆ ਗਿਆ
ਸਥਾਨਕ ਸਰਕਾਰਾਂ ਬਾਰੇ ਮੰਤਰੀ ਵੱਲੋਂ ਜ਼ੀਰਕਪੁਰ ਥਾਣਾ ਵਿਖੇ ਪਹੁੰਚ...
ਕਠੂਆ ਮਾਮਲਾ : ਅਬਦੁੱਲਾ ਦਾ ਵੱਡਾ ਬਿਆਨ, ਬੋਲੇ-ਦੋਸ਼ੀਆਂ ਨੂੰ ਹੋਵੇ ਫਾਂਸੀ,...
ਸ਼੍ਰੀਨਗਰ— ਜੰਮੂ ਦੇ ਲੋਕਾਂ ਨੂੰ ਨਿਆਂਪਾਲਿਕਾ 'ਤੇ ਭਰੋਸਾ ਕਰਨਾ ਚਾਹੀਦਾ ਹੈ। ਕਠੂਆ ਮਾਮਲਾ ਜਿਵੇਂ ਕਿ ਕੋਰਟ 'ਚ ਵਿਚਾਰਧੀਨ ਹੈ। ਇਸ ਲਈ ਇਸ 'ਤੇ ਜ਼ਿਆਦਾ...
ਸਾਬਕਾ ਸਪੀਕਰ ਲੋਕ ਸਭਾ ਮੀਰਾ ਕੁਮਾਰ ਦਾ ਨੰਗਲ ਪੁੱਜਣ ‘ਤੇ ਸਪੀਕਰ...
ਬੀ.ਬੀ.ਐਮ.ਬੀ. ਦੇ ਬੋਟੈਨੀਕਲ ਗਾਰਡਨ ਵਿੱਚ ਲਗਾਇਆ ਪੌਦਾ
ਨੰਗਲ – ਲੋਕ ਸਭਾ ਦੇ ਸਾਬਕਾ ਸਪੀਕਰ ਮੀਰਾ ਕੁਮਾਰ ਦਾ ਸਤਲੁਜ ਸਦਨ ਨੰਗਲ ਪੁੱਜਣ ‘ਤੇ ਸਪੀਕਰ ਰਾਣਾ ਕੇ.ਪੀ....
ਝਾਂਸੀ : ਯਾਤਰੀ ਟ੍ਰੇਨ ‘ਚ ਲੱਗੀ ਅੱਗ ਦੀ ਜਾਂਚ ਸ਼ੁਰੂ
ਝਾਂਸੀ — ਉੱਤਰੀ ਮੱਧ ਰੇਲਵੇ ਦੇ ਝਾਂਸੀ ਮੰਡਲ ਵਿਚ ਸਟੇਸ਼ਨ 'ਤੇ ਕੱਲ੍ਹ ਦੇਰ ਰਾਤ ਯਾਤਰੀ ਰੇਲ ਗੱਡੀ ਦੇ ਡੱਬੇ ਵਿਚ ਅਚਾਨਕ ਅੱਗ ਲੱਗ ਗਈ।...
ਹੁਸ਼ਿਆਰਪੁਰ ਦੀ ਵਿਧਵਾ ਨੇ ਪਾਕਿਸਤਾਨ ‘ਚ ਧਰਮ ਬਦਲ ਕੇ ਕਰਵਾਇਆ ਨਿਕਾਹ
ਵਿਸਾਖੀ ‘ਤੇ ਸ਼੍ਰੋਮਣੀ ਕਮੇਟੀ ਦੇ ਜੱਥੇ ਨਾਲ ਪਾਕਿਸਤਾਨ ਗਈ ਸੀ ਹੁਸ਼ਿਆਰਪੁਰ ਦੀ ਕਿਰਨ ਬਾਲਾ
ਚੰਡੀਗੜ੍ਹ – ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਨਾਲ ਸਬੰਧਿਤ ਇੱਕ ਵਿਧਵਾ ਨੇ ਪਾਕਿਸਤਾਨ...















