ਅੱਤਵਾਦੀ ਗਤੀਵਿਧੀਆਂ ਦੇ ਮਿਲੇ ਇਨਪੁੱਟ ਤੋਂ ਬਾਅਦ ਗੁਰਦਾਸਪੁਰ ‘ਚ ਹਾਈ ਅਲਰਟ
ਗੁਰਦਾਸਪੁਰ : ਸ਼ਨੀਵਾਰ ਗੁਰਦਾਸਪੁਰ ਦੇ ਰੇਲਵੇ ਸਟੇਸ਼ਨ 'ਤੇ ਪੁਲਸ ਨੇ ਉੱਚ ਅਧਿਕਾਰੀਆਂ ਦੀਆਂ ਵੱਖ-ਵੱਖ ਟੀਮਾਂ ਵਲੋਂ ਚੈਕਿੰਗ ਅਭਿਆਨ ਚਲਾਇਆ ਤੇ ਆਉਣ ਜਾਣ ਵਾਲੇ ਮੁਸਾਫਰਾ...
ਕੇਜਰੀਵਾਲ ਦੇ ਸਮਰਥਨ ‘ਚ ਉਤਰੇ ਪ੍ਰਕਾਸ਼ ਰਾਜ, ਪੀ.ਐੈੱਮ. ਦੇ ਫਿੱਟਨੈਸ ਦਾ...
ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਧਰਨਾ ਅੱਜ ਸੱਤਵੇਂ ਦਿਨ ਵੀ ਜਾਰੀ ਹੈ। ਇਸ ਨਾਲ ਹੀ ਦਿੱਲੀ ਦੇ ਐੈੱਲ.ਜੀ. ਅਨਿਲ ਬੈਜਲ...
ਮੀਂਹ ਨੇ ਖੋਲ੍ਹੀ ਵਿਕਾਸ ਦੇ ਦਾਅਵਿਆ ਦੀ ਪੋਲ, ਸੜਕਾਂ-ਮੁਹੱਲਿਆਂ ‘ਚ ਭਰਿਆ...
ਸ੍ਰੀ ਮੁਕਤਸਰ ਸਾਹਿਬ - ਪਿਛਲੇ 4-5 ਦਿਨਾਂ ਤੋਂ ਅਸਮਾਨ 'ਚ ਛਾਈ ਧੂੜ-ਮਿੱਟੀ ਨੇ ਜਿੱਥੇ ਆਵਾਜਾਈ ਨੂੰ ਪ੍ਰਭਾਵਿਤ ਕੀਤਾ ਹੋਇਆ ਸੀ ਉੱਥੇ ਹੀ ਹਰ ਪਾਸੇ...
ਦੇਸ਼-ਵਿਦੇਸ਼ ’ਚ ਉਤਸ਼ਾਹ ਨਾਲ ਮਨਾਇਆ ਜਾ ਰਿਹੈ ਈਦ-ਉਲ-ਫਿਤਰ ਦਾ ਤਿਉਹਾਰ
ਨਵੀਂ ਦਿੱਲੀ— ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦੇਸ਼ਵਾਸੀਆਂ ਨੂੰ ਈਦ ਦੀ ਵਧਾਈ ਦਿੱਤੀ। ਕੋਵਿੰਦ ਨੇ ਟਵਿਟਰ 'ਤੇ ਲਿਖੇ...
ਰਿਫਰੈਂਡਮ 2020 ’ਤੇ ਖਹਿਰਾ ਦੇ ਬਿਆਨ ਦੀ ਮੁੱਖ ਮੰਤਰੀ ਵਲੋਂ ਨਿਖੇਧੀ
ਚੰਡੀਗੜ – ਰਿਫਰੈਂਡਮ 2020 ’ਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਦੇ ਬਿਆਨ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿਖੇਧੀ ਕੀਤੀ ਹੈ।
ਇਸ...
ਜੰਗਬੰਦੀ ਦੀ ਲਗਾਤਾਰ ਉਲੰਘਣਾ ਕਾਰਨ ਬਾਰਡਰ ‘ਤੇ ਨਹੀਂ ਵੰਡੀ ਈਦ ਦੀ...
ਸ਼੍ਰੀਨਗਰ— ਪਾਕਿਸਤਾਨ ਵੱਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਜਾਰੀ ਹੈ। ਜਿਸ ਕਰਕੇ ਇਸ ਵਾਰ ਅਟਾਰੀ-ਵਾਹਗਾ ਬਾਰਡਰ 'ਤੇ ਈਦ ਦੇ ਮੌਕੇ 'ਤੇ ਹਰ ਸਾਲ ਦੀ ਤਰ੍ਹਾਂ...
15 ਕਰੋੜ ਨਾਲ ਹਜ਼ਰਤ ਸ਼ੇਖ ਦਰਗਾਹ ਦਾ ਕਾੲਿਅਾ ਕਲਪ ਕੀਤਾ ਜਾਵੇਗਾ...
ਮਲੇਰਕੋਟਲਾ - ਅੱਜ ਮਲੇਰਕੋਟਲਾ ਵਿਚ ੲੀਦ-ੳੁਲ-ਫ਼ਿਤਰ ਦਾ ਪਵਿੱਤਰ ਤਿਓਹਾਰ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਐਲਾਨ...
‘ਆਪ’ ਨੇ ਮੋਦੀ ਨੂੰ ਭੇਜਿਆ ਰਾਸ਼ਨ, ਭਾਜਪਾ ਦਾ ਸੀ. ਐੱਮ. ਦਫਤਰ...
ਨਵੀਂ ਦਿੱਲੀ— ਕੇਜਰੀਵਾਲ ਦੇ ਧਰਨੇ ਦੇ ਜਵਾਬ ਵਿਚ ਭਾਜਪਾ ਨੇ ਸਿਆਸੀ ਹਮਲਾ ਕਰਦੇ ਹੋਏ ਦਿੱਲੀ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵਜਿੰਦਰ ਗੁਪਤਾ...
ਪੰਜਾਬ ’ਚ ਹੁਣ ਤੱਕ 1105 ਲਾਭਪਾਤਰੀਆਂ ਨੇ ਲਵਾਏ 24075 ਕਿਲੋਵਾਟ ਦੇ...
ਘੱਟ ਕੀਮਤ ‘ਤੇ ਬਿਜਲੀ ਮੁਹੱਇਆ ਕਰਵਾ ਰਹੀ ਹੈ ਰੂਫ਼ ਟਾਪ ਸੋਲਰ ਪ੍ਰਣਾਲੀ
1 ਕਿਲੋਵਾਟ ਤੋਂ ਇੱਕ ਮੈਗਾਵਾਟ ਤੱਕ ਬਿਜਲੀ ਪੈਦਾ ਕਰ ਸਕਦਾ ਹੈ ਰੂਫ਼ ਟਾਪ...
ਈਦ ਮੌਕੇ ਪਾਕਿ ਵੱਲੋਂ ਨਾਪਾਕ ਹਰਕਤ, ਫਿਰ ਕੀਤੀ ਜੰਗਬੰਦੀ ਦੀ ਉਲੰਘਣਾ,...
ਨਵੀਂ ਦਿੱਲੀ— ਦੇਸ਼ 'ਚ 'ਈਦ-ਉਲ-ਫਿਤਰ' ਦਾ ਜਸ਼ਨ ਮਨਾਇਆ ਜਾ ਰਿਹਾ ਹੈ, ਇਸ ਮੌਕੇ 'ਤੇ ਅੱਜ ਵੀ ਪਾਕਿਸਤਾਨ ਸ਼ਰਮਨਾਕ ਹਰਕਤ ਕਰਨ ਤੋਂ ਪਿੱਛੇ ਨਹੀਂ ਹਟਿਆ।...
















