56.7 F
Mississauga, Ontario
Friday, November 20, 2026
ਮੁੱਖ ਖਬਰਾਂ

ਮੁੱਖ ਖਬਰਾਂ

ਅਲਵਰ ਲਿੰਚਿੰਗ: ਰਕਬਰ ਦੀ ਪੋਸਟਮਾਰਟਮ ਰਿਪੋਰਟ ਆਈ ਸਾਹਮਣੇ, ਟੁੱਟੀਆਂ ਸਨ ਹੱਡੀਆਂ

ਨਵੀਂ ਦਿੱਲੀ— ਗਊ ਤਸਕਰੀ ਦੇ ਸ਼ੱਕ 'ਚ ਭੀੜ ਵੱਲੋਂ ਮਾਰੇ ਗਏ ਰਕਬਰ ਖਾਨ ਦੀ ਪੋਸਟਮਾਰਟਮ ਰਿਪੋਰਟ ਆ ਗਈ ਹੈ। ਜਿਸ 'ਚ ਖੁਲਾਸਾ ਹੋਇਆ ਹੈ...

ਪੁਲਵਾਮਾ ‘ਚ ਭਾਜਪਾ ਨੇਤਾ ਦੇ ਘਰ ‘ਚ ਅੱਤਵਾਦੀ ਹਮਲਾ

ਸ਼੍ਰੀਨਗਰ— ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਐਤਵਾਰ ਦੇਰ ਰਾਤ ਅੱਤਵਾਦੀਆਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਦੇ ਘਰ 'ਚ ਹਮਲਾ ਕਰ ਦਿੱਤਾ, ਜਦਕਿ...

ਕੈਨੇਡਾ ’ਚ ਗੋਲੀਬਾਰੀ ਦੌਰਾਨ ਮਹਿਲਾ ਦੀ ਮੌਤ, 14 ਜ਼ਖਮੀ

ਟੋਰਾਂਟੋ – ਕੈਨੇਡਾ ਦੇ ਟੋਰਾਂਟੋ ਵਿਖੇ ਇਕ ਰੈਸਟੋਰੈਂਟ ਵਿਚ ਅੰਨ੍ਹੇਵਾਹ ਗੋਲੀਬਾਰੀ ਵਿਚ 1 ਨੌਜਵਾਨ ਮਹਿਲਾ ਦੀ ਮੌਤ ਹੋ ਗਈ ਜਦਕਿ ਇਸ ਹਮਲੇ ਵਿਚ 14...

ਅਲਵਰ ਮਾਬ ਲਿੰਚਿੰਗ: ਸੁਪਰੀਮ ਕੋਰਟ ਪੁੱਜਾ ਮਾਮਲਾ, 20 ਅਗਸਤ ਨੂੰ ਹੋਵੇਗੀ...

ਰਾਜਸਥਾਨ— ਰਾਜਸਥਾਨ ਦੇ ਅਲਵਰ 'ਚ ਗਊ ਰੱਖਿਅਕਾਂ ਵੱਲੋਂ 28 ਸਾਲ ਦੇ ਵਿਅਕਤੀ ਦਾ ਕੁੱਟ-ਕੁੱਟ ਕੇ ਕਤਲ ਕਰਨ ਦੇ ਮਾਮਲੇ 'ਚ ਸੁਪਰੀਮ ਕੋਰਟ 20 ਅਗਸਤ...

ਆਪ ਵਿਧਾਇਕ ਕੁਲਤਾਰ ਤੇ ਸੰਦੋਆ ਕੈਨੇਡਾ ਤੋਂ ਵਾਪਸ ਭਾਰਤ ਪਰਤੇ

ਆਮ ਆਦਮੀ ਪਾਰਟੀ ਦੇ 2 ਵਿਧਾਇਕ ਕੁਲਤਾਰ ਸਿੰਘ ਸੰਧਵਾਂ ਤੇ ਅਮਰਜੀਤ ਸਿੰਘ ਸੰਦੋਆ ਜਿਨ੍ਹਾਂ ਨੂੰ ਕੈਨੇਡਾ ਦੇ ਓਟਾਵਾ ਹਵਾਈ ਅੱਡੇ ਤੋਂ ਵਾਪਸ ਮੋੜ ਦਿੱਤਾ...

ਗਾਜੀਆਬਾਦ ਦੇ ਬਾਅਦ ਦਿੱਲੀ ਦੇ ਦੁਆਰਕਾ ‘ਚ ਡਿੱਗਿਆ ਮਕਾਨ, 2 ਦੀ...

ਨਵੀਂ ਦਿੱਲੀ— ਦਿੱਲੀ-ਐੱਨ.ਸੀ.ਆਰ. 'ਚ ਇਕ ਦੇ ਬਾਅਦ ਇਕ ਮਕਾਨ ਅਤੇ ਇਮਾਰਤਾਂ ਡਿੱਗਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਐਤਵਾਰ ਦੇਰ ਰਾਤੀ ਦਿੱਲੀ ਦੇ ਦੁਆਰਕਾ...

ਜੇਲ ‘ਚ ਬੰਦ ਨਵਾਜ਼ ਸ਼ਰੀਫ ਦੀ ਵਿਗੜੀ ਸਿਹਤ

ਇਸਲਾਮਾਬਾਦ — ਭ੍ਰਿਸ਼ਟਾਚਾਰ ਦੇ ਮਾਮਲੇ 'ਚ ਜੇਲ 'ਚ ਬੰਦ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਸਿਹਤ ਐਤਵਾਰ ਨੂੰ ਅਚਾਨਕ ਵਿਗੜ ਗਈ। ਉਨ੍ਹਾਂ...

ਓਡੀਸ਼ਾ: ਹੜ੍ਹ ਪ੍ਰਭਾਵਿਤ ਨਦੀ ‘ਚ ਫਸੇ ਬਜ਼ੁਰਗ ਨੂੰ ਪਿੱਠ ‘ਤੇ ਬਿਠਾ...

ਸੰਭਲਪੁਰ— ਬਾਰਿਸ਼ ਕਾਰਨ ਅੱਧਾ ਹਿੰਦੁਸਤਾਨ ਪਾਣੀ 'ਚ ਡੁੱਬਿਆ ਹੋਇਆ ਹੈ। ਓਡੀਸ਼ਾ 'ਚ ਵੀ ਭਾਰੀ ਬਾਰਿਸ਼ ਦਾ ਦੌਰ ਹੈ, ਜਿਸ ਕਾਰਨ ਕਈ ਇਲਾਕਿਆਂ 'ਚ ਹੜ੍ਹ...

ਫਾਰੂਖਾਬਾਦ ਦੌਰੇ ‘ਤੇ ਮੁੱਖਮੰਤਰੀ ਯੋਗੀ ਆਦਿਤਿਆਨਾਥ, 75 ਜ਼ਿਲਿਆਂ ਨੂੰ ਮਿਲੇਗੀ 24...

ਫਾਰੂਖਾਬਾਦ — ਮੁੱਖਮੰਤਰੀ ਯੋਗੀ ਆਦਿਤਿਆਨਾਥ ਐਤਵਾਰ ਨੂੰ ਇਕ ਦਿਨਾਂ ਦੌਰੇ ਲਈ ਫਾਰੂਖਾਬਾਦ ਪੁੱਜੇ। ਉਥੇ ਉਨ੍ਹਾਂ ਨੇ ਕਈ ਪ੍ਰੋਗਰਾਮਾਂ 'ਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ...

ਜਲੰਧਰ ‘ਚ ਪੂਰੀ ਤਰ੍ਹਾਂ ਫਲਾਪ ਹੋਈ ਸਵੱਛ ਭਾਰਤ ਮੁਹਿੰਮ

ਜਲੰਧਰ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਹੁਦਾ ਸੰਭਾਲਣ ਪਿੱਛੋਂ 2 ਅਕਤੂਬਰ 2014 ਨੂੰ ਮਹਾਤਮਾ ਗਾਂਧੀ ਦੇ ਜਨਮ ਦਿਨ ਮੌਕੇ ਪੂਰੇ ਦੇਸ਼ 'ਚ ਸਵੱਛ...

Latest article

ਆਪ, ਅਕਾਲੀ ਤੇ ਕਾਂਗਰਸ ਨੂੰ ਕਰਾਰਾ ਝਟਕਾ, ਤਿੰਨ ਜ਼ਿਲ੍ਹਿਆਂ ਦੇ ਵੱਡੇ ਆਗੂ ਸਾਥੀਆਂ ਸਣੇ...

ਸੀਐੱਮ ਨਾਇਬ ਸੈਣੀ ਤੇ ਕੇਵਲ ਸਿੰਘ ਢਿੱਲੋਂ ਨੇ ਭਾਜਪਾ ਵਿੱਚ ਕੀਤਾ ਸਵਾਗਤ ਚੰਡੀਗੜ੍ਹ, - ਆਮ ਆਦਮੀ ਪਾਰਟੀ, ਅਕਾਲੀ ਦਲ (ਬਾਦਲ) ਅਤੇ ਕਾਂਗਰਸ ਨੂੰ ਉਦੋ ਕਰਾਰਾ...

ਲਗਾਤਾਰ 5ਵੇਂ ਦਿਨ ਡਿੱਗੀਆਂ ਸੋਨੇ ਦੀਆਂ ਕੀਮਤਾਂ, ਚਾਂਦੀ 9683 ਰੁਪਏ ਟੁੱਟੀ

ਬਿਜ਼ਨੈੱਸ ਡੈਸਕ : ਅਮਰੀਕੀ ਮੁਦਰਾ ਨੀਤੀ ਦੇ ਸਖ਼ਤ ਹੋਣ ਅਤੇ ਡਾਲਰ ਦੇ ਮਜ਼ਬੂਤ ​​ਹੋਣ ਦਾ ਪ੍ਰਭਾਵ ਕੀਮਤੀ ਧਾਤਾਂ 'ਤੇ ਸਪੱਸ਼ਟ ਤੌਰ 'ਤੇ ਦਿਖਾਈ ਦੇ...

ਪੰਚਕੂਲਾ ’ਚ CBI ਦਾ ਵੱਡਾ ਐਕਸ਼ਨ, 10 ਲੱਖ ਰੁਪਏ ਰਿਸ਼ਵਤ ਲੈਂਦਾ CGST ਸੁਪਰਡੈਂਟ ਗ੍ਰਿਫ਼ਤਾਰ

ਪੰਚਕੂਲਾ- ਹਰਿਆਣਾ ਦੇ ਪੰਚਕੂਲਾ ਵਿਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਕਰਦੇ ਹੋਏ ਕੇਂਦਰੀ ਵਸਤੂ ਤੇ ਸੇਵਾ ਕਰ (ਸੀਜੀਐੱਸਟੀ) ਵਿਭਾਗ ਦੇ ਇਕ...