48.6 F
Mississauga, Ontario
Saturday, November 21, 2026
ਮੁੱਖ ਖਬਰਾਂ

ਮੁੱਖ ਖਬਰਾਂ

ਜੰਗਲਾਤ ਵਿਭਾਗ ਦੀ 5881 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਛੁਡਾਏ :...

10 ਹਜ਼ਾਰ ਏਕੜ ਜ਼ਮੀਨ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਵਾਉਣ ਦੀ ਪ੍ਰਕਿਰਿਆ ਜਾਰੀ ਪਠਾਨਕੋਟ ਜ਼ਿਲ•ੇ ਦੀ 27 ਹਜ਼ਾਰ ਏਕੜ ਜ਼ਮੀਨ ਜੰਗਲਾਤ ਜ਼ਮੀਨ ਦਾ ਹਿੱਸਾ ਬਣੇਗੀ ਸ੍ਰੀ ਗੁਰੂ...

ਭਾਰਤ ਦੀ ਵੱਡੀ ਪੁਲਾਂਘ, ਹਿਮਾਚਲ ਪ੍ਰਦੇਸ਼ ‘ਚ ਸੁਰੰਗ ਅੰਦਰ ਬਣੇਗਾ ਪਹਿਲਾ...

ਨਵੀਂ ਦਿੱਲੀ:  ਕੋਲਕਾਤਾ ਅਤੇ ਦਿੱਲੀ ਵਿਚ ਕਈ ਅਜਿਹੇ ਮੈਟਰੋ ਸਟੇਸ਼ਨ ਹਨ, ਜੋ ਜ਼ਮੀਨ ਦੇ ਹੇਠਾਂ ਬਣੇ ਹਨ ਪਰ ਦੇਸ਼ ਵਿਚ ਛੇਤੀ ਹੀ ਹੁਣ ਇਕ...

ਅਕਬਰ ਦੇ ਅਸਤੀਫੇ ਮਗਰੋਂ ਮਹਿਲਾ ਪੱਤਰਕਾਰ ਪ੍ਰਿਆ ਦੀ ਪਹਿਲੀ ਪ੍ਰਤੀਕਿਰਿਆ ਆਈ...

ਨਵੀਂ ਦਿੱਲੀ — ਯੌਨ ਸ਼ੋਸ਼ਣ ਦੇ ਦੋਸ਼ਾਂ ਵਿਚ ਘਿਰੇ ਕੇਂਦਰੀ ਰਾਜ ਮੰਤਰੀ ਐੱਮ. ਜੇ. ਅਕਬਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਕਬਰ...

ਮੰਤਰੀ ਮੰਡਲ ਵੱਲੋਂ ਉਦਯੋਗਿਕ ਨੀਤੀ ‘ਚ ਸੋਧ ਨੂੰ ਪ੍ਰਵਾਨਗੀ

ਰਾਜ ਅੰਦਰ ਨਿਵੇਸ਼ ‘ਤੇ ਰਿਆਇਤਾਂ ਨੂੰ ਮਿਲੇਗਾ ਹੁਲਾਰਾ ਸਾਈਕਲ ਵੈਲੀ ‘ਚ 100 ਏਕੜ ਰਕਬੇ ‘ਤੇ ਉਦਯੋਗਿਕ ਪਾਰਕ ਵਿਕਸਤ ਕਰਨ ਨੂੰ ਪ੍ਰਵਾਨਗੀ ਚੰਡੀਗੜ :  ਸੂਬੇ ਵਿੱਚ ਉਦਯੋਗਿਕ...

CM ਨਵੀਨ ਪਟਨਾਇਕ ਨੇ ਤਿਤਲੀ ਤੂਫਾਨ ਨਾਲ ਪ੍ਰਭਾਵਿਤ ਲੋਕਾਂ ਲਈ 10...

ਓਡੀਸ਼ਾ-ਚੱਕਰਵਤੀ ਤਿਤਲੀ ਤੂਫਾਨ ਦੇ ਕਾਰਨ ਓਡੀਸ਼ਾ 'ਚ ਹੋਈ ਤਿਬਾਹੀ ਨਾਲ ਲੋਕਾਂ ਦੇ ਉਭਰਨ ਦੇ ਲਈ ਮੁੱਖ ਮੰਤਰੀ ਨਵੀਨ ਪਾਟਨਾਇਕ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ...

ਬਾਦਲ ਵੱਲੋਂ ਯੂਟੀ ਅੰਦਰ ਨਿਯੁਕਤੀਆਂ ‘ਚ 60:40 ਅਨੁਪਾਤ ਬਾਰੇ ਨੋਟੀਫਿਕੇਸ਼ਨ ਲਈ...

ਚੰਡੀਗੜ :ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਚੰਡੀਗੜ• ਨੂੰ ਪੰਜਾਬ ਦੇ ਹਵਾਲੇ ਕੀਤੇ ਜਾਣ ਤੀਕ ਯੂਟੀ ਅੰਦਰ ਨਵੀਆਂ ਭਰਤੀਆਂ, ਨਿਯੁਕਤੀਆਂ ਅਤੇ...

ਬੰਦੂਕ ਨਾਲ ਧੌਂਸ ਦਿਖਾਉਣ ਵਾਲੇ ਬਸਪਾ ਨੇਤਾ ਦੇ ਬੇਟੇ ਵਿਰੁੱਧ ਦਿੱਲੀ...

ਨਵੀਂ ਦਿੱਲੀ — ਦਿੱਲੀ ਪੁਲਸ ਨੇ ਇਕ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸਾਬਕਾ ਸੰਸਦ ਮੈਂਬਰ ਦੇ ਬੇਟੇ ਆਸ਼ੀਸ਼ ਪਾਂਡੇ ਵਿਰੁੱਧ ਬੁੱਧਵਾਰ ਨੂੰ ਅਦਾਲਤ ਤੋਂ...

ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਸਿਧਾਂਤਾਂ ਦੇ ਨੁਕਸਾਨ ਲਈ ਸਿਰਫ ਪ੍ਰਕਾਸ਼...

ਸਮੂਹ ਸਿੱਖ ਕੌਮ ਬਾਦਲ ਪਰਿਵਾਰ ਦਾ ਕਰੇ ਰਾਜਨੀਤਕ ਅਤੇ ਸਮਾਜਿਕ ਬਾਈਕਾਟ : ਸ. ਰਵੀਇੰਦਰ ਸਿੰਘ ਚੰਡੀਗੜ੍ਹ – ਅੱਜ ਅਖੰਡ ਅਕਾਲੀ ਦਲ 1920 ਦੀ ਸੀਨੀਅਰ ਆਗੂਆ...

ਛੱਤਰਪਤੀ ਕਤਲ ਕੇਸ: ਸੀ.ਬੀ.ਆਈ. ਕੋਰਟ ‘ਚ ਹੋਵੇਗੀ ਕੱਲ ਸੁਣਵਾਈ

ਪੰਚਕੂਲਾ—ਸਾਧਵੀ ਯੌਨ ਸ਼ੋਸ਼ਣ ਮਾਮਲੇ 'ਚ ਸੁਨਾਰੀਆ ਜੇਲ 'ਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ ਹਨ। ਜਿੱਥੇ...

ਪੰਜਾਬ ਸਰਕਾਰ 43 ਲੱਖ ਪਰਿਵਾਰਾਂ ਨੂੰ ਯੂਨੀਵਰਸਲ ਹੈਲਥ ਅਧੀਨ ਮੁਹੱਈਆ ਕਰਵਾਏਗੀ...

ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਨੂੰ ਲਾਗੂ ਕਰਨ ਲਈ ਕੇਂਦਰ ਸਰਕਾਰ ਨਾਲ ਕੀਤਾ ਇਕਰਾਰਨਾਮਾ (ਐਮ.ਓ.ਯੂ) ਚੰਡੀਗੜ – ਪੰਜਾਬ, ਯੂਨੀਵਰਸਲ ਹੈਲਥ ਅਧੀਨ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ...

Latest article

ਆਪ, ਅਕਾਲੀ ਤੇ ਕਾਂਗਰਸ ਨੂੰ ਕਰਾਰਾ ਝਟਕਾ, ਤਿੰਨ ਜ਼ਿਲ੍ਹਿਆਂ ਦੇ ਵੱਡੇ ਆਗੂ ਸਾਥੀਆਂ ਸਣੇ...

ਸੀਐੱਮ ਨਾਇਬ ਸੈਣੀ ਤੇ ਕੇਵਲ ਸਿੰਘ ਢਿੱਲੋਂ ਨੇ ਭਾਜਪਾ ਵਿੱਚ ਕੀਤਾ ਸਵਾਗਤ ਚੰਡੀਗੜ੍ਹ, - ਆਮ ਆਦਮੀ ਪਾਰਟੀ, ਅਕਾਲੀ ਦਲ (ਬਾਦਲ) ਅਤੇ ਕਾਂਗਰਸ ਨੂੰ ਉਦੋ ਕਰਾਰਾ...

ਲਗਾਤਾਰ 5ਵੇਂ ਦਿਨ ਡਿੱਗੀਆਂ ਸੋਨੇ ਦੀਆਂ ਕੀਮਤਾਂ, ਚਾਂਦੀ 9683 ਰੁਪਏ ਟੁੱਟੀ

ਬਿਜ਼ਨੈੱਸ ਡੈਸਕ : ਅਮਰੀਕੀ ਮੁਦਰਾ ਨੀਤੀ ਦੇ ਸਖ਼ਤ ਹੋਣ ਅਤੇ ਡਾਲਰ ਦੇ ਮਜ਼ਬੂਤ ​​ਹੋਣ ਦਾ ਪ੍ਰਭਾਵ ਕੀਮਤੀ ਧਾਤਾਂ 'ਤੇ ਸਪੱਸ਼ਟ ਤੌਰ 'ਤੇ ਦਿਖਾਈ ਦੇ...

ਪੰਚਕੂਲਾ ’ਚ CBI ਦਾ ਵੱਡਾ ਐਕਸ਼ਨ, 10 ਲੱਖ ਰੁਪਏ ਰਿਸ਼ਵਤ ਲੈਂਦਾ CGST ਸੁਪਰਡੈਂਟ ਗ੍ਰਿਫ਼ਤਾਰ

ਪੰਚਕੂਲਾ- ਹਰਿਆਣਾ ਦੇ ਪੰਚਕੂਲਾ ਵਿਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਕਰਦੇ ਹੋਏ ਕੇਂਦਰੀ ਵਸਤੂ ਤੇ ਸੇਵਾ ਕਰ (ਸੀਜੀਐੱਸਟੀ) ਵਿਭਾਗ ਦੇ ਇਕ...