ਸ਼ਿਵਰਾਜ ਸਿੰਘ ਚੌਹਾਨ ਨੇ ਰਾਜਪਾਲ ਨੂੰ ਸੌਂਪਿਆ ਅਸਤੀਫਾ
ਭੋਪਾਲ-ਮੱਧ ਪ੍ਰਦੇਸ਼ ਵਿਧਾਨ ਸਭਾ ਚੋਣ ਨਤੀਜਿਆਂ ਦਾ ਰੁਝਾਨ ਖਤਮ ਹੋ ਚੁੱਕਾ ਹੈ ਅਤੇ 15 ਸਾਲਾਂ ਬਾਅਦ ਕਾਂਗਰਸ ਦੀ ਵਾਪਸੀ ਹੋ ਗਈ ਹੈ। ਇਸ ਦੇ...
‘ਹਵਾ ਪ੍ਰਦੂਸ਼ਣ’ ਨੂੰ ਕੰਟਰੋਲ ਕਰਨ ‘ਚ ਚੰਡੀਗੜ੍ਹ ਫੇਲ
ਚੰਡੀਗੜ੍ਹ : ਹਵਾ ਪ੍ਰਦੂਸ਼ਣ ਨੂੰ ਕੰਟਰੋਲ 'ਚ ਕਰਨ ਦੇ ਯੂ. ਟੀ. ਪ੍ਰਸ਼ਾਸਨ ਦੇ ਸਾਰੇ ਦਾਅਵੇ ਕਾਗਜ਼ੀ ਸਾਬਤ ਹੋ ਰਹੇ ਹਨ। ਪਿਛਲੇ 15 ਦਿਨਾਂ 'ਚ...
ਕਾਂਗਰਸ ਦੇ ਹੱਕ ‘ਚ ਨਿੱਤਰੀ ਮਾਇਆਵਤੀ
ਨਵੀਂ ਦਿੱਲੀ- ਬਹੁਜਨ ਸਮਾਜਵਾਦੀ ਪਾਰਟੀ ਮੁਖੀ ਮਾਇਆਵਤੀ ਨੇ ਮੱਧ ਪ੍ਰਦੇਸ਼ 'ਚ ਕਾਂਗਰਸ ਨੂੰ ਸਮਰੱਥਨ ਦੇਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ...
ਕੈਪਟਨ ਖਿਲਾਫ ਚੋਣ ਲੜਨ ਵਾਲੇ ਅਕਾਲੀ ਦਲ ਦੇ ਜਨਰਲ ਨੇ ਛੱਡਿਆ...
ਚੰਡੀਗੜ੍ਹ/ਪਟਿਆਲਾ — ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਨੂੰ ਲੈ ਕੇ ਵਿਵਾਦਾਂ 'ਚ ਘਿਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਇਕ ਹੋਰ ਵੱਡਾ ਝਟਕਾ ਲੱਗਾ...
ਮੁਜ਼ੱਫਰ ਹੁਸੈਨ ਬੇਗ ਬਣੇ ਪੀ. ਡੀ. ਪੀ. ਦੇ ਸਰਪ੍ਰਸਤ
ਸ਼੍ਰੀਨਗਰ-ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਨੇ ਆਪਣੇ ਸੀਨੀਅਰ ਨੇਤਾ ਅਤੇ ਬਾਰਾਮੁੱਲਾ ਤੋਂ ਲੋਕ ਸਭਾ ਮੈਂਬਰ ਮੁਜ਼ੱਫਰ ਹੁਸੈਨ ਬੇਗ ਨੂੰ ਪਾਰਟੀ ਦਾ ਸਰਪ੍ਰਸਤ ਨਿਯੁਕਤ...
ਸੁਪਰੀਮ ਕੋਰਟ ਵਲੋਂ ਪੰਜਾਬ ਦੇ ਡੀ. ਜੀ. ਪੀ. ਦੇ ਕਾਰਜਕਾਲ ‘ਚ...
ਚੰਡੀਗੜ੍ਹ : ਸੁਪਰੀਮ ਕੋਰਟ ਵੱਲੋਂ ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਦਾ ਕਾਰਜਕਾਲ ਹੋਰ ਵਧਾ ਦਿੱਤਾ ਗਿਆ ਹੈ। ਡੀ. ਜੀ. ਪੀ. ਸੁਰੇਸ਼ ਅਰੋੜਾ...
ਅੰਬਾਨੀ ਅੱਜ ਕਰਨਗੇ ਧੀ ਨੂੰ ਵਿਦਾ, ਦੁਲਹਨ ਵਾਂਗ ਸਜਿਆ ਐਂਟੀਲਿਆ
ਮੁੰਬਈ — ਭਾਰਤ ਦੇਸ਼ ਦੇ ਸਭ ਤੋਂ ਪ੍ਰਸਿੱਧ ਕਾਰੋਬਾਰੀ ਮੁਕੇਸ਼ ਅੰਬਾਨੀ ਅੱਜ ਆਪਣੀ ਲਾਡਲੀ ਧੀ ਨੂੰ ਆਨੰਦ ਪਿਰਾਮਲ ਨਾਲ ਵਿਆਹੁਣ ਤੋਂ ਬਾਅਦ ਵਿਦਾ ਕਰਨ...
ਭਾਜਪਾ ਦੇ ਮਹਾਬਲੀ ਯੋਗੀ ਨੂੰ ਵੱਡਾ ਝਟਕਾ, 3 ਸੂਬਿਆਂ ‘ਚ ਮਿਲੀ...
ਨਵੀਂ ਦਿੱਲੀ-ਦੇਸ਼ ਦੇ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਬਹੁਤ ਮਿਹਨਤ ਕੀਤੀ ਸੀ ਅਤੇ ਆਪਣੇ ਨਾਂ ਜਿੱਤ ਦਰਜ ਕਰਵਾਉਣ ਦੇ ਲਈ...
ਮੋਦੀ ਰਾਜ ‘ਚ ਪਹਿਲੀ ਵਾਰ ਭਾਜਪਾ ਤੋਂ ਸੱਤਾ ਖੋਹਣ ‘ਚ ਕਾਮਯਾਬ...
ਨਵੀਂ ਦਿੱਲੀ— 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨੇ ਭਾਜਪਾ ਤੋਂ ਛੱਤੀਸਗੜ੍ਹ ਖੋਹ ਲਿਆ ਹੈ ਅਤੇ ਰੁਝਾਨਾਂ ਤੋਂ ਸੰਭਾਵਨਾ ਹੈ ਕਿ ਪਾਰਟੀ...
ਵਿਧਾਨ ਸਭਾ ਚੋਣਾਂ: ਝਾਲਰਾਪਾਟਨ ਸੀਟ ਤੋਂ ਜਿੱਤੀ ਵਸੁੰਧਰਾ
ਰਾਜਸਥਾਨ— ਵਿਧਾਨ ਸਭਾ ਚੋਣਾਂ 2018 ਲਈ ਜਾਰੀ ਵੋਟਾਂ ਦੀ ਗਿਣਤੀ 'ਚ ਝਾਲਰਾਪਾਟਨ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਉਮੀਦਵਾਰ ਅਤੇ ਰਾਜ ਦੀ ਮੁੱਖ ਮੰਤਰੀ...
















