52.6 F
Mississauga, Ontario
Sunday, November 22, 2026
ਮੁੱਖ ਖਬਰਾਂ

ਮੁੱਖ ਖਬਰਾਂ

ਕਰਤਾਰਪੁਰ ਲਾਂਘੇ ਸਬੰਧੀ ਕੱਲ੍ਹ ਹੋਵੇਗੀ ਅਹਿਮ ਮੀਟਿੰਗ

ਡੇਰਾ ਬਾਬਾ ਨਾਨਕ : ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ 'ਚ ਅਹਿਮ ਮੀਟਿੰਗ ਕੱਲ੍ਹ ਹੋਣ ਜਾ ਰਹੀ ਹੈ। ਇਸ ਦੇ ਚੱਲਦੇ ਭਾਰਤ...

SC ਨੇ ਰੱਖਿਆ ਮੰਤਰਾਲੇ ਨੂੰ ਰਾਫੇਲ ਕੇਸ ‘ਚ ਹਲਫਨਾਮਾ ਦਾਖਲ ਕਰਨ...

ਨਵੀਂ ਦਿੱਲੀ-ਸੁਪਰੀਮ ਕੋਰਟ ਨੇ ਰੱਖਿਆ ਮੰਤਰਾਲੇ ਨੂੰ ਰਾਫੇਲ ਕੇਸ 'ਚ ਹਲਫਨਾਮਾ ਦਾਖਲ ਕਰਨ ਦੀ ਆਗਿਆ ਦੇ ਦਿੱਤੀ ਹੈ। ਹੁਣ ਇਸ ਮਾਮਲੇ ਦੀ ਸੁਣਵਾਈ 14...

ਮਜੀਠੀਆ ਦਾ ਜਾਖੜ ਨੂੰ ਚੈਲੇਂਜ ਫਿਰੋਜ਼ਪੁਰ ਤੋਂ ਲੜੇ ਚੋਣ

ਗੁਰਦਾਸਪੁਰ —ਗੁਰਦਾਸਪੁਰ ਦੇ ਹਲਕਾ ਕਾਦੀਆਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਪਹੁੰਚੇ, ਜਿੱਥੇ ਉਨ੍ਹਾਂ ਨੇ ਵਰਕਰਾਂ ਨਾਲ ਮੀਟਿੰਗ ਕੀਤੀ। ਇਸ...

ਨੌਕਰੀਆਂ ਖਤਮ ਕਰਨ ਵਾਲੇ ਪ੍ਰਧਾਨ ਮੰਤਰੀ ਹਨ ਮੋਦੀ : ਕਾਂਗਰਸ

ਨਵੀਂ ਦਿੱਲੀ— ਕਾਂਗਰਸ ਨੇ ਦੇਸ਼ 'ਚ ਬੇਰੋਜ਼ਗਾਰੀ ਦੇ ਭਿਆਨਕ ਪੱਧਰ 'ਤੇ ਪਹੁੰਚਣ ਦਾ ਦਾਅਵਾ ਕਰਦੇ ਹੋਏ ਬੁੱਧਵਾਰ ਨੂੰ ਨਰਿੰਦਰ ਮੋਦੀ ਸਰਕਾਰ 'ਤੇ ਹਮਲਾ ਬੋਲਿਆ...

ਮੁਜ਼ੱਫਰਨਗਰ ਦੰਗੇ : ਭਰਾਵਾਂ ਦੇ ਕਤਲ ਦੇ ਚਸ਼ਮਦੀਦ ਦੀ ਗੋਲੀ ਮਾਰ...

ਮੁਜ਼ੱਫਰਨਗਰ — ਮੁਜ਼ੱਫਰਨਗਰ ਦੰਗਿਆਂ ਵਿਚ ਆਪਣੇ ਦੋ ਭਰਾਵਾਂ ਦੀ ਹੱਤਿਆ ਦੇ ਚਸ਼ਮਦੀਦ ਰਹੇ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੇ...

ਰਾਜਨਾਥ ਸਿੰਘ ਦੀ ਪ੍ਰਧਾਨਗੀ ‘ਚ ਹੋਈ ਭਾਜਪਾ ‘ਚੋਣ ਮੈਨੀਫੈਸਟੋ ਕਮੇਟੀ’ ਦੀ...

ਨਵੀਂ ਦਿੱਲੀ— ਲੋਕ ਸਭਾ ਚੋਣਾਂ ਦੀਆਂ ਤਾਰੀਕਾਂ ਦੇ ਐਲਾਨ ਤੋਂ ਬਾਅਦ ਭਾਜਪਾ ਐਲਾਨ ਪੱਤਰ ਦੀਆਂ ਤਿਆਰੀਆਂ 'ਚ ਜੁਟ ਗਈ ਹੈ। ਇਸ ਮਸਲੇ 'ਤੇ ਚੋਣ...

ਭਗਵੰਤ ਮਾਨ ਵਲੋਂ ਚੋਣ ਜ਼ਾਬਤੇ ਦਾ ਉਲੰਘਣ, ਨੋਟਿਸ ਜਾਰੀ

ਮੋਗਾ —ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ ਦੇ ਐਲਾਨ ਹੁੰਦਿਆਂ ਹੀ ਦੇਸ਼ ਅੰਦਰ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਜਾਣਕਾਰੀ ਮੁਤਾਬਕ ਚੋਣ ਕਮਿਸ਼ਨ ਨੇ...

ਬਸਪਾ ਕਿਸੇ ਵੀ ਸੂਬੇ ‘ਚ ਕਾਂਗਰਸ ਨਾਲ ਕੋਈ ਸਮਝੌਤਾ ਨਹੀਂ ਕਰੇਗੀ...

ਲਖਨਊ —ਬਹੁਜਨ ਸਮਾਜ ਪਾਰਟੀ (ਬਸਪਾ) ਦੀ ਮੁਖੀ ਮਾਇਆਵਤੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਪਾਰਟੀ ਕਿਸੇ ਵੀ ਸੂਬੇ ਵਿਚ ਕਾਂਗਰਸ ਨਾਲ ਕੋਈ ਵੀ...

ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਹੋਣਗੇ ਅਕਾਲੀ ਦਲ ਦੇ ਉਮੀਦਵਾਰ

ਤਰਨਤਾਰਨ : ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕਪੂਰਥਲਾ ਤੋਂ ਸਾਬਕਾ ਵਿਧਾਇਕ ਅਤੇ ਐੱਸ. ਜੀ. ਪੀ. ਸੀ. ਮੈਂਬਰ ਬੀਬੀ ਜਗੀਰ ਕੌਰ ਨੂੰ ਖਡੂਰ ਸਾਹਿਬ ਤੋਂ...

ਸਾਕਸ਼ੀ ਨੇ ਧਮਕੀ ਭਰੀ ਚਿੱਠੀ ਲਿਖ ਕੇ ਟਿਕਟ ਦੇਣ ਦੀ ਰੱਖੀ...

ਲਖਨਊ— ਉੱਤਰ ਪ੍ਰਦੇਸ਼ ਦੇ ਓਨਾਵ ਸੰਸਦੀ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਫਾਇਰਬਰਾਂਡ ਸੰਸਦ ਮੈਂਬਰ ਸਚਿਦਾਨੰਦ ਹਰੀ ਉਰਫ ਸਾਕਸ਼ੀ ਮਹਾਰਾਜ ਨੇ ਕਥਿਤ ਤੌਰ...

Latest article

ਅਸਤੀਫ਼ੇ ਤੋਂ ਬਾਅਦ ਅਹੁਦੇ ਤੋਂ ਹਟਾਉਣ ਦੀ ਪ੍ਰਕਿਰਿਆ ਜਾਰੀ ਨਹੀਂ ਰਹਿ ਸਕਦੀ : ਜਸਟਿਸ...

ਨਵੀਂ ਦਿੱਲੀ - ਜਸਟਿਸ ਯਸ਼ਵੰਤ ਵਰਮਾ ਨੇ ਕਿਹਾ ਹੈ ਕਿ ਹਾਈ ਕੋਰਟ ਦੇ ਜੱਜ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਅਹੁਦੇ...

ਪੰਜਾਬ: ਘਰ ‘ਚੋਂ ਭੇਤਭਰੀ ਹਾਲਤ ‘ਚੋਂ ਮਿਲੀਆਂ ਔਰਤ ਤੇ ਮੁੰਡੇ ਦੀਆਂ ਲਾਸ਼ਾਂ

ਧੂਰੀ - ਲੰਘੀ ਸ਼ਾਮ ਸਥਾਨਕ ਗੁਰੂ ਤੇਗ ਬਹਾਦਰ ਨਗਰ ਦੀ ਗਲੀ ਨੰਬਰ 2 ’ਚ ਅੱਜ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਮਕਾਨ ’ਚੋਂ...

ਅੱਤਵਾਦੀ ਖ਼ਤਰਾ : IGI ਹਵਾਈ ਅੱਡਾ ਖੇਤਰ ਵਿਚ 60 ਦਿਨਾਂ ਲਈ ਡਰੋਨ ਤੇ ਪੈਰਾਗਲਾਈਡਰ...

ਨਵੀਂ ਦਿੱਲੀ - ਦਿੱਲੀ ਪੁਲਸ ਨੇ ਅੱਤਵਾਦੀ ਹਮਲੇ ਦੇ ਖਦਸ਼ੇ ਨੂੰ ਦੇਖਦੇ ਹੋਏ ਇੰਦਰਾ ਗਾਂਧੀ ਅੰਤਰਰਾਸ਼ਟਰੀ (ਆਈ. ਜੀ. ਆਈ.) ਹਵਾਈ ਅੱਡਾ ਸਬ-ਡਿਵੀਜ਼ਨ ਵਿਚ ਡਰੋਨ,...