48.9 F
Mississauga, Ontario
Sunday, November 8, 2026
ਭਾਰਤ

ਭਾਰਤ

ਭਾਰਤ

ਅਕਾਲੀ ਪਾਰਲੀਮੈਂਟ ਮੈਂਬਰਾਂ ਦੇ ਵਫ਼ਦ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਨਾਲ ਮੁਲਾਕਾਤ

ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਡਿਫੈਂਸ ਅਕੈਡਮੀ ਸਥਾਪਤ ਕਰਨ ਦੀ ਮੰਗ ਪੰਜਾਬੀ ਯੂਨੀਵਰਸਿਟੀ ਵਿਖੇ ਇਤਿਹਾਸ ਤੇ ਵਿਰਸਾ...

ਪੁਲਿਸ ਤੇ ਪੈਰਾ ਮਿਲਟਰੀ ਵੱਲੋਂ ਗੁਰਦੁਆਰੇ ਦੀ ਭੰਨਤੋੜ

ਸ਼੍ਰੀਨਗਰ: ਕਸ਼ਮੀਰ ‘ਚ ਪੁਲਿਸ ਤੇ ਪੈਰਾ ਮਿਲਟਰੀ ਵੱਲੋਂ ਗੁਰਦੁਆਰਾ ਸਾਹਿਬ ਦੀ ਭੰਨਤੋੜ ਕਰਨ ਦੀ ਖਬਰ ਹੈ। ਲੋਕਾਂ ਵੱਲੋਂ ਕੀਤੀਆਂ ਗਈਆਂ ਆਜ਼ਾਦੀ ਪੱਖੀ ਰੈਲੀਆਂ ਦੌਰਾਨ...

ਕਸ਼ਮੀਰ ‘ਚ ਚੱਲ ਰਹੀ ਹਿੰਸਾ ਦੀ ਗ੍ਰਹਿ ਮੰਤਰੀ ਨੇ ਕੀਤੀ ਸਮੀਖਿਆ

ਨਵੀਂ ਦਿੱਲੀ  :  ਕਸ਼ਮੀਰ ਘਾਟੀ ‘ਚ ਅਸ਼ਾਂਤੀ ਜਾਰੀ ਰਹਿਣ ਵਿਚਾਲੇ ਅੱਜ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਜੰਮੂ-ਕਸ਼ਮੀਰ ਦੀ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ...

ਸਵਾਮੀ ਨੇ ਅਰਵਿੰਦ ਸੁਬਰਮਨੀਅਮ ‘ਤੇ ਫਿਰ ਵਿੰਨ੍ਹਿਆ ਨਿਸ਼ਾਨਾ

ਨਵੀਂ ਦਿੱਲੀ  :  ਭਾਜਪਾ ਸੰਸਦ ਮੈਂਬਰ ਸੁਬਰਮਨੀਅਮ ਸਵਾਮੀ ਨੇ ਵਿੱਤ ਮੰਤਰਾਲੇ ‘ਚ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਮਨੀਅਮ ‘ਤੇ ਤਾਜ਼ਾ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ...

ਤੁਰਕੀ ‘ਚ ਤਖਤਾਪਲਟ ਦੀ ਕੋਸ਼ਿਸ਼ ਕਰਨ ਵਾਲੇ ਅੱਤਵਾਦੀ ਸੰਗਠਨ ਨੇ ਭਾਰਤ...

ਨਵੀਂ ਦਿੱਲੀ :  ਤੁਰਕੀ ਦੇ ਵਿਦੇਸ਼ ਮੰਤਰੀ ਮੌਲੂਦ ਕਾਊਸੋਗਲੂ ਨੇ ਕਿਹਾ ਹੈ ਕਿ ਫਤਹੁੱਲਾ ਅੱਤਵਾਦੀ ਧੜੇ (ਫੇਟੋ) ਭਾਰਤ ‘ਚ ਦਾਖਲ ਹੋ ਚੁੱਕਾ ਹੈ। ਪਿਛਲੇ...

ਹੜ੍ਹ ‘ਚ ਫਸੇ ਸ਼ਿਵਰਾਜ, ਪੁਲਸ ਵਾਲਿਆਂ ਨੇ ਗੋਦ ‘ਚ ਚੁੱਕ ਕੇ...

ਪੰਨਾ :  ਮੱਧ ਪ੍ਰਦੇਸ਼ ‘ਚ ਭਿਆਨਕ ਹੜ੍ਹ ਕਾਰਨ ਸਿਰਫ ਆਮ ਲੋਕ ਹੀ ਨਹੀਂ ਸਗੋਂ ਰਾਜ ਦੇ ਵੀ.ਵੀ.ਆਈ.ਪੀ. ਲੋਕ ਵੀ ਪਰੇਸ਼ਾਨ ਹਨ। ਰਾਜ ਦੇ ਮੁੱਖ...

ਯੂ. ਪੀ ‘ਚ ਭਾਜਪਾ ਤੇ ਸਪਾ ਦੀ ਮਿਲੀਭੁਗਤ : ਮਾਇਆਵਤੀ

ਆਗਰਾ  : ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਬੀਬੀ ਮਾਇਆਵਤੀ ਨੇ ਉੱਤਰ ਪ੍ਰਦੇਸ਼ ਦੀ ਅਮਨ-ਕਾਨੂੰਨ ਦੀ ਮਾਲੀ ਹਾਲਤ ਲਈ ਅਖਿਲੇਸ਼ ਯਾਦਵ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ...

ਸਾਊਦੀ ਅਰਬ ‘ਚ ਬੇਰੁਜ਼ਗਾਰ ਹੋਏ ਭਾਰਤੀਆਂ ਨੂੰ ਸੁਸ਼ਮਾ ਨੇ ਕਿਹਾ: ਵਾਪਸ...

ਨਵੀਂ ਦਿੱਲੀ : ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸਾਊਦੀ ਅਰਬ ‘ਚ ਨੌਕਰੀ ਗਵਾ ਚੁੱਕੇ ਭਾਰਤੀ ਮਜ਼ਦੂਰਾਂ ਨੂੰ ਅਪੀਲ ਕੀਤੀ ਹੈ ਕਿ ਭੁਗਤਾਨ ਨਾ ਕੀਤੇ...

ਕਾਲੀ ਸੂਚੀ ‘ਤੇ DSGMC ਦੀ ਨਵੀਂ ਮੰਗ

ਦਿੱਲੀ: ਕਾਲੀ ਸੂਚੀ ਬੀਤੇ 32 ਸਾਲਾਂ ਤੋਂ ਵੱਧ ਸਮੇਂ ਤੋਂ ਭਾਰਤ ਛੱਡ ਕੇ ਮਜ਼ਬੂਰੀਵੱਸ ਵਿਦੇਸ਼ਾਂ ਵਿਚ ਸਿਆਸੀ ਪਨਾਹ ਲੈਣ ਵਾਲੇ ਸਿੱਖਾਂ ਨੂੰ ਵਾਪਸ ਆਪਣੇ...

84 ਦੰਗਿਆਂ ‘ਤੇ ਵਿਵਾਦਿਤ ਬਿਆਨ ਨੇ ਫਿਰ ਵਲੂੰਧਰੇ ਸਿੱਖ

ਨਵੀਂ ਦਿੱਲੀ /ਕੋਲਕਾਤਾ : ਪੱਛਮੀ ਬੰਗਾਲ ਕਾਂਗਰਸ ਨੇ ਅੱਜ ਰਾਜੀਵ ਗਾਂਧੀ ਦੀ ਜਯੰਤੀ ਮੌਕੇ ਰਾਜੀਵ ਗਾਂਧੀ ਦਾ ਉਹ ਵਿਵਾਦਿਤ ਬਿਆਨ ਟਵੀਟ ਕੀਤਾ ਹੈ, ਜੋ...

Latest article

E20 ਬਣਿਆ 420, ਜਨਤਾ ਦੀ ਗੱਡੀ ਤੋਂ ਪੈਟਰੋਲ ਚੋਰੀ ਕਰ ਰਹੀ ਸਰਕਾਰ : ਰਾਹੁਲ...

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ 'ਤੇ ਪੈਟਰੋਲ 'ਚ ਈਥਾਨੌਲ ਮਿਲਾਉਣ...

MP ਚਰਨਜੀਤ ਸਿੰਘ ਚੰਨੀ ਦਾ ਵੱਡਾ ਦਾਅਵਾ! 2027 ‘ਚ ਪੰਜਾਬ ਦੀ ਸੱਤਾ ‘ਚ ਪਰਤੇਗੀ...

ਜਲੰਧਰ -ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਚਰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਹੈ ਕਿ ਸੂਬੇ ਦੀ ਜਨਤਾ ਨੇ ਸਾਲ...

ਮਹਾਰਾਸ਼ਟਰ ATS ਨੇ 10 ਲੱਖ ਰੁਪਏ ਦੇ ਇਨਾਮੀ ਨਕਸਲੀ ਨੂੰ ਠਾਣੇ ਤੋਂ ਕੀਤਾ ਗ੍ਰਿਫ਼ਤਾਰ

ਮੁੰਬਈ - ਮਹਾਰਾਸ਼ਟਰ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਨੇ ਠਾਣੇ ਜ਼ਿਲ੍ਹੇ ਤੋਂ 10 ਲੱਖ ਰੁਪਏ ਦੇ ਇਨਾਮ ਵਾਲੇ ਇਕ ਨਕਸਲੀ ਨੂੰ ਗ੍ਰਿਫ਼ਤਾਰ ਕੀਤਾ ਹੈ।...