32.9 F
Mississauga, Ontario
Friday, November 13, 2026
ਭਾਰਤ

ਭਾਰਤ

ਭਾਰਤ

ਕੈਬਨਿਟ ਨੇ SC/ST ਬਿੱਲ ‘ਚ ਸੋਧ ਨੂੰ ਦਿੱਤੀ ਮਨਜ਼ੂਰੀ, ਇਸੀ ਹਫਤੇ...

ਨਵੀਂ ਦਿੱਲੀ— ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਐਕਟ 'ਚ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ...

ਆਗਰਾ-ਲਖਨਊ ਐਕਸਪ੍ਰੈਸ ਵੇਅ ‘ਤੇ 50 ਫੁੱਟ ਹੇਠਾਂ ਧੱਸੀ ਕਾਰ

ਨਵੀਂ ਦਿੱਲੀ— ਭਾਰੀ ਬਾਰਸ਼ ਕਾਰਨ ਆਗਰਾ ਲਖਨਊ ਐਕਸਪ੍ਰੈਸ ਵੇਅ ਦਾ ਇਕ ਹਿੱਸਾ ਜ਼ਮੀਨ 'ਚ ਧੱਸ ਗਿਆ। ਜਿਸ ਦੇ ਚੱਲਦੇ ਇਕ ਜੀਪ 50 ਫੁੱਟ ਡੂੰਘੇ...

ਮੁੱਖ ਮੰਤਰੀ ਵੱਲੋਂ ਦਿੱਲੀ ’ਚ ਉਦਯੋਗਪਤੀਆਂ ਨਾਲ ਮੁਲਾਕਾਤ, ਪੰਜਾਬ ’ਚ ਨਿਵੇਸ਼...

ਮੁੱਖ ਮੰਤਰੀ ਨੇ ਸਰਹੱਦੀ ਪੱਟੀ ਨੂੰ ਸਨਅਤੀ ਧੁਰੇ ਵਜੋਂ ਵਿਕਸਤ ਕਰਨ ਵਾਸਤੇ ਕੇਂਦਰ ਸਰਕਾਰ ਨੂੰ ਵਿਆਪਕ ਨੀਤੀ ਬਣਾਉਣ ਦੀ ਕੀਤੀ ਅਪੀਲ ਨਵੀਂ ਦਿੱਲੀ : ਪੰਜਾਬ...

ਦਿੱਲੀ: ਸੈਕਸ ਰੈਕੇਟ ਦਾ ਪਰਦਾਫਾਸ਼, ਪਹਾੜਗੰਜ ਦੇ ਹੋਟਲ ‘ਚੋਂ 39 ਨੇਪਾਲੀ...

ਨਵੀਂ ਦਿੱਲੀ— ਦਿੱਲੀ 'ਚ ਇਕ ਇੰਟਰਨੈਸ਼ਨਲ ਸੈਕਸ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਦਿੱਲੀ ਦੇ ਦੋ ਵੱਖ-ਵੱਖ ਇਲਾਕੇ 'ਚ ਦੇਹ ਵਪਾਰ ਲਈ ਲਿਆਈਆਂ ਗਈਆਂ 57...

ਲਗਾਤਾਰ ਬਾਰਸ਼ ਕਾਰਨ ਕਾਨਪੁਰ ‘ਚ ਤਿੰਨ ਮੰਜਿਲਾਂ ਇਮਾਰਤ ਡਿੱਗੀ

ਕਾਨਪੁਰ— ਲਗਾਤਾਰ ਤਿੰਨ ਦਿਨਾਂ ਤੋਂ ਹੋ ਰਹੀ ਬਾਰਸ਼ ਨਾਲ ਉੱਤਰ ਪ੍ਰਦੇਸ਼ ਦੇ ਕਈ ਸ਼ਹਿਰਾਂ ਦੇ ਹਾਲਾਤ ਬਹੁਤ ਖਰਾਬ ਹੋ ਗਏ ਹਨ। ਬਾਰਸ਼ ਕਾਰਨ ਫੀਲਖਾਨਾ...

ਰਾਜਸਭਾ ‘ਚ ਬੋਲੇ ਸ਼ਾਹ-ਗੈਰ-ਕਾਨੂੰਨੀ ਘੁਸਪੈਠੀਆਂ ਦੀ ਪਛਾਣ ਜ਼ਰੂਰੀ ਸੀ

ਨਵੀਂ ਦਿੱਲੀ— ਅਸਾਮ 'ਚ ਰਾਸ਼ਟਰੀ ਨਾਗਰਿਕ ਰਜਿਸਟਰ 'ਚ 40 ਲੱਖ ਤੋਂ ਜ਼ਿਆਦਾ ਲੋਕਾਂ ਦੇ ਨਾਂ ਸ਼ਾਮਲ ਨਾ ਕੀਤੇ ਜਾਣ ਨੂੰ ਲੈ ਕੇ ਤ੍ਰਣਮੂਲ ਕਾਂਗਰਸ...

ਹਸਪਤਾਲ ‘ਚ ਭਰਤੀ ਕਰੁਣਾਨਿਧੀ ਨੂੰ ਮਿਲਣ ਅੱਜ ਚੇਨਈ ਜਾਣਗੇ ਰਾਹੁਲ ਗਾਂਧੀ

ਨੈਸ਼ਨਲ ਡੈਸਕ—ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਹਸਪਤਾਲ 'ਚ ਭਰਤੀ ਡੀ.ਐੱਮ.ਕੇ. ਮੁਖੀ ਕਰੁਣਾਨਿਧੀ ਨੂੰ ਮਿਲਣ ਅੱਜ ਚੇਨਈ ਜਾਣਗੇ। ਪਿਛਲੇ ਚਾਰ ਦਿਨਾਂ ਤੋਂ ਹਸਪਤਾਲ 'ਚ ਭਰਤੀ ਤਾਮਿਲਨਾਡੂ...

ਮੌਬ ਲਿੰਚਿੰਗ ਨੂੰ ਰੋਕਣ ਲਈ ਮੱਧ ਪ੍ਰਦੇਸ਼ ‘ਚ ਪੁਲਸ ਨੇ ਬਣਾਈ...

ਮੱਧ ਪ੍ਰਦੇਸ਼— ਮੱਧ ਪ੍ਰਦੇਸ਼ 'ਚ ਮੌਬ ਲਿੰਚਿੰਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਮੱਧ ਪ੍ਰਦੇਸ਼ ਪੁਲਸ ਨੇ ਇਕ ਸਪੈਸ਼ਲ ਟੀਮ ਬਣਾਈ ਹੈ। ਇਸ 'ਚ ਸਾਰੇ...

ਕੇਂਦਰ ਸਰਕਾਰ ਦੀਆਂ ਨੀਤੀਆਂ ਨਾਲ ਦੇਸ਼ ‘ਚ ਹੋ ਸਕਦੈ ਘਰੇਲੂ ਯੁੱਧ...

ਨਵੀਂ ਦਿੱਲੀ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਕ ਵਾਰ ਫਿਰ ਅਸਮ 'ਚ ਜਾਰੀ ਰਾਸ਼ਟਰੀ ਨਾਗਰਿਕ ਰਜਿਸਟਰ (ਐਨ. ਆਰ. ਸੀ.) ਦੇ ਫਾਇਨਲ...

ਪਟਨਾ ਤੋਂ ਦਿੱਲੀ ਤਕ ਹੜ੍ਹ, ਲੋਕ ਬੇਹਾਲ

ਨਵੀਂ ਦਿੱਲੀ/ਪਟਨਾ - ਮਾਨਸੂਨ ਆਉਣ ਤੋਂ ਬਾਅਦ ਮੀਂਹ ਨਾਲ ਕਈ ਸੂਬੇ ਹੜ੍ਹ ਦਾ ਸਾਹਮਣਾ ਕਰ ਰਹੇ ਹਨ। ਪਟਨਾ ਤੋਂ ਦਿੱਲੀ ਤਕ ਹੜ੍ਹ ਵਰਗਾ ਮਾਹੌਲ...

Latest article

ਲੱਦਾਖ ‘ਚ ਪ੍ਰਦਰਸ਼ਨ ਤੋਂ ਪਹਿਲਾਂ ਵਾਂਗਚੁਕ ਨੇ ਘਰ ‘ਚ ਨਜ਼ਰਬੰਦ ਕੀਤੇ ਜਾਣ ਦਾ ਦੋਸ਼...

ਲੇਹ - ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਨਾਲ ਸਬੰਧਤ ਵੱਖ-ਵੱਖ ਮੰਗਾਂ ਨੂੰ ਲੈ ਕੇ ਪ੍ਰਸਤਾਵਿਤ ਵਿਰੋਧ ਪ੍ਰਦਰਸ਼ਨ 'ਤੇ ਲੱਗੀਆਂ ਪਾਬੰਦੀਆਂ ਦੇ ਵਿਚਕਾਰ ਜਲਵਾਯੂ ਕਾਰਕੁਨ ਸੋਨਮ...

ਸ੍ਰੀ ਅਨੰਦਪੁਰ ਸਾਹਿਬ ਦਾ ਸਫ਼ਾਈ ਮਾਡਲ ਪੂਰੇ ਪੰਜਾਬ ’ਚ ਹੋਵੇਗਾ ਲਾਗੂ : ਬੈਂਸ

ਚੰਡੀਗੜ੍ਹ/ਜਲੰਧਰ : ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਵੱਛ ਸਰਵੇਖਣ 2025-26 ’ਚ ਪਵਿੱਤਰ ਨਗਰੀ ਸ੍ਰੀ ਅਨੰਦਪੁਰ ਸਾਹਿਬ ਨੇ ਪੰਜਾਬ...

ਦਿੱਲੀ ਪੁਲਸ ਹੈੱਡਕੁਆਰਟਰ ਪੁੱਜੇ ਅਮਿਤ ਸ਼ਾਹ, ਕਾਨੂੰਨ-ਵਿਵਸਥਾ ਦੀ ਕੀਤੀ ਸਮੀਖਿਆ

ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀਰਵਾਰ ਨੂੰ ਦਿੱਲੀ ਪੁਲਸ ਦੇ ਹੈੱਡਕੁਆਰਟਰ ਪਹੁੰਚੇ, ਜਿੱਥੇ ਉਨ੍ਹਾਂ ਨੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ...