ਪਾਕਿ ਜਾਂਚ ਟੀਮ ਦਾ ਕਾਂਗਰਸ ਤੇ ‘ਆਪ’ ਵੱਲੋਂ ਵਿਰੋਧ
ਆਮ ਆਦਮੀ ਪਾਰਟੀ ਨੇ ਲਾਇਆ ਦੋਸ਼ ਕਿ ਕੇਂਦਰ ਸਰਕਾਰ ਨੇ ਪਾਕਿ ਅੱਗੇ ਗੋਡੇ ਟੇਕੇ
ਪਠਾਨਕੋਟ : ਪਠਾਨਕੋਟ ਏਅਰਬੇਸ 'ਤੇ ਹੋਏ ਅੱਤਵਾਦੀ ਹਮਲੇ ਦੀ ਜਾਂਚ ਲਈ...
ਫਿਲਮ ‘ਸੰਤਾ-ਬੰਤਾ’ ਨਹੀਂ ਹੋਏਗੀ ਰਿਲੀਜ਼, ਦਿੱਲੀ ਹਾਈਕੋਰਟ ਨੇ ਲਾਈ ਰੋਕ
ਦਿੱਲੀ ਗੁਰਦੁਆਰਾ ਕਮੇਟੀ ਨੇ ਫਿਲਮ 'ਤੇ ਰੋਕ ਲਗਾਉਣ ਦੀ ਕੀਤੀ ਸੀ ਮੰਗ, ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਵੇਗੀ ਇਹ ਫਿਲਮ
ਚੰਡੀਗੜ੍ਹ : ਸੰਤਾ-ਬੰਤਾ ਫਿਲਮ...
ਕੇਂਦਰੀ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕੀਤਾ ਸੈਨੇਟਰੀ ਨੈਪਕਿਨ ਵੈਂਡਿੰਗ...
ਬਠਿੰਡਾ : ਇੱਕ ਅਨੋਖੀ ਪਹਿਲਕਦਮੀ ਕਰਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜ੍ਹੀਆਂ) ਵਿਖੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ਼੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਸੈਨੇਟਰੀ ਨੈਪਕਿਨ ਵੈਂਡਿੰਗ...
ਪੰਜਾਬ ਦੀਆਂ ਲੋਕ ਭਲਾਈ ਸਕੀਮਾਂ ਦੇਸ਼ ਲਈ ਮਾਰਗ ਦਰਸ਼ਕ ਸਿੱਧ ਹੋਈਆਂ:...
ਅੰਮ੍ਰਿਤਸਰ, 28 ਮਾਰਚ: ਮਾਲਤੇਲੋਕਸੰਪਰਕਮੰਤਰੀਸ. ਬਿਕਰਮਸਿੰਘਮਜੀਠੀਆਨੇਕਿਹਾਹੈਕਿਪੰਜਾਬਸਰਕਾਰਵੱਲੋਂਮੁੱਖਮੰਤਰੀਸ. ਪਰਕਾਸ਼ਸਿੰਘਬਾਦਲਦੀਅਗਵਾਈਹੇਠਸ਼ੁਰੂਕੀਤੀਆਂਗਈਆਂਲੋਕਭਲਾਈਸਕੀਮਾਂਕੇਂਦਰਅਤੇਹੋਰਨਾਂਸੂਬਿਆਂਲਈਮਾਰਗਦਰਸ਼ਕਸਿੱਧਹੋਰਹੀਆਂਹਨਅਤੇਆਮਲੋਕਾਂਨੂੰਇੰਨਾਂਦਾਵੱਧਤੋਂਵੱਧਲਾਭਲੈਣਾਚਾਹੀਦਾਹੈ। ਸ. ਮਜੀਠੀਆ ਅੱਜ ਪਿੰਡ ਨਵਾਂ ਤਨੇਲ, ਕਲੇਰ ਬਾਲਾ ਪਾਈ, ਕਲੇਰ ਬਾਲਾ ਦੇ ਵਿਕਾਸ ਕਾਰਜਾਂ ਲਈ 95 ਲੱਖ ਰੁਪਏ...
ਆਮ ਆਦਮੀ ਪਾਰਟੀ ਨੇ ਡਿਨਰ ਪਾਲਿਸੀ ਦੇ ਨਾਂ ਤੇ ਮਚਾਈ ਲੁੱਟ:...
ਬਠਿੰਡਾ : ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਨੇ ਡਿਨਰ ਪਾਲਿਸੀ ਦੇ ਨਾਂ ਤੇ ਸੂਬੇ...
ਬਹਿਬਲ ਕਲਾਂ ਗੋਲੀਕਾਂਡ: ਜਸਟਿਸ ਕਾਟਜੂ ਵਲੋਂ ਜਾਰੀ ਕੀਤੀ ਰਿਪੋਰਟ ”ਚ ਪੁਲਸ...
ਚੰਡੀਗੜ੍ਹ : ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਤੋਂ ਬਾਅਦ 14 ਅਕਤੂਬਰ ਨੂੰ ਸ਼ਾਂਤਮਈ ਰੋਸ ਪ੍ਰਗਟ ਕਰ ਰਹੇ ਸਿੱਖ...
ਹੁਣ 87 ਪੰਜਾਬੀ ਭਰਾਵਾਂ ਦੀ ਰਿਹਾਈ ਲਈ ਲੜੇਗੀ ਦਲਬੀਰ ਕੌਰ
ਜਲੰਧਰ : ਪਾਕਿਸਤਾਨ ਦੀ ਜੇਲ ਵਿਚ ਮਾਰੇ ਗਏ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਨੇ ਹੁਣ ਪਾਕਿਸਤਾਨ ਦੀਆਂ ਜੇਲਾਂ ਵਿਚ ਬੰਦ 87...
ਨੌਜਵਾਨ ਪੀੜ੍ਹੀ ਦੇਸ਼ ਦੀ ਅਜ਼ਾਦੀ ਵਿਚ ਗਦਰੀ ਯੋਧਿਆਂ ਦੇ ਯੋਗਦਾਨ ਨੂੰ...
ਚੰਡੀਗੜ੍ਹ : ਨੌਜਵਾਨ ਪੀੜ੍ਹੀ ਨੂੰ ਦੇਸ਼ ਦੀ ਅਜ਼ਾਦੀ ਵਿਚ ਗਦਰੀ ਯੋਧਿਆਂ ਦੇ ਪਾਏ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਦੀਆਂ ਅਨੇਕਾਂ...
ਕੈਪਟਨ ਨੇ ਜਿਊਲਰਾਂ ਤੋਂ ਐਕਸਾਈਜ਼ ਡਿਊਟੀ ਵਾਪਿਸ ਲੈਣ ਦੀ ਮੰਗ ਕੀਤੀ
ਚੰਡੀਗੜ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਜ਼ਿਊਲਰਾਂ 'ਤੇ ਲਗਾਈ ਗਈ ਇਕ ਪ੍ਰਤੀਸ਼ਤ ਦੀ ਐਕਸਾਈਜ਼ ਡਿਊਟੀ ਨੂੰ ਵਾਪਿਸ ਲਏ...
ਐਸਵਾਈਐਲ ਭਾਵਨਾਤਮਕ ਮੁੱਦਾ, ਜਿਸ ਨੂੰ ਸੰਵੇਦਨਸ਼ੀਲਤਾ ਤੇ ਸਾਵਧਾਨੀ ਨਾਲ ਹੱਲ ਕੀਤਾ...
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ ਸਪਸ਼ਟ ਤੌਰ 'ਤੇ ਕਿਹਾ ਕਿ ਸਤਲੁਜ ਯਮੁਨਾ ਲਿੰਕ ਨਹਿਰ ਦਾ ਮੁੱਦਾ ਇੱਕ...















