34.4 F
Mississauga, Ontario
Thursday, November 26, 2026

ਪੰਜਾਬ ਦੇ ਨਵੇਂ ਭਾਜਪਾ ਪ੍ਰਧਾਨ ਵਿਜੇ ਸਾਂਪਲਾ ਨੇ ਸੰਭਾਲਿਆ ਅਹੁਦਾ

ਪਲੰਬਰ ਤੋਂ ਕੈਰੀਅਰ ਸ਼ੁਰੂ ਵਾਲੇ ਸਾਂਪਲਾ ਨੇ ਸਿਆਸਤ ਦੇ ਅਸਮਾਨ ਨੂੰ ਛੂਹਿਆ ਚੰਡੀਗੜ੍ਹ : ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਪਾਰਟੀ ਦੀ ਪੰਜਾਬ ਇਕਾਈ ਦਾ ਪ੍ਰਧਾਨ...

ਵਿੱਤ ਮੰਤਰੀ ਪਰਮਿੰਦਰ ਢੀਂਡਸਾ ਦਾ ਫੇਸਬੁੱਕ ਹੈਕ, ਸ਼ਿਕਾਇਤ ਕਰਾਈ ਦਰਜ

ਢੀਂਡਸਾ ਨੇ ਹੈਕਰਾਂ ਵਲੋਂ ਮਾੜੇ ਕੰਟੈਂਟ ਪੋਸਟ ਕਰਨ 'ਤੇ ਕੀਤਾ ਅਫਸੋਸ ਜ਼ਾਹਰ ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਦਾ ਫੇਸਬੁੱਕ ਖਾਤਾ ਹੈਕ...

ਕੈਨੇਡਾ ਸਰਕਾਰ ਦੇ ਫੈਸਲੇ ਨਾਲ ਪੰਜਾਬ ਦੇ ਸਿੱਖਾਂ ‘ਚ ਖੁਸ਼ੀ ਦੀ...

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਾਮਾਗਾਟਾਮਾਰੂ ਦੁਖਾਂਤ ਸਬੰਧੀ ਮੰਗਣਗੇ ਮੁਆਫੀ ਜਥੇਦਾਰ ਅਵਤਾਰ ਸਿੰਘ ਨੇ ਫੈਸਲੇ ਦਾ ਕੀਤਾ ਸਵਾਗਤ ਅੰਮ੍ਰਿਤਸਰ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ...

ਅਕਾਲੀਆਂ ਨੇ ਕੇਜਰੀਵਾਲ ਖਿਲਾਫ ਦਿੱਤੇ ਜ਼ਿਲ੍ਹਾ ਪੱਧਰ ‘ਤੇ ਧਰਨੇ

ਕੇਜਰੀਵਾਲ 'ਤੇ ਗੁਰਦੁਆਰਾ ਸੀਸ ਗੰਜ ਸਾਹਿਬ ਦੇ ਪਿਆਓ ਤੁੜਵਾਉਣ ਦਾ ਦੋਸ਼ ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਪੰਜਾਬ 'ਚ ਜ਼ਿਲ੍ਹਾ ਪੱਧਰ ਉੱਤੇ ਦਿੱਲੀ ਦੇ...

ਜੱਸੀ ਜਸਰਾਜ ਦੀ ਵੀਡੀਓ ਨੇ ਛੇੜੀ ‘ਆਪ’ ਵਿਚ ਚਰਚਾ

ਚੰਡੀਗੜ੍ਹ : ਆਮ ਆਦਮੀ ਪਾਰਟੀ ਵਿਚੋਂ 6 ਸਾਲ ਲਈ ਬਾਹਰ ਕੱਢੇ ਗਏ ਪੰਜਾਬੀ ਗਾਇਕ ਜੱਸੀ ਜਸਰਾਜ ਦੀ ਵੀਡੀਓ ਨੇ ਸੋਸ਼ਲ ਮੀਡੀਆ ਉੱਤੇ ਨਵੀਂ ਚਰਚਾ...

ਕਾਂਗਰਸ ਦੇ ਸੀਨੀਅਰ ਲੀਡਰ ਬਰਾੜ ਪਾਰਟੀ ਤੋਂ ਬਰਖ਼ਾਸਤ

ਪੰਜਾਬ ਕਾਂਗਰਸ ਦੇ ਇੰਚਾਰਜ ਸ਼ਕੀਲ ਅਹਿਮਦ ਵੱਲੋਂ ਕੀਤੀ ਗਈ ਪੁਸ਼ਟੀ ਚੰਡੀਗੜ੍ਹ : ਪੰਜਾਬ ਕਾਂਗਰਸ ਵਿਚ ਅੰਦਰੁਣੀ ਕਲਹ ਥਮਣ ਦਾ ਨਾਮ ਨਹੀਂ ਲੈ ਰਹੀ। ਸੋਮਵਾਰ ਨੂੰ...

1.20 ਲੱਖ ਅਸਾਮੀਆਂ ਦੀ ਭਰਤੀ 15 ਦਿਨ ‘ਚ ਸ਼ੁਰੂ: ਸੁਖਬੀਰ

ਜਲੰਧਰ੍ਹ :  ਉਪ-ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਦੀਆਂ 1.20 ਲੱਖ ਅਸਾਮੀਆਂ ਆਉਂਦੇ ਤਿੰਨ ਮਹੀਨੇ...

ਪਨਬੱਸ ਅਤੇ ਪੀਆਰਟੀਸੀ ਵਲੋਂ ਪੱਤਰਕਾਰਾਂ ਲਈ ਏਸੀ ਬੱਸਾਂ ਚ 2 ਸੀਟਾਂ...

ਚੰਡੀਗੜ : ਪੰਜਾਬ ਸਰਕਾਰ ਨੇ ਰਾਜ ਵਿਚ ਮੁਫਤ ਬੱਸ ਸਫਰ ਸਹੂਲਤ ਪ੍ਰਾਪਤ ਕਰਨ ਵਾਲੇ ਪੱਤਰਕਾਰਾਂ ਲਈ ਸਰਕਾਰੀ ਏ.ਸੀ. ਬੱਸਾਂ ਵਿਚ ਦੋ ਸੀਟਾ ਰਾਖਵੀਆਂ ਕਰਨ...

ਵੀਜ਼ਾ ਵਿਵਾਦ ਦਾ ਮਸਲਾ ਕੇਂਦਰੀ ਵਿਦੇਸ਼ ਤੇ ਮਨੁੱਖੀ ਸਰੋਤ ਵਿਕਾਸ ਮੰਤਰਾਲਿਆਂ...

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਬਾਰ੍ਹਵੀਂ ਪਾਸ ਵਿਦਿਆਰਥੀਆਂ ਨੂੰ ਅਸਟਰੇਲੀਆ ਵਿੱਚ ਤਾਲੀਮ ਹਾਸਲ ਕਰਨ ਲਈ ਹੁਣ ਤੋਂ ਵੀਜ਼ਾ ਜਾਰੀ ਨਾ ਕਰਨ ਬਾਰੇ...

ਭਾਜਪਾ ਦੀ ਮੀਟਿੰਗ ਦੌਰਾਨ ਸੁਨਿਆਰਿਆਂ ਨੇ ਕੀਤਾ ਹੰਗਾਮਾ

ਜਲੰਧਰ : ਸੋਨੇ ਦੇ ਗਹਿਣਿਆਂ 'ਤੇ ਐਕਸਾਈਜ਼ ਡਿਊਟੀ ਲਗਾਏ ਜਾਣ ਤੋਂ ਬਾਅਦ ਸੁਨਿਆਰਿਆਂ ਦਾ ਗੁੱਸਾ ਸ਼ਾਂਤ ਹੋਣ ਦਾ ਨਾਂ ਨਹੀਂ ਲੈ ਰਿਹਾ ਅਤੇ ਉਹ...

Latest article

ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਬੀਬੀ ਜਗੀਰ ਕੌਰ ਦਾ ਵੱਡਾ ਬਿਆਨ

ਬੇਗੋਵਾਲ -ਅਕਾਲੀ-ਭਾਜਪਾ ਗੱਠਜੋੜ ਨਾਲ ਪੰਜਾਬ ਦੇ ਲੋਕਾਂ ਵਿਚ ਕਾਫ਼ੀ ਉਤਸ਼ਾਹ ਨਜ਼ਰ ਆ ਰਿਹਾ ਹੈ, ਅਕਾਲੀ-ਭਾਜਪਾ ਗੱਠਜੋੜ ਹੀ ਪੰਜਾਬ ਨੂੰ ਲੀਹਾਂ 'ਤੇ ਖੜ੍ਹਾ ਕਰੇਗਾ। ਇਹ...