ਕੈਪਟਨ ਦੇ ਕੈਨੇਡਾ ਦੌਰੇ ਤੋਂ ਬੌਖਲਾਈਆਂ ਪੰਜਾਬ ਵਿਰੋਧੀ ਤਾਕਤਾਂ : ਬਿੱਟੂ
ਲੁਧਿਆਣਾ : ਮੈਂਬਰ ਪਾਰਲੀਮੈਂਟ ਅਤੇ ਪੰਜਾਬ ਚੋਣ ਪ੍ਰਚਾਰ ਕਮੇਟੀ ਦੇ ਕਨਵੀਨਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਜਿਸ ਕਦਰ ਕੁਝ ਦੇਸ਼ ਵਿਰੋਧੀ ਤੇ ਪੰਜਾਬ...
ਸੁਖਬੀਰ ਸਿੰਘ ਬਾਦਲ ਵੱਲੋਂ ਪਾਕਿਸਤਾਨ ਵਿਚ ਸੋਰਨ ਸਿੰਘ ਦੇ ਕਤਲ ‘ਤੇ...
ਚੰਡੀਗੜ : ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਤੋਂ ਸਿੱਖ ਵਿਧਾਇਕ ਸ. ਸੋਰਨ ਸਿੰਘ ਦੇ ਕਤਲ...
ਕਾਂਗਰਸ ਨੇ ਕਿਸਾਨਾਂ ਦੀ ਭਲਾਈ ਲਈ ਆਖਿਰ ਕੀਤਾ ਕੀ?: ਹਰਸਿਮਰਤ
ਮਾਨਸਾ : ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਭਾਰਤ ਸਰਕਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕਾਂਗਰਸ ਦੱਸੇ ਕਿ ਉਨ•ਾਂ ਪੰਜਾਬ ਦੇ ਕਿਸਾਨਾਂ ਦੀ ਭਲਾਈ...
ਮੰਗਲਵਾਰ ਤੱਕ ਕਿਸਾਨਾਂ ਦੀਆਂ ਅਦਾਇਗੀਆਂ ਨਾ ਕੀਤੀ, ਤਾਂ ਮੰਤਰੀਆਂ ਦਾ ਘੇਰਾਓ...
ਅੰਮ੍ਰਿਤਸਰ : ਪੰਜਾਬ ਕਾਂਗਰਸ ਵਿਧਾਈ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਜੇ ਕਿਸਾਨਾਂ ਦੇ ਬਕਾਇਆ ਨੂੰ ਮੰਗਲਵਾਰ ਤੱਕ ਕਲਿਅਰ ਨਾ ਗਿਆ, ਤਾਂ ਕਾਂਗਰਸ...
ਨੌਜਵਾਨੂ ਵਾਤਾਵਰਣ ਬਚਾਉ ਮੁਹਿੰਮ ਵਿਚ ਸਰਗਰਮ ਭੂਮਿਕਾ ਨਿਭਾਉਣ: ਜਸਟਿਸ ਸਵਤੰਤਰ ਕੁਮਾਰ
ਮੋਹਾਲੀ : ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਚੇਅਰਮੈਨ ਜਸਟਿਸ ਸਵਤੰਤਰ ਕੁਮਾਰ ਨੇ ਅੱਜ ਇਥੇ ਮੁਲਕ ਦੀ ਨੌਜਵਾਨ ਪੀੜ•ੀ ਨੂੰ ਸੱਦਾ ਦਿੱਤਾ ਹੈ ਕਿ ਉਹ ਕੁਦਰਤੀ...
ਪ੍ਰਾਈਵੇਟ ਸਕੂਲਾਂ ਲਈ ਬਣਾਈ ਜਾਣ ਵਾਲੀ ਰੈਗੂਲੇਟਰੀ ਅਥਾਰਟੀ ਦੇ ਖਰੜੇ ਨੂੰ...
ਚੰਡੀਗੜ : ਪ੍ਰਾਈਵੇਟ ਸਕੂਲਾਂ ਵੱਲੋਂ ਵਿਦਿਆਰਥੀਆਂ ਕੋਲੋਂ ਵੱਧ ਫੀਸਾਂ ਵਸੂਲਣ ਅਤੇ ਮਾਪਿਆਂ ਦੇ ਕੀਤੇ ਜਾ ਰਹੇ ਸੋਸ਼ਣ ਨੂੰ ਰੋਕਣ ਲਈ ਅਹਿਮ ਕਦਮ ਚੁੱਕਦਿਆਂ ਸਿੱਖਿਆ...
ਬਾਦਲ ਵੱਲੋਂ ਸਿੱਖਾਂ ਵਿਰੁੱਧ ਨਸਲੀ ਹਮਲੇ ਰੋਕਣ ਲਈ ਕੇਂਦਰ ਸਰਕਾਰ ਨੂੰ...
ਚੰਡੀਗੜ : ਅਮਨ-ਪਸੰਦ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਸਿੱਖ ਭਾਈਚਾਰੇ ਵਿਰੁੱਧ ਧਾਰਮਿਕ ਤੇ ਨਸਲੀ ਘਟਨਾਵਾਂ ਲਗਾਤਾਰ ਜਾਰੀ ਰਹਿਣ ਕਾਰਨ ਪੰਜਾਬ ਦੇ ਮੁੱਖ ਮੰਤਰੀ...
ਕੈਪਟਨ ਨੇ ਕਨੇਡਾ ਦੀਆਂ ਸਿਆਸੀ ਰੈਲੀਆਂ ਰੱਦ ਕੀਤੀਆਂ; ਸਿਰਫ ਪ੍ਰਾਈਵੇਟ ਮੀਟਿੰਗਾਂ...
ਚੰਡੀਗੜ : ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੇ ਪ੍ਰਧਾਨ ਤੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਕਨੇਡਾ ਦੇ ਵਿਦੇਸ਼...
ਸਿਆਸੀ ਪਾਰਟੀਆਂ ਨਾਲ ਜੁੜੇ ਕਿਸੇ ਸਾਬਕਾ ਪੱਤਰਕਾਰ ਨੂੰ ਐਕਰੀਡੀਏਸ਼ਨ ਨਹੀਂ ਦਿੱਤੀ...
ਚੰਡੀਗੜ : ਪੰਜਾਬ ਸਰਕਾਰ ਵੱਲੋਂ ਪੱਤਰਕਾਰਾਂ ਦੀ ਪਹਿਚਾਣ ਕਰਨ ਦੀ ਪ੍ਰਣਾਲੀ ਨੂੰ ਪੁਖਤਾ ਬਨਾਉਣ ਹਿੱਤ ਜਾਰੀ ਕੀਤੇ ਜਾਂਦੇ ਐਕਰੀਡੀਏਸ਼ਨ ਕਾਰਡ ਸਿਰਫ ਵਰਕਿੰਗ ਜਰਨਲਿਸਟਾਂ ਨੂੰ...
ਕੇਂਦਰ ਅਤੇ ਪੰਜਾਬ ਸਰਕਾਰ ਕਿਰਪਾਲ ਸਿੰਘ ਨੂੰ ਸਹੀਦਾਂ ਦਾ ਦਰਜ਼ਾਂ ਦੇ...
ਗੁਰਦਾਸਪੁਰ/ਚੰਡੀਗੜ : ਪਕਿਸਤਾਨ ਦੀਆਂ ਜ਼ੇਲਾਂ ਵਿਚ ਤਸ਼ੀਹੇ ਸਹਿਣ ਤੋਂ ਇਲਾਵਾ 24 ਸਾਲ ਦਾ ਜੀਵਨ ਦੇਸ ਦੇ ਨਾਮ ਕਰਨ ਵਾਲੇ ਕਿਰਪਾਲ ਸਿੰਘ ਨੂੰ ਕੇਂਦਰ ਅਤੇ...
















