35.2 F
Mississauga, Ontario
Thursday, November 26, 2026

ਅੰਕੜੇ ਦੱਸਦੇ ਹਨ ਕਿ ਪਹਿਲੀ ਨਾਲੋਂ ਵੱਧ ਦੂਜੀ ਪਾਰੀ ‘ਚ ਕਹਿਰ...

ਨਵੀਂ ਦਿੱਲੀ - ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੂਜੀ ਪਾਰੀ ਵਿੱਚ ਵੱਧ ਘਾਤਕ ਹੋ ਜਾਂਦਾ ਹੈ, ਅਤੇ ਇਸ ਗੱਲ ਨੂੰ ਉਸ ਨੇ ਇੱਕ ਵਾਰ...

ਸ਼੍ਰੀਲੰਕਾ ਨੇ T-20 ਦੀ ਨੰਬਰ ਵਨ ਪਾਕਿ ਟੀਮ ਨੂੰ ਹਰਾ ਕੇ...

ਕੋਲੰਬੋ - ਵਰਲਡ ਦੀ ਅੱਠਵੇਂ ਨੰਬਰ ਦੀ ਟੀਮ ਸ਼੍ਰੀ ਲੰਕਾ ਨੇ ਤਿੰਨ ਮੈਚਾਂ ਦੀ T-20 ਸੀਰੀਜ਼ ਦੇ ਦੂਜੇ ਮੈਚ 'ਚ ਵਰਲਡ ਦੀ ਨੰਬਰ ਵਨ...

ਅਸ਼ਵਿਨ ਦੀ ਟੌਪ-10 ‘ਚ ਵਾਪਸੀ, ਰੋਹਿਤ ਦੀ ਸਰਵਸ੍ਰੇਸ਼ਠ ਰੈਂਕਿੰਗ ‘ਚ ਲੰਬੀ...

ਮੁੰਬਈ - ਲੰਬੇ ਸਮੇਂ ਬਾਅਦ ਭਾਰਤੀ ਟੀਮ 'ਚ ਵਾਪਸੀ ਕਰਨ ਵਾਲੇ ਤਜਰਬੇਕਾਰ ਔਫ਼ ਸਪਿਨਰ ਰਵੀਚੰਦਰਨ ਅਸ਼ਵਿਨ ਵਿਸ਼ਾਖਾਪਟਨਮ 'ਚ ਦੱਖਣੀ ਅਫ਼ਰੀਕਾ ਵਿਰੁੱਧ ਪਹਿਲੇ ਟੈੱਸਟ 'ਚ...

ਟੈੱਸਟ ਚੈਂਪੀਅਨਸ਼ਿਪ ‘ਚ ਚੋਟੀ ਦੇ ਸਥਾਨ ‘ਤੇ ਭਾਰਤ ਦੀ ਪਕੜ ਮਜ਼ਬੂਤ

ਨਵੀਂ ਦਿੱਲੀ - ਵਿਸ਼ਵ ਦੀ ਨੰਬਰ ਇੱਕ ਟੀਮ ਭਾਰਤ ਨੇ ਵਿਸ਼ਾਖਾਪਟਨਮ ਦੇ ਰਾਜਸ਼ੇਖਰ ਰੈੱਡੀ ਸਟੇਡੀਅਮ ਵਿੱਚ ਦੱਖਣੀ ਅਫ਼ਰੀਕਾ ਨੂੰ ਪਹਿਲੇ ਟੈੱਸਟ ਵਿੱਚ 203 ਦੌੜਾਂ...

ਭਾਰਤ-ਪਾਕਿ ਵਿਚਾਲੇ ਨਹੀਂ ਹੋਵੇਗਾ ਕੋਈ ਵੀ ਖੇਡਾ ਮੁਕਾਬਲਾ

ਨਵੀਂ ਦਿੱਲੀ - ਭਾਰਤ ਅਤੇ ਪਾਕਿਸਤਾਨ ਵਿਚਾਲੇ ਇਨ੍ਹੀਂ ਦਿਨੀ ਰਾਜਨੀਤੀ ਵਿੱਚ ਜ਼ਬਰਦਸਤ ਤਨਾਅ ਦਾ ਮਾਹੌਲ ਬਣਿਆ ਹੋਇਆ ਹੈ। ਜਦੋਂ ਤੋਂ ਇਸ ਸਾਲ ਫ਼ਰਵਰੀ ਵਿੱਚ...

ਵਿਰਾਟ ਕੋਹਲੀ ਦੇ ਸਵਾਲ ‘ਤੇ ਬੋਲੀ ਕੰਗਨਾ-ਮੈਨੂੰ ਕ੍ਰਿਕਟ ਪਸੰਦ ਨਹੀਂ

ਨਵੀਂ ਦਿੱਲੀ - ਬੌਲੀਵੁਡ ਦੀ ਮੰਨੀ-ਪ੍ਰਮੰਨੀ ਅਦਾਕਾਰਾ ਕੰਗਨਾ ਰਾਣਾਵਤ ਨੇ ਬੀਤੇ ਦਿਨੀਂ ਇੱਕ ਰਿਐਲਿਟੀ ਚੈਟ ਸ਼ੋਅ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ 'ਤੇ ਪੁੱਛੇ ਗਏ...

ਕ੍ਰਿਕਟ ‘ਚ ਭਾਰਤ-ਪਾਕਿ ਟਕਰਾਉਣ ਲਈ ਤਿਆਰ, ਜਾਣੋ ਕਦੋਂ ਅਤੇ ਕਿੰਨ੍ਹਾਂ ਹਾਲਾਤ...

ਨਵੀਂ ਦਿੱਲੀ - ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਰਿਸ਼ਤੇ ਬੇਹੱਦ ਤਲਖ਼ ਰਹਿੰਦੇ ਹਨ। ਵਰਲਡ ਕੱਪ 'ਚ ਵੀ ਭਾਰਤ 'ਚ ਪਾਕਿਸਤਾਨ ਦੇ ਬਾਈਕਾਟ ਦੀ ਮੰਗ...

ਹਫ਼ੀਜ਼ ਨੇ ਸ਼ੇਅਰ ਕੀਤੀ ਸ਼ਰਟਲੈੱਸ ਤਸਵੀਰ ਤਾਂ ਲੋਕਾਂ ਨੇ ਕਿਹਾ –...

ਨਵੀਂ ਦਿੱਲੀ - ਵਰਲਡ ਕੱਪ 'ਚ ਖ਼ਰਾਬ ਪ੍ਰਦਰਸ਼ਨ ਕਾਰਨ ਪਾਕਿਸਾਤਾਨੀ ਖਿਡਾਰੀ ਹਰ ਰੋਜ਼ ਆਲੋਚਨਾਵਾਂ ਦਾ ਸ਼ਿਕਾਰ ਹੋ ਰਹੇ ਹਨ। ਜਿੱਥੇ ਪਾਕਿ ਟੀਮ ਦੇ ਕਪਤਾਨ...

ਖ਼ਰਾਬ ਪ੍ਰਦਰਸ਼ਨ ਦਿਖਾ ਰਹੇ ਪੰਤ ਨੂੰ ਗਾਂਗੁਲੀ ਦਾ ਸਹਾਰਾ

ਕੋਲਕਾਤਾ - ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਧਾਕੜ ਬੱਲੇਬਾਜ਼ ਰਹਿ ਚੁੱਕੇ ਸੌਰਵ ਗਾਂਗੁਲੀ ਨੇ ਇਨ੍ਹੀ ਦਿਨੀ ਖ਼ਰਾਬ ਫ਼ੌਰਮ ਕਾਰਨ ਆਲੋਚਕਾਂ ਦੇ ਨਿਸ਼ਾਨੇ 'ਤੇ...

ਸਾਬਕਾ ਕ੍ਰਿਕਟਰ ਜ਼ਹੀਰ ਖਾਨ ਨੇ ਭਾਰਤੀ ਤੇਜ਼ ਗੇਂਦਬਾਜ਼ ਬੁਮਰਾਹ ਦੀ ਤਰੀਫ਼ਾਂ...

ਬੈਂਗਲੂਰੂ - ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਜ਼ਹੀਰ ਖ਼ਾਨ ਨੇ ਭਾਰਤੀ ਟੀਮ ਦੇ ਸਪੈਸ਼ਲ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਵਿਸ਼ੇਸ਼ ਪ੍ਰਤਿਭਾ ਕਰਾਰ ਦਿੰਦੇ ਹੋਏ ਕਿਹਾ...

Latest article

ਪੀਐੱਮ ਮੋਦੀ 8 ਦਸੰਬਰ ਨੂੰ ਪੰਜਾਬ ’ਚ ਰਾਜਗ ਦੀ ਪਹਿਲੀ ਰੈਲੀ ਕਰਨਗੇ : ਮਨਜਿੰਦਰ...

ਨਵੀਂ ਦਿੱਲੀ : ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਸ਼੍ਰੋ. ਅ. ਦ.) ਵਿਚਾਲੇ ਮੁੜ ਗੱਠਜੋੜ ਹੋਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਸੂਬੇ ਪੰਜਾਬ ’ਚ...

ਲੁਧਿਆਣਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਪੁੱਤ ਦੀਆਂ ਅੱਖਾਂ ਸਾਹਮਣੇ ਮਾਂ ਦੀ ਦਰਦਨਾਕ ਮੌਤ

ਲੁਧਿਆਣਾ - ਲੋਹਾਰਾ ਪੁਲ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਇਕ ਮਾਂ ਦੀ ਆਪਣੇ ਪੁੱਤਰ ਦੀਆਂ ਅੱਖਾਂ ਸਾਹਮਣੇ ਮੌਤ ਹੋ ਗਈ। ਔਰਤ ਆਪਣੇ ਪੁੱਤਰ...

ਪਲੱਕੜ ‘ਚ ਵੱਡਾ ਹਾਦਸਾ: ਸੁਪਰਮਾਰਕੀਟ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ...

ਪਲੱਕੜ - ਪਲੱਕੜ ਦੇ ਪੂਵਤਾਨੀ 'ਚ ਇਕ ਸੁਪਰਮਾਰਕੀਟ 'ਚ ਭਿਆਨਕ ਅੱਗ ਲੱਗ ਗਈ, ਜਿਸ ਨਾਲ ਪੂਰੀ ਇਮਾਰਤ ਸੜ ਕੇ ਸੁਆਹ ਹੋ ਗਈ। ਫਾਇਰ ਬ੍ਰਿਗੇਡ...