34.4 F
Mississauga, Ontario
Thursday, November 26, 2026

ਦੱਖਣੀ ਅਫ਼ਰੀਕੀ ਕ੍ਰਿਕਟ ਨੇ ਤਿਆਰ ਕੀਤੀਆਂ ਨਸਲਵਾਦ ਨਾਲ ਨਜਿੱਠਣ ਲਈ ਯੋਜਨਾਵਾਂ

ਜੋਹੈਨਸਬਰਗ - ਕ੍ਰਿਕਟ ਦੱਖਣੀ ਅਫ਼ਰੀਕਾ (CSA) ਨੇ ਦੇਸ਼ ਵਿੱਚ ਕ੍ਰਿਕਟ ਵਿੱਚ ਨਸਲਵਾਦ ਨਾਲ ਨਜਿੱਠਣ ਲਈ ਕਦਮ ਚੁੱਕਦੇ ਹੋਏ ਆਪਣੀਆਂ ਯੋਜਨਾਵਾਂ ਨੂੰ ਜਨਤਕ ਕੀਤਾ ਹੈ।...

ਆਸਟਰੇਲੀਆ ਦਾ ਪ੍ਰਸਤਾਵਿਤ ਇੰਗਲੈਂਡ ਦੌਰਾ 4 ਸਤੰਬਰ ਤੋਂ ਹੋਵੇਗਾ ਸ਼ੁਰੂ

ਮੈਲਬਰਨ - ਆਸਟਰੇਲੀਆਈ ਕ੍ਰਿਕਟ ਟੀਮ ਦਾ ਇੰਗਲੈਂਡ ਦੌਰਾ 4 ਸਤੰਬਰ ਤੋਂ ਸ਼ੁਰੂ ਹੋਵੇਗਾ ਜਿਸ ਵਿੱਚ ਜੈਵ ਸੁਰੱਖਿਅਤ (ਬਾਇਓ ਬਬਲ) ਮਾਹੌਲ ਵਿੱਚ ਤਿੰਨ T-20 ਅਤੇ...

ਰਿਸ਼ਭ ਪੰਤ ਤੋਂ ਕਾਫ਼ੀ ਪ੍ਰਭਾਵਿਤ ਹੈ ਗ੍ਰੈਮ ਸਵਾਨ

ਨਵੀਂ ਦਿੱਲੀ - ਇੰਗਲੈਂਡ ਦਾ ਸਾਬਕਾ ਔਫ਼ ਸਪਿਨਰ ਗ੍ਰੈਮ ਸਵਾਨ ਭਾਰਤ ਦੇ ਉਭਰਦੇ ਖਿਡਾਰੀਆਂ ਵਿੱਚੋਂ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਤੋਂ ਕਾਫ਼ੀ ਪ੍ਰਭਾਵਿਤ ਹੈ। ਸਵਾਨ...

ਮਹਿਲਾ ਕ੍ਰਿਕਟ ਵਿਸ਼ਵ ਕੱਪ ‘ਤੇ ਵੀ ਮੰਡਰਾਉਣ ਲੱਗਾ ਖ਼ਤਰਾ

ਲੰਡਨ - ਕੋਰੋਨਾਵਾਇਰਸ ਦੇ ਕਾਰਨ ਖੇਡ ਜਗਤ 'ਚ ਵੀ ਉਥਲ-ਪੁਥਲ ਮਚੀ ਹੋਈ ਹੈ। ਕ੍ਰਿਕਟ ਦੀ ਗੱਲ ਕਰੀਏ ਤਾਂ ਪਹਿਲਾਂ ਏਸ਼ੀਆ ਕੱਪ ਅਤੇ ਹੁਣ ਪੁਰਸ਼...

ਇਨਸਾਨ ਦੇ ਤੌਰ ‘ਤੇ ਅਫ਼ਰੀਦੀ ਅਤੇ ਗੰਭੀਰ ਦਰਮਿਆਨ ਗੰਭੀਰ ਮਤਭੇਦ

ਨਵੀਂ ਦਿੱਲੀ - ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਕਿਹਾ ਹੈ ਕਿ ਉਹ ਟੀਮ ਇੰਡੀਆ ਦੇ ਸਾਬਕਾ ਬੱਲੇਬਾਜ਼ ਗੌਤਮ ਗੰਭੀਰ ਨੂੰ ਇੱਕ ਬੱਲੇਬਾਜ਼...

ਆਸਟਰੇਲੀਆ ‘ਚ ਦੋ ਹਫ਼ਤੇ ਤਕ ਕੁਐਰਨਟੀਨਡ ਰਹੇਗੀ ਟੀਮ ਇੰਡੀਆ

ਮੈਲਬਰਨ - ਕ੍ਰਿਕਟ ਆਸਟਰੇਲੀਆ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਕ ਹੌਕਲੇ ਨੇ ਕਿਹਾ ਕਿ ਭਾਰਤੀ ਟੀਮ ਨੂੰ ਆਸਟਰੇਲੀਆ ਪੁੱਜਣ ਤੋਂ ਬਾਅਦ ਐਡਿਲੇਡ 'ਚ ਦੋ ਹਫ਼ਤੇ...

ਮੈਦਾਨ ‘ਤੇ ਵਾਪਸੀ ਮੌਕੇ ਤੇਜ਼ ਗੇਂਦਬਾਜ਼ਾਂ ਨੂੰ ਵੱਧ ਸਾਵਧਾਨੀ ਵਰਤਣੀ ਪਵੇਗੀ...

ਨਵੀਂ ਦਿੱਲੀ - ਟੀਮ ਇੰਡੀਆ ਦੇ ਸਾਬਕਾ ਤੇਜ਼ ਗੇਂਦਬਾਜ਼ ਇਰਫ਼ਾਨ ਪਠਾਨ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਤੋਂ ਬਾਅਦ ਕ੍ਰਿਕਟ ਦੀ ਵਾਪਸੀ 'ਤੇ ਤੇਜ਼ ਗੇਂਦਬਾਜ਼ਾਂ...

117 ਦਿਨਾਂ ਮਗਰੋਂ ਨਵੇਂ ਯੁੱਗ ‘ਚ ਪ੍ਰਵੇਸ਼ ਕਰ ਗਿਐ ਕੌਮਾਂਤਰੀ ਕ੍ਰਿਕਟ

ਨਵੀ ਦਿੱਲੀ - ਵਿਸ਼ਵ ਪੱਧਰੀ ਮਹਾਂਮਾਰੀ ਬਣ ਚੁੱਕੇ ਕੋਰੋਨਾਵਾਇਰਸ ਕਾਰਣ ਬੰਦ ਪਿਆ ਕੌਮਾਂਤਰੀ ਕ੍ਰਿਕਟ ਦੀ 117 ਦਿਨਾਂ ਦੇ ਲੰਬੇ ਅੰਤਰਕਾਲ ਤੋਂ੬ ਬਾਅਦ ਇੰਗਲੈ੬ਡ ਦੇ...

ਇੰਗਲੈਡ ਦੌਰੇ ਦੀ ਸਾਡੀ ਸਭ ਤੋਂ ਵੱਡੀ ਲੜੀ ਸਾਡੇ ਲਈ ਹੈ...

ਮੈਨਚੈਸਟਰ - ਤੇਜ਼ ਗੇਂਦਬਾਜ਼ ਕੇਮਾਰ ਰੋਚ ਨੂੰ ਲੱਗਦਾ ਹੈ ਕਿ ਇੰਗਲੈ੬ਡ ਵਿਰੁੱਧ ਆਗਾਮੀ ਲੜੀ ਵੈੱਸਟ ਇੰਡੀਜ਼ ਲਈ ਐਸ਼ੇਜ਼ ਦੀ ਤਰ੍ਹਾ੬ ਹੀ ਹੈ ਅਤੇ ਉਸ...

ਕੋਰੋਨਾ ਖ਼ਤਮ ਨਾ ਹੋਇਆ ਤਾਂ ਦੂਜੇ ਦੇਸ਼ ‘ਚ ਹੋਵੇਗਾ IPL –...

ਨਵੀ ਦਿੱਲੀ - BCCI ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਨੂੰ ਇਸ ਸਾਲ ਦੇ ਅਖੀਰ 'ਚ ਜਾਂ੬ ਅਗਲੇ ਸਾਲ ਦੇ...

Latest article

ਪੀਐੱਮ ਮੋਦੀ 8 ਦਸੰਬਰ ਨੂੰ ਪੰਜਾਬ ’ਚ ਰਾਜਗ ਦੀ ਪਹਿਲੀ ਰੈਲੀ ਕਰਨਗੇ : ਮਨਜਿੰਦਰ...

ਨਵੀਂ ਦਿੱਲੀ : ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਸ਼੍ਰੋ. ਅ. ਦ.) ਵਿਚਾਲੇ ਮੁੜ ਗੱਠਜੋੜ ਹੋਣ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੋਣ ਸੂਬੇ ਪੰਜਾਬ ’ਚ...

ਲੁਧਿਆਣਾ ‘ਚ ਵਾਪਰਿਆ ਭਿਆਨਕ ਸੜਕ ਹਾਦਸਾ, ਪੁੱਤ ਦੀਆਂ ਅੱਖਾਂ ਸਾਹਮਣੇ ਮਾਂ ਦੀ ਦਰਦਨਾਕ ਮੌਤ

ਲੁਧਿਆਣਾ - ਲੋਹਾਰਾ ਪੁਲ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ ਇਕ ਮਾਂ ਦੀ ਆਪਣੇ ਪੁੱਤਰ ਦੀਆਂ ਅੱਖਾਂ ਸਾਹਮਣੇ ਮੌਤ ਹੋ ਗਈ। ਔਰਤ ਆਪਣੇ ਪੁੱਤਰ...

ਪਲੱਕੜ ‘ਚ ਵੱਡਾ ਹਾਦਸਾ: ਸੁਪਰਮਾਰਕੀਟ ‘ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਾਮਾਨ ਸੜ ਕੇ...

ਪਲੱਕੜ - ਪਲੱਕੜ ਦੇ ਪੂਵਤਾਨੀ 'ਚ ਇਕ ਸੁਪਰਮਾਰਕੀਟ 'ਚ ਭਿਆਨਕ ਅੱਗ ਲੱਗ ਗਈ, ਜਿਸ ਨਾਲ ਪੂਰੀ ਇਮਾਰਤ ਸੜ ਕੇ ਸੁਆਹ ਹੋ ਗਈ। ਫਾਇਰ ਬ੍ਰਿਗੇਡ...