ਅਮਰੀਕੀ ਪ੍ਰਮਾਣੂ ਹਥਿਆਰ ਕਿਉਂ ਜਾ ਰਹੇ ਨੇ ਰੋਮਾਨੀਆ?
ਦੋ ਆਜ਼ਾਦ ਸੂਤਰਾਂ ਨੇ ਵੈੱਬਸਾਈਟ EurActiv.com ਨੂੰ ਦੱਸਿਆ ਹੈ ਕਿ ਵਾਸ਼ਿੰਗਟਨ ਤੇ ਅੰਕਾਰਾ ਦਰਮਿਆਨ ਆਪਸੀ ਰਿਸ਼ਤਿਆਂ ਵਿੱਚ ਲਗਾਤਾਰ ਆ ਰਹੇ ਨਿਘਾਰ ਦੇ ਮੱਦੇਨਜ਼ਰ ਅਮਰੀਕਾ...
ਵੰਡ ਦਾ ਮਲਾਲ ਰਿਹਾ ਮੰਟੋ ਨੂੰ!
ਇਹ ਮਨੁੱਖੀ ਇਤਿਹਾਸ ਦੇ ਮਹਾਨਤਮ ਆਜ਼ਾਦੀ ਸੰਗਰਾਮਾਂ ਵਿੱਚੋਂ ਇੱਕ ਗਿਣਿਆ ਜਾਂਦਾ ਹੈ। ਅਗਸਤ 1947 ਦੀ ਭਾਰਤ ਦੀ ਵੰਡ ਤੋਂ ਪਹਿਲਾਂ ਦੇ ਦਿਨਾਂ ਅਤੇ ਮਹੀਨਿਆਂ...
ਹੋਲੀ ਕਾਓ! ਇਹ ਗਊ ਭਗਤੀ ਭਾਰਤ ਨੂੰ ਕਿੱਧਰ ਧੱਕ ਰਹੀ ਹੈ?
ਸਿਆਸੀ ਦਬਾਅ ਹੇਠ ਆਖ਼ਿਰਕਾਰ, ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ, ਭਾਰਤ ਵਿੱਚ ਦਨਦਨਾਉਂਦੇ ਫ਼ਿਰਦੇ ਸਵੈਘੋਸ਼ਿਤ ਗਊ ਰਖਿਅਕਾਂ ਦੇ ਅਸਲ ਕਿਰਦਾਰ ਨੂੰ ਲੈ ਕੇ,...
ਕੀ ਇਸ ਸੰਸਾਰ ਦਾ ਕੋਈ ਮਕਸਦ ਹੈ?
ਜੀ ਬਿਲਕੁਲ ਹੈ, ਪਰ ਜ਼ਰੂਰੀ ਨਹੀਂ ਕਿ ਇਹ ਉਹ ਹੋਵੇ ਜੋ ਤੁਸੀਂ ਸੋਚਦੇ ਹੋ। ਜਦੋਂ ਮੇਰੇ ਦੋਸਤ ਮੈਨੂੰ ਇਹ ਸਵਾਲ ਪੁੱਛਦੇ ਹਨ ਤਾਂ ਉਹ...
ਰੱਬ ਬਿਨਾਂ ਮਨੁੱਖੀ ਜ਼ਿੰਦਗੀ ਦਾ ਕੋਈ ਉਦੇਸ਼ ਨਹੀਂ!
ਪਿੱਛਲੇ ਹਫ਼ਤੇ ਮੈਂ ਇਸ ਕਾਲਮ ਵਿੱਚ ਇਸ ਖ਼ਿਆਲ ਨਾਲ ਤੁਹਾਨੂੰ ਛੱਡ ਕੇ ਗਿਆ ਸੀ ਕਿ ਜੇਕਰ ਇਸ ਸੰਸਾਰ ਵਿੱਚ ਰੱਬ ਹੀ ਮੌਜੂਦ ਨਹੀਂ ਤਾਂ...
ਰੱਬ ਦੇ ਬਿਨਾ ਜ਼ਿੰਦਗੀ ਦੀ ਵਿਅਰਥਤਾ
ਪਿੱਛਲੇ ਹਫ਼ਤੇ, ਮੇਰੇ ਛੋਟੇ ਭਰਾ ਵਿਨੀ ਬੈਂਸ ਦੇ ਅਚਨਚੇਤ ਕੰਬੋਡੀਆ, ਜਿੱਥੇ ਉਹ ਇੱਕ ਵਪਾਰਕ ਫ਼ੇਰੀ ਦੌਰਾਨ ਮੌਜ ਮਸਤੀ ਕਰ ਰਿਹਾ ਸੀ, ਦੇ ਇੱਕ ਹੋਟਲ...
ਵਿਨੀ ਨੂੰ ਚੇਤੇ ਕਰਦਿਆਂ …
ਮੌਤ ਕਾ ਏਕ ਦਿਨ ਮੁਅੱਈਅਨ ਹੈ, ਨੀਂਦ ਕਿਉਂ ਰਾਤ ਭਰ ਨਹੀਂ ਆਤੀ?
ਅੱਜ ਤੋਂ ਚਾਰ ਸਾਲ ਪਹਿਲਾਂ, ਮਈ ਦੇ ਦੂਸਰੇ ਹਫ਼ਤੇ ਵਿੱਚ, ਆਪਣੇ ਪਿਤਾ ਦੀ...
ਸਰਬੱਤ ਖ਼ਾਲਸਾ ਜਥੇਦਾਰਾਂ ਦੀ ਕਾਰਜਸ਼ੈਲੀ ਦੇ ਸੰਦਰਭ ਵਿੱਚ
ਪਿਛਲੇ ਸਾਲ ਡੇਰਾ ਸਿਰਸਾ ਦੇ ਮੁਖੀ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਵਾ੬ਗ ਰਚਣ ਦੇ ਦੋਸ਼ ਤੋ੬ ਸ੍ਰੀ ਅਕਾਲ ਤਖ਼ਤ ਸਹਿਬ ਦੇ...
ਕੀ ਔਰਲੈਂਡੋ ਹਮਲਾ ISIS ਦੇ ਪੈਰ ਉਖੜਨ ਦਾ ਸੰਕੇਤ ਹੈ?
ਇਸਲਾਮਿਕ ਸਟੇਟ ਨੇ ਬੀਤੇ ਐਤਵਾਰ ਨੂੰ ਔਰਲੈਂਡੋ ਫ਼ਲੋਰੀਡਾ ਦੇ ਇੱਕ ਨਾਈਟ ਕਲੱਬ ਵਿੱਚ ਹੋਏ ਅਤਿਵਾਦੀ ਹਮਲੇ ਦੀ ਜ਼ਿੰਮੇਵਾਰੀ ਐਤਵਾਰ ਸ਼ਾਮ ਤਕ ਕਬੂਲ ਕਰਨ ਦੀ...
ਕੌਮ ਕਦੇ ਨਾ ਹਾਰੇ ਜੇ ਸਿੱਖ ਨੂੰ ਸਿੱਖ ਨਾ ਮਾਰੇ!
ਹਰ ਯੁੱਗ ਵਿੱਚ ਚੰਗਿਆਈ ਨੂੰ ਢਾਹ ਲਾਉਣ ਲਈ ਬੁਰਾਈ ਪਹਿਲਾਂ ਹੀ ਜਨਮ ਲੈ ਲੈਂਦੀ ਹੈ ਸੋ ਇਸ ਕਰਮਕਾਂਡਾਂ, ਵਹਿਮਾ-ਭਰਮਾਂ ਰੂਪੀ ਬੁਰਾਈ ਦਾ ਖ਼ਾਤਮਾ ਕਰਨ...