51.4 F
Mississauga, Ontario
Thursday, October 8, 2026
ਲੜੀਵਾਰ

ਲੜੀਵਾਰ

ਲੜੀਵਾਰ

ਸਿੱਖੀ ਜੀਵਨ-ਜਾਚ ਦੇ ਮਾਪਦੰਡ ਰਹਿਤਨਾਮੇ

ਸਿੱਖ ਕੌਮ ਵਿੱਚ ਤਨਖਾਹੀਆ ਸ਼ਬਦ ਬਹੁਤ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਇਹ ਤਨਖਾਹੀਆ ਜਾਂ ਤਨਖਾਹ ਲਾਉਣਾ ਕੀ ਹੈ। ਮੈਂ ਇਹ ਸਵਾਲ ਇਕ ਦਿਨ ਆਪਣੇ...

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 842

ਇੰਝ ਲਗਦਾ ਹੈ ਕਿ ਜਿਵੇਂ ਸਾਡੇ ਨਿਆਣੇ ਸਾਡਾ ਇਮਤਿਹਾਨ ਲੈਣ ਲਈ ਇਸ ਸੰਸਾਰ ਵਿੱਚ ਭੇਜੇ ਜਾਂਦੇ ਹੋਣ। ਜਦੋਂ ਕਿ ਅਸੀਂ ਕਦੇ ਵੀ ਆਪਣੀ ਮਰਜ਼ੀ...

ਕੌਣ ਪਾੜ ਰਿਹਾ ਹੈ ਪਵਿੱਤਰ ਬਾਣੀ ਦੇ ਪੱਤਰੇ?

ਪੰਜਾਬ ਵਿੱਚ ਪਵਿੱਤਰ ਗੁਰਬਾਣੀ ਦੇ ਪੱਤਰੇ ਕਈ ਹਫ਼ਤਿਆਂ ਤੋਂ ਜਿਸ ਨਿੱਤਨੇਮ ਨਾਲ ਪਾੜੇ ਜਾ ਰਹੇ ਹਨ, ਉਹ ਸਾਧਾਰਨ ਆਦਮੀ ਨੂੰ ਹੈਰਾਨ ਵੀ ਕਰਦਾ ਹੈ...

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 841

ਜੇਕਰ ਤੁਸੀਂ ਕਿਸੇ ਖ਼ਾਸ ਸਥਾਨ 'ਤੇ ਪਹੁੰਚਣਾ ਚਾਹੁੰਦੇ ਹੋ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਰੂਟ ਬਾਰੇ ਅਗਾਊਂ ਹੀ ਪੂਰੀ ਯੋਜਨਾ ਤਿਆਰ...

ਕੰਮ ਸਭਿਆਚਾਰ ਬਨਾਮ ਛੁੱਟੀ ਸਭਿਆਚਾਰ

ਮੈਂ 1981 ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੱਤਰਕਾਰੀ ਵਿਭਾਗ ਵਿੱਚ ਪੜ੍ਹਾਉਣ ਲੱਗਾ ਅਤੇ 1985 ਵਿੱਚ ਰੈਗੂਲਰ ਹੋ ਗਿਆ ਸੀ। ਆਪਣੇ 34 ਵਰ੍ਹਿਆਂ ਦੇ ਕਾਰਜਕਾਲ...

ਅਸੀਂ ‘ਬੌਧਿਕ ਅਸਹਿਣਸ਼ੀਲ’ ਹੀ ਚੰਗੇ!

ਅਸਹਿਣਸ਼ੀਲਤਾ ਬਾਰੇ ਵਿਵਾਦ ਪੂਰਾ ਭਖਿਆ ਹੋਇਆ ਹੈ। ਕੁਝ ਹੀ ਸਮੇਂ ਦੇ ਵਿੱਚ ਵਿੱਚ ਨਰੇਂਦਰ ਦਾਭੋਲਕਰ ਤੇ ਗੋਵਿੰਦ ਪਨਸਾਰੇ ਤੋਂ ਲੈ ਕੇ ਵਿਰੋਧੀ ਵਿਚਾਰਾਂ ਵਾਲਿਆਂ...

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 840

ਕਲਪਨਾ ਕਰੋ ਕਿ ਤੁਸੀਂ ਆਪਣੇ ਘਰੋਂ ਬਾਹਰ ਗੇੜਾ ਮਾਰਨ ਗਏ ਦੂਰ ਕਿਤੇ ਕਿਸੇ ਪੇਂਡੂ ਇਲਾਕੇ ਵੱਲ ਨੂੰ ਨਿਕਲ ਗਏ ਹੋ। ਤੁਸੀਂ ਤੁਰਦੇ ਤੁਰਦੇ ਇੱਕ...

ਸਾਂਪ ਸ਼ੀਸ਼ੇ ਪੇ ਚਲ ਨਹੀਂ ਸਕਤਾ

ਰਿਸ਼ਤੇ ਤਿੜਕ ਰਹੇ ਹਨ। ਖੂਨ ਦੇ ਰਿਸ਼ਤਿਆਂ ਵਿਚ ਲਾਲ ਰੰਗ ਦੀ ਥਾਂ ਚਿੱਟਾ ਲਹੂ ਵਹਿੰਦਾ ਨਜ਼ਰੀ ਪੈ ਰਿਹਾ ਹੈ। ਮੁਹੱਬਤ ਦੇ ਰਿਸ਼ਤਿਆਂ ਵਿਚ ਦਰਾੜਾਂ...

ਸਾਹਿਤ ਦਾ ਨਹਿਰੂ-ਨਜ਼ਰੀਆ: ਇੱਕ ਮਿਹਣਾ, ਇੱਕ ਦੋਸ਼!

ਗੁਰਬਚਨ ਸਿੰਘ ਭੁੱਲਰ ਕੇਂਦਰ ਦੀ ਭਾਜਪਾ ਸਰਕਾਰ ਨੇ ਆਪਣੀ ਰਾਹ-ਦਿਖਾਵੀ ਆਰ.ਐੱਸ.ਐੱਸ. ਦੀ ਹਦਾਇਤ ਅਨੁਸਾਰ ਸਮਾਜਕ ਜੀਵਨ ਦੇ ਲਗਭਗ ਸਭ ਖੇਤਰਾਂ ਵਿੱਚ ਮਤਭੇਦਾਂ ਨੂੰ ਮਨਭੇਦ ਬਣਾਉਂਦਿਆਂ...

ਦੇਸ ਦਾ ਮਾਹੌਲ ਠੀਕ ਨਹੀਂ!

(ਭਾਰਤ ਦੇ ਸਮਾਜਕ, ਧਾਰਮਿਕ ਤੇ ਰਾਜਨੀਤਕ ਖੇਤਰ ਵਿੱਚ ਬਣੇ ਹੋਏ ਅਸਹਿਣਸ਼ੀਲਤਾ ਦੇ ਮਾਹੌਲ ਵਿਰੁੱਧ ਰੋਸ ਪਰਗਟ ਕਰਨ ਵਾਸਤੇ ਬਹੁਤ ਸਾਰੇ ਲੇਖਕਾਂ ਨੇ ਆਪਣੇ ਪੁਰਸਕਾਰ ਸਾਹਿਤ ਅਕਾਦਮੀ...

Latest article

ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਮਿਲੀ ਧਮਕੀ, ਕਿਹਾ-ਭਾਰਤ ਪ੍ਰੋਗਰਾਮਾਂ ਦੌਰਾਨ ਕਰਾਂਗੇ ਧਮਾਕੇ

ਨੈਸ਼ਨਲ ਡੈਸਕ : ਪੰਜਾਬ ਦੇ ਮਸ਼ਹੂਰ ਅਤੇ ਪ੍ਰਸਿੱਧ ਗਾਇਕ ਦਿਲਜੀਤ ਦੋਸਾਂਝ ਦੇ ਅਹਿਮਦਾਬਾਦ, ਗੁਜਰਾਤ ਵਿੱਚ ਹੋਣ ਵਾਲੇ ਸੰਗੀਤ ਸਮਾਰੋਹ ਅਤੇ ਸ਼ਹਿਰ ਦੇ ਨਰਿੰਦਰ ਮੋਦੀ...

ਪੰਜਾਬ ਸਰਕਾਰ ਦੀ ਪਟੀਸ਼ਨ ‘ਤੇ ਸੁਣਵਾਈ ਟਲ਼ੀ! CBI ਜਾਂਚ ਨੂੰ ਸੁਪਰੀਮ ਕੋਰਟ ‘ਚ ਦਿੱਤੀ...

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਵਿਚ ਦਾਖ਼ਲ ਕੀਤੀ ਗਈ ਪਟੀਸ਼ਨ 'ਤੇ ਸੁਣਵਾਈ ਟਲ਼ ਗਈ ਹੈ ਤੇ ਹੁਣ ਇਸ ਮਾਮਲੇ 'ਤੇ ਸੁਣਵਾਈ ਭਲਕੇ ਯਾਨੀ...

BSF ਦੀ ਮਹਿਲਾ ਕਾਂਸਟੇਬਲ ਦੀ ਗੋਲੀ ਲੱਗਣ ਨਾਲ ਮੌਤ

ਨੈਸ਼ਨਲ ਡੈਸਕ- ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੀ ਸੁਸ਼ੀਲ ਬਾਰਡਰ ਬੀ. ਐੱਸ. ਐੱਫ. ਪੋਸਟ ’ਤੇ ਬੁੱਧਵਾਰ ਦੁਪਹਿਰ ਡਿਊਟੀ ਦੌਰਾਨ ਇਕ ਮਹਿਲਾ ਕਾਂਸਟੇਬਲ ਨੂੰ ਸ਼ੱਕੀ ਹਾਲਾਤ...