50.1 F
Mississauga, Ontario
Monday, June 15, 2026
ਲੜੀਵਾਰ

ਲੜੀਵਾਰ

ਲੜੀਵਾਰ

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1532

ਬਹੁਤ ਕੁਝ ਬਹੁਤ ਆਸਾਨ ਹੋ ਸਕਦਾ ਹੈ। ਫ਼ਿਰ ਸਭ ਕੁਝ ਇੰਨਾ ਗੁੰਝਲਦਾਰ ਕਿਓਂ ਹੈ? ਕੀ ਵਧੇਰੇ ਆਰਾਮਦਾਇਕ ਜੀਵਨ ਜੀਉਣਾ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ...

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 855

ਕਲਪਨਾ ਕਰੋ ਕਿ ਤੁਸੀਂ ਅਮਰ ਹੋ ਗਏ ਹੋ। ਕੀ ਇੱਕ ਅੱਧੀ ਸਦੀ ਤੋਂ ਬਾਅਦ ਜ਼ਿੰਦਗੀ ਬਹੁਤ ਜ਼ਿਆਦਾ ਉਕਾਊ ਨਹੀਂ ਬਣ ਜਾਵੇਗੀ? ਕੀ ਇਹੀ ਤੱਥ...

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1344

ਸੱਚ ਹਮੇਸ਼ਾ ਚੁੱਭਦੈ। ਜਾਂ ਫ਼ਿਰ ਲੋਕ ਇੰਝ ਕਹਿੰਦੇ ਨੇ। ਇਹ ਕਥਨ, ਪਰ, ਥੋੜ੍ਹਾ ਗੁੰਮਰਾਹਕੁੰਨ ਹੈ। ਇਸ ਦਾ ਅਰਥ ਇਹ ਵੀ ਲਿਆ ਜਾ ਸਕਦਾ ਹੈ...

ਇਨਸਾਨ ਬਣਨ ਲਈ ਮੇਰੀ ਜਦੋ ਜਹਿਦ

ਜੇ ਤੁਸੀਂ ਸਖ਼ਤ ਮਿਹਨਤ ਕਰੋ, ਅਤੇ ਤੁਹਾਡੀ ਮਿਹਨਤ ਵਿਅਰਥ ਚਲੀ ਜਾਵੇ ਤਾਂ ਕੀ ਹੋਵੇਗਾ? ਕੀ ਹੋਵੇਗਾ ਜੇਕਰ ਕੋਈ ਤੁਹਾਨੂੰ ਆਪਣਾ ਕੰਮ ਪੂਰਾ ਕਰਨ ਤੋਂ...

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 848

ਕੀ ਇੱਕ ਸਫ਼ਲ ਪ੍ਰੇਮ ਜੀਵਨ ਦਾ ਰਹੱਸ ਦੋ ਵਿਅਕਤੀਆਂ ਦਰਮਿਆਨ ਮੌਜੂਦ ਰਿਸ਼ਤੇ ਦੀ ਸ਼ਿੱਦਤ ਜਾਂ ਚਾਹਤ ਵਿੱਚ ਲੁੱਕਿਆ ਹੋਇਆ ਹੁੰਦੈ? ਜਾਂ ਫ਼ਿਰ ਕੀ ਇਹ...

ਸਿੱਖ ਘਰਾਂ ‘ਚ ‘ਚੁੜੇਲਾਂ’ ਦੀ ਦਸਤਕ

ਗੁਰਦੁਆਰਾ ਪਾਤਸ਼ਾਹੀ ਨੌਵੀਂ, ਬਾਬਾ ਬਕਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਲਾਨਾ ਜੋੜ ਮੇਲ ਮੌਕੇ ਨਤਮਸਤਕ ਹੋਣ ਪੁੱਜੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਥੇਦਾਰ...

ਬਿਨਾ ਮਿਹਨਤ ਕੇ ਹਾਸਿਲ ਤਖ਼ਤੋ ਤਾਜ ਨਹੀਂ ਹੋਤੇ

ਜ਼ਿੰਦਗੀ ਵਿੱਚ ਪਹਿਲਾ ਕਦਮ ਬਹੁਤ ਮਹੱਤਵਪੂਰਨ ਹੁੰਦਾ ਹੈ। ਉੱਚੀਆਂ ਟੀਸੀਆਂ ਸਰ ਕਰਨ ਲਈ ਪਹਿਲਾ ਕਦਮ ਪੁੱਟਣਾ ਹੀ ਪੈਂਦਾ ਹੈ। ਜੋ ਕਦਮ ਪੁੱਟਦੇ ਹਨ ਉਹੀ...

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1374

ਇਸ ਵਕਤ ਤੁਹਾਨੂੰ ਇੰਝ ਤਾਂ ਮਹਿਸੂਸ ਨਹੀਂ ਹੋ ਰਿਹਾ ਕਿ ਇਸ ਸੰਸਾਰ ਦੀ ਨਾ ਤਾਂ ਕੋਈ ਤੁਕ ਹੈ ਅਤੇ ਨਾ ਹੀ ਤਰਕ। ਕੋਈ ਕਵਿਤਾ...

ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1392

ਚੱਕੇ ਨੂੰ ਮੁੜ ਤੋਂ ਈਜਾਦ ਕਰਨ ਦਾ ਸ਼ਾਇਦ ਕੋਈ ਫ਼ਾਇਦਾ ਨਾ ਹੁੰਦਾ ਹੋਵੇ, ਪਰ ਇਸ ਦਾ ਮਤਲਬ ਹਰਗਿਜ਼ ਵੀ ਇਹ ਨਹੀਂ ਕਿ ਸਾਨੂੰ ਕਦੇ...

ਔਗੁਣ ਨਹੀਂ ਮੈਨੂੰ ਗੁਣ ਹੀ ਨਜ਼ਰ ਆਵੇ

ਮੈਂ ਕਦੇ ਵੀ ਸੋਚਿਆ ਨਹੀਂ ਸੀ ਕਿ ਮੇਰੇ ਪ੍ਰੇਮ ਵਿਆਹ ਦਾ ਇਹ ਹਸ਼ਰ ਹੋਵੇਗਾ। ਦੋਵੇਂ ਪਰਿਵਾਰਾਂ ਦੇ ਵਿਰੋਧ ਦੇ ਬਾਵਜੂਦ ਅਸੀਂ ਵਿਆਹ ਕਰਵਾਇਆ ਸੀ।...

Latest article

ਹੁਣ ਸਰਕਾਰ ਨੂੰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਲੈਣਾ ਚਾਹੀਦੈ ਵਾਪਸ : ਕਾਂਗਰਸ

ਨੈਸ਼ਨਲ ਡੈਸਕ: ਕਾਂਗਰਸ ਨੇ ਸੋਮਵਾਰ ਨੂੰ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਜੰਗ ਖਤਮ ਕਰਨ ਲਈ ਇੱਕ ਸਮਝੌਤਾ ਹੋਣ ਤੋਂ ਬਾਅਦ ਸਰਕਾਰ ਨੂੰ ਹੁਣ ਪੈਟਰੋਲ,...

ਮੀਂਹ ਮਗਰੋਂ ਮੁੜ ਵਧੀ ਗਰਮੀ, 24 ਘੰਟਿਆਂ ’ਚ ਤਾਪਮਾਨ ਚੜ੍ਹਿਆ 4.7 ਡਿਗਰੀ

ਚੰਡੀਗੜ੍ਹ : ਪਿਛਲੇ ਦਿਨੀਂ ਹੋਈ ਬਾਰਸ਼ ਤੋਂ ਮਿਲੀ ਰਾਹਤ ਹੁਣ ਹੌਲੀ-ਹੌਲੀ ਖ਼ਤਮ ਹੁੰਦੀ ਨਜ਼ਰ ਆ ਰਹੀ ਹੈ। ਸ਼ਹਿਰ ’ਚ ਤਾਪਮਾਨ ਮੁੜ ਵੱਧਣ ਕਾਰਨ ਲੋਕਾਂ...

ਨਸ਼ਾ ਵਿਰੋਧੀ ਮੁਹਿੰਮ ਦੇ ਅਧੀਨ ਕਾਂਗੜਾ ‘ਚ 1.09 ਗ੍ਰਾਮ ਹੈਰੋਇਨ ਨਾਲ 2 ਗ੍ਰਿਫ਼ਤਾਰ

ਧਰਮਸ਼ਾਲਾ- ਹਿਮਾਚਲ ਪ੍ਰਦੇਸ਼ ਸਰਕਾਰ ਦੀ 'ਨਸ਼ਾ ਮੁਕਤ ਹਿਮਾਚਲ ਮੁਹਿੰਮ' ਦੇ ਤਹਿਤ ਨਸ਼ਿਆਂ 'ਤੇ ਆਪਣੀ ਕਾਰਵਾਈ ਜਾਰੀ ਰੱਖਦੇ ਹੋਏ, ਡੇਹਰਾ ਪੁਲਸ ਨੇ ਕਾਂਗੜਾ ਜ਼ਿਲ੍ਹੇ 'ਚ...