ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1523
ਕੀ ਤੁਸੀਂ ਕਦੇ ਆਪਣੇ ਪਸੰਦੀਦਾ ਕੱਪੜੇ ਤੋਂ ਇੱਕ ਛੋਟਾ ਜਿਹਾ ਦਾਗ਼ ਹਟਾਉਣ ਦੀ ਕੋਸ਼ਿਸ਼ ਕਰਦਿਆਂ ਇਹ ਨੋਟ ਕੀਤਾ ਹੈ ਕਿ ਉਹ ਮਿਟਣ ਦੀ ਥਾਂ,...
ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1522
ਤੁਹਾਨੂੰ ਹਮਾਇਤ ਦੀ ਲੋੜ ਹੈ। ਕੀ ਤੁਹਾਨੂੰ ਉਹ ਮਿਲੇਗੀ? ਤੁਹਾਨੂੰ, ਬਹੁਤ ਛੇਤੀ ਘੱਟੋ-ਘੱਟ ਉਸ ਜਿੰਨੀਆਂ ਹੀ ਕੁੱਝ ਹੋਰ ਕੀਮਤੀ ਚੀਜ਼ਾਂ ਪ੍ਰਾਪਤ ਹੋ ਜਾਣਗੀਆਂ: ਸਮਝ,...
ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1521
ਅਸੀਂ ਸਾਰੇ ਖ਼ੁਦ ਨੂੰ ਵੱਡੇ ਲੋਕਾਂ ਵਜੋਂ ਦੇਖਿਆ ਜਾਣਾ ਪਸੰਦ ਕਰਦੇ ਹਾਂ, ਪਰ ਕਈ ਵਾਰ, ਸਾਨੂੰ ਆਪਣੇ ਆਪ ਨੂੰ ਛੋਟਾ ਹੋਣ ਦੇਣ ਦੀ ਲੋੜ...
ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1520
ਅਸੀਂ ਨਿਰਪੱਖ ਹੋਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਖ਼ੈਰ, ਸਾਡੇ 'ਚੋਂ ਕੁਝ ਕਰਦੇ ਨੇ। ਸਾਡੇ 'ਚੋਂ ਕੁਝ ਪੱਖਪਾਤ 'ਚ ਹੀ ਆਨੰਦ ਲੈਂਦੇ ਹਨ। ਪਰ...
ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1519
ਸੱਚ? ਪੂਰਾ ਸੱਚ? ਅਤੇ ਸੱਚ ਤੋਂ ਇਲਾਵਾ ਹੋਰ ਕੁਝ ਵੀ ਨਹੀਂ? ਇਹ ਵਿਚਾਰ ਕਾਫ਼ੀ ਤਸੱਲੀ ਦੇਣ ਵਾਲਾ ਹੈ। ਕਾਸ਼ ਅਸੀਂ ਸਾਰੇ ਆਪਣਾ ਸਾਰਾ ਸਮਾਂ...
ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1518
ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕੀ ਕਰਦੇ ਹੋ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਕਿੱਥੇ ਜਾਂਦੇ ਹੋ। ਇਸ ਨਾਲ...
ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1517
ਜੇ ਲੋਕ ਕੇਵਲ ਖ਼ੁਸ਼ ਰਹਿਣ ਲਈ ਹੀ ਪੈਦਾ ਹੋਏ ਹਨ ਤਾਂ ਉਨ੍ਹਾਂ 'ਚੋਂ ਬਹੁਤੇ ਬੇਚੈਨੀ ਮਹਿਸੂਸ ਕਰਨ 'ਚ ਇੰਨਾ ਸਮਾਂ ਕਿਉਂ ਬਿਤਾਉਂਦੇ ਹਨ? ਸਾਨੂੰ...
ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1516
ਇਸ ਵਕਤ ਤੁਹਾਡੀ ਭਾਵਨਾਤਮਕ ਜ਼ਿੰਦਗੀ 'ਚ ਬਹੁਤ ਉਤਸ਼ਾਹ, ਗੱਲਬਾਤ ਅਤੇ ਡਰਾਮਾ ਮੌਜੂਦ ਹੈ। ਇਨ੍ਹਾਂ 'ਚੋਂ ਕਿਸੇ ਵੀ ਚੀਜ਼ ਵੱਲ ਬਹੁਤਾ ਜ਼ਿਆਦਾ ਧਿਆਨ ਨਾ ਦਿਓ।...
ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1515
ਹਾਲਾਂਕਿ ਅਸੀਂ ਸਾਰੇ ਅਮੀਰ ਹੋਣ, ਸਰਾਹੇ ਜਾਣ ਜਾਂ ਦੂਸਰਿਆਂ ਵਲੋਂ ਸਤਿਕਾਰੇ ਜਾਣ ਦੀ ਅਕਸਰ ਕਲਪਨਾ ਕਰਦੇ ਹਾਂ, ਪਰ ਅਸਲ 'ਚ ਅਸੀਂ ਸੁਰੱਖਿਅਤ, ਮਜ਼ਬੂਤ, ਸਵੈ-ਨਿਰਭਰ...
ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1514
ਕੀ ਤੁਸੀਂ ਕੁਝ ਹੋਰ ਯਤਨ ਕਰ ਸਕਦੇ ਹੋ? ਕੀ ਤੁਸੀਂ ਕੁਝ ਹੋਰ ਦ੍ਰਿੜਤਾ ਨਾਲ ਕੋਸ਼ਿਸ਼ ਕਰ ਸਕਦੇ ਹੋ? ਕੀ ਤੁਸੀਂ ਕੁਝ ਹੋਰ ਘੰਟੇ ਬਚਾ...