ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1488
ਭਵਿੱਖ ਦੇ ਕੁਝ ਹਿੱਸੇ ਪੱਥਰ 'ਚ ਖੁਦੇ ਹੁੰਦੇ ਹਨ, ਅਤੇ ਦੂਸਰੇ ਕੇਵਲ ਪੈਨਸਿਲ ਨਾਲ ਉੱਕਰੇ। ਪੈਨਸਿਲ ਨਾਲ ਕੁਝ ਵੀ ਲਿਖਿਆ ਜਾ ਸਕਦਾ ਹੈ, ਜਾਂ...
ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1389
ਕਿਸੇ ਉੱਚੀ ਇਮਾਰਤ ਦੇ ਉੱਪਰ ਖੜ੍ਹੇ ਹੋ ਕੇ, ਹੇਠਾਂ ਦੇਖਦਿਆਂ, ਤੁਸੀਂ ਉਹ ਸਭ ਕੁਝ ਦੇਖ ਸਕਦੇ ਹੋ ਜਿਹੜਾ ਤੁਹਾਨੂੰ ਜ਼ਮੀਨ 'ਤੇ ਖੜ੍ਹੇ ਹੋ ਕੇ...
ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1541
ਜ਼ਿੰਦਗੀ ਨਾਲੋਂ ਵੱਧ ਮਹੱਤਵਪੂਰਣ ਕੀ ਹੈ? ਕੁਝ ਵੀ ਨਹੀਂ। ਜੇ ਇਸ ਸੰਸਾਰ 'ਚ ਗੁੱਸੇ ਰਹਿਣ ਵਾਲੇ ਲੋਕ ਅੰਤ ਨੂੰ ਇਹ ਸਮਝ ਲੈਣ ਕਿ ਉਹ...
ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1324
ਮੈਂ ਆਪਣੀ ਬਾਂਹ ਲੰਬੀ ਕੀਤੀ ਹੋਈ ਹੈ ਅਤੇ ਹੱਥ ਦੀ ਉਂਗਲ ਨਾਲ ਇੱਕ ਪਾਸੇ ਵੱਲ ਇਸ਼ਾਰਾ ਕਰ ਰਿਹਾਂ। ਦੱਸੋ ਖਾਂ, ਮੈਂ ਭਲਾ ਕਿਸ ਦਿਸ਼ਾ...
ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1496
ਹਰ ਗਲੀ-ਮੁਹੱਲੇ ਦੀ ਨੁੱਕਰ 'ਤੇ ਲੀਟਰਾਂ ਦੇ ਹਿਸਾਬ ਨਾਲ ਸ਼ਰਾਬ ਵੇਚਣ ਵਾਲੇ ਬਾਰ ਅਤੇ ਕਲੱਬ ਮੌਜੂਦ ਹਨ। ਲੱਖਾਂ ਲੋਕ ਅਕਸਰ ਅਜਿਹੇ ਸਥਾਨਾਂ ਦੇ ਗੇੜੇ...
ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1417
ਕੁਝ ਫ਼ਿਲਾਸਫ਼ਰਾਂ ਦਾ ਕਹਿਣੈ ਕਿ ਅਸੀਂ ਸਾਰੇ ਸਮੇਂ 'ਚ ਯਾਤਰਾ ਕਰਨ ਵਾਲੇ ਲੋਕ ਹਾਂ। ਅਸੀਂ ਸਭ ਵਕਤ 'ਚੋਂ ਗੁਜ਼ਰਦੇ ਹਾਂ ... ਫ਼ਰਕ ਕੇਵਲ ਇੰਨਾ...
ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1471
ਜੇਕਰ ਉਹ ਸਾਡੇ ਕੋਲੋਂ ਉਸ ਹਵਾ ਦੀ ਵੀ ਕੀਮਤ ਵਸੂਲ ਸਕਦੇ ਜਿਸ 'ਚ ਅਸੀਂ ਸਾਹ ਲੈਂਦੇ ਹਾਂ ਤਾਂ ਉਹ ਅਜਿਹਾ ਜ਼ਰੂਰ ਕਰਦੇ। ਸੱਚੀ, ਇਹ...
ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1476
ਪ੍ਰਾਚੀਨ ਮਿਸਰ ਦੇ ਵਾਸੀਆਂ ਦਾ ਯਕੀਨ ਸੀ ਕਿ ਇੱਕ ਪੌੜੀ ਅਤੇ ਜਿਸ ਦੀਵਾਰ ਦੇ ਸਹਾਰੇ ਉਸ ਨੂੰ ਖੜ੍ਹਾ ਕੀਤਾ ਜਾਂਦਾ ਹੈ, ਉਨ੍ਹਾਂ ਵਿਚਲੇ ਖੱਪੇ...
ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1453
ਤੁਸੀਂ ਜਿੱਤ ਨਹੀਂ ਸਕਦੇ। ਤੁਸੀਂ ਹਾਰ ਵੀ ਨਹੀਂ ਸਕਦੇ, ਪਰ ਇਸ ਵਕਤ ਮੁੱਦਾ ਇਹ ਨਹੀਂ। ਤੁਸੀਂ ਚਾਹੁੰਦੇ ਹੋ, ਜਾਂ ਤੁਸੀਂ ਸੋਚਦੇ ਹੋ ਤੁਸੀਂ ਚਾਹੁੰਦੇ...
ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1380
''ਕੰਮ ਔਨ ਬੇਬੀ, ਚੰਗੇ ਦਿਨਾਂ ਨੂੰ ਆਉਣ ਦਿਓ ..." ਮੋਦੀ ਅਤੇ ਟਰੰਪ ਚੰਗੇ ਦਿਨਾਂ ਦੇ ਵਾਅਦੇ ਦੇ ਸਿਰ 'ਤੇ ਹੀ ਤਾਂ ਸੱਤਾ 'ਚ ਆਏ...