75.8 F
Mississauga, Ontario
Sunday, September 13, 2026
ਰਸੋਈ ਘਰ

ਰਸੋਈ ਘਰ

ਤਰਬੂਜ਼ ਦੇ ਛਿਲਕੇ ਦੀ ਸਬਜ਼ੀ

ਸਾਮਗੱਰੀਂ ਤਰਬੂਜ਼ ਦੇ ਛਿਲਕੇ ਡੇਢ ਕਿਲੋਗ੍ਰਾਮ, ਹਰਾ ਧਨੀਆ-2/3 ਚਮਚ (ਬਾਰੀਕ ਕੱਟਿਆ ਹੋਇਆ) ਤੇਲ-2/3 ਚਮਚ ਅਦਰਕ ਦਾ ਪੇਸਟ 1 ਛੋਟਾ ਚਮਚ, ਹਰੀ ਮਿਰਚ 2/3 (ਬਾਰੀਕ...

ਰਸਗੁੱਲੇ ਦੀ ਰਸਮਲਾਈ

ਅਕਸਰ ਅਜਿਹਾ ਹੁੰਦਾ ਹੈ ਕਿ ਤੁਸੀਂ ਬਾਜ਼ਾਰ ਵਿੱਚੋਂ ਬਹੁਤ ਸਾਰੇ ਰਸਗੁੱਲੇ ਖਰੀਦ ਕੇ ਲੈ ਆਉਂਦੇ ਹੋ ਜਾਂ ਫ਼ਿਰ ਘਰ ਵਿੱਚ ਹੀ ਬਣਾ ਲੈਂਦੇ ਹੋ।...

ਹੈਦਰਾਬਾਦੀ ਕੀਮਾ

ਸਮੱਗਰੀ 250 ਗ੍ਰਾਮਂ ਕੀਮਾ 2 ਂ ਟਮਾਟਰ 2 ਂ ਪਿਆਜ਼ 2 ਛੋਟੇ ਚਮਚ ਂ ਧਨੀਆ ਪਾਊਡਰ 1/2 ਛੋਟਾ ਚਮਚ ਂ ਹਲਦੀ ਲੋੜੀਂਦੇ ਂ ਆਲੂ ਲੋੜੀਂਦਾ ਂ ਤੇਲ ਥੋੜ੍ਹਾ ਜਿਹਾ ਂ ਗਰਮ ਮਸਾਲਾ...

ਸਬਜ਼ੀਆਂ ਦਾ ਸੂਪ

ਸਬਜ਼ੀਆਂ ਦਾ ਸੂਪ ਹਰ ਮੌਸਮ 'ਚ ਪੀਣਾ ਜ਼ਰੂਰੀ ਹੁੰਦਾ ਹੈ। ਇਹ ਸਿਹਤ ਨੂੰ ਸਹੀ ਰੱਖਦਾ ਹੈ ਅਤੇ ਰੋਗਾਂ ਨਾਲ ਲੜਣ ਦੀ ਤਾਕਤ ਵੀ ਦਿੰਦਾ...

ਕ੍ਰਿਸਪੀ-ਚਟਪਟੀ ਚਾਈਨੀਜ਼ ਭੇਲ

ਭਾਰਤ ਦੀ ਗਲੀ-ਨੁੱਕਰ 'ਚ ਚਾਈਨੀਜ਼ ਫ਼ੂਡ ਤੁਹਾਨੂੰ ਆਸਾਨੀ ਨਾਲ ਮਿਲ ਜਾਵੇਗਾ। ਲੋਕ ਇਸ ਨੂੰ ਬਹੁਤ ਹੀ ਮਜ਼ੇ ਨਾਲ ਖਾਂਦੇ ਵੀ ਹਨ। ਜੇ ਤੁਸੀਂ ਚਟਪਟੇ-ਮਸਾਲੇਦਾਰ...

ਦਹੀਂ ਗ੍ਰੇਵੀ ਨਾਲ ਬਣਾਓ ਫੁੱਲਗੋਭੀ ਦੀ ਸਬਜ਼ੀ

ਫੁੱਲਗੋਭੀ ਹਰ ਘਰ 'ਚ ਬਣਾਈ ਜਾਣ ਵਾਲੀ ਸਬਜ਼ੀ ਹੈ। ਜ਼ਿਆਦਾਤਰ ਲੋਕ ਫ਼੍ਰਾਈ ਕਰ ਕੇ ਜਾਂ ਫ਼ਿਰ ਛੌਂਕ ਲਗਾ ਕੇ ਸੁੱਕੀ ਸਬਜ਼ੀ ਬਣਾਉਂਦੇ ਹਨ। ਜੇਕਰ...

ਆਲੂ ਦਾ ਹਲਵਾ

ਜੇ ਤੁਹਾਡਾ ਕੁੱਝ ਮਿੱਠਾ ਖਾਣ ਦਾ ਮਨ ਕਰ ਰਿਹਾ ਹੈ ਤਾਂ ਅਸੀਂ ਤੁਹਾਨੂੰ ਆਲੂ ਦਾ ਹਲਵਾ ਬਣਾਉਣ ਦੀ ਆਸਾਨ ਵਿਧੀ ਬਾਰੇ ਦੱਸਣ ਜਾ ਰਹੇ...

Latest article

ਜੰਮੂ ਕਸ਼ਮੀਰ ਦੇ ਡੋਡਾ ‘ਚ ਜੰਗਲ ‘ਚੋਂ ਜੈਸ਼ ਨਾਲ ਜੁੜੇ ਅੱਤਵਾਦੀ ਦੀ ਲਾਸ਼ ਬਰਾਮਦ

ਜੰਮੂ - ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ 'ਚ ਪਰਬਤੀ ਖੇਤਰ ਤੋਂ ਪਾਬੰਦੀਸ਼ੁਦਾ ਸੰਗਠਨ ਜੈਸ਼-ਏ-ਮੁਹੰਮਦ (ਜੇਈਐੱਮ) ਨਾਲ ਜੁੜੇ ਇਕ ਸ਼ੱਕੀ ਪਾਕਿਸਤਾਨੀ ਅੱਤਵਾਦੀ ਦੀ ਲਾਸ਼ ਬਰਾਮਦ...

ਜਲੰਧਰ ‘ਚ ਵੱਡਾ ਐਨਕਾਊਂਟਰ! ਪੁਲਸ ਦੇ ਬਦਮਾਸ਼ ਵਿਚਾਲੇ ਚੱਲੀਆਂ ਗੋਲ਼ੀਆਂ

ਜਲੰਧਰ - ਜਲੰਧਰ ਵਿਚ ਪੰਜਾਬ ਪੁਲਸ ਵੱਲੋਂ ਇਕ ਬਦਮਾਸ਼ ਦਾ ਐਨਕਾਊਂਟਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਮੁਲਜ਼ਮ ਦੀ ਪਛਾਣ ਸੁਖਜਿੰਦਰ ਸਿੰਘ ਉਰਫ਼ ਪ੍ਰਿੰਸ...

ਅਗਲੇ 3 ਦਿਨ ਪਵੇਗਾ ਮੀਂਹ! ਚੰਡੀਗੜ੍ਹ ਦੇ ਮੌਸਮ ਨੂੰ ਲੈ ਕੇ ਆਈ ਤਾਜ਼ਾ ਅਪਡੇਟ

ਚੰਡੀਗੜ੍ਹ : ਸ਼ਹਿਰ ’ਚ ਅਗਲੇ ਤਿੰਨ ਦਿਨ ਤੱਕ ਬਾਰਸ਼ ਦੀਆਂ ਗਤੀਵਿਧੀਆਂ ਵੱਧਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ 13 ਤੋਂ 15 ਸਤੰਬਰ ਵਿਚਕਾਰ ਚੰਡੀਗੜ੍ਹ...