ਰਸੋਈ ਘਰ

ਰਸੋਈ ਘਰ

ਪਿੱਜ਼ਾ ਸੈਂਡਵਿੱਚ

ਸਮੱਗਰੀਂਪਿੱਜ਼ਾ ਬੇਸ-1, ਹਰੇ ਕੱਟੇ ਪਿਆਜ਼ਂਅੱਧਾ ਕੱਪ, ਸ਼ਿਮਲਾ ਮਿਰਚ-ਅੱਧਾ ਕੱਪ, ਟਮਾਟਰ-ਅੱਧਾ ਕੱਪ, ਟਮਾਟਰ ਦੀ ਚਟਨੀ-ਅੱਧਾ ਕੱਪ, ਗ੍ਰੀਨ ਚਿੱਲੀ ਸਾਸ-ਇਕ ਵੱਡਾ ਚਮਚ, ਨਮਕ ਸੁਆਦਅਨੁਸਾਰ, ਕਾਲੀ ਮਿਰਚ-ਸੁਆਦਅਨੁਸਾਰ,...

ਵੇਸਣ ਦੀ ਨਾਨਖਤਾਈ ਬਿਨਾਂ ਅਵਨ ਦੇ

ਨਾਨਖਤਾਈ ਅਕਸਰ ਅਵਨ 'ਚ ਬਣਾਈ ਜਾਂਦੀ ਹੈ, ਪਰ ਤੁਸੀਂ ਇਸ ਨੂੰ ਗੈਸ 'ਤੇ ਕਿਸੇ ਭਾਰੇ ਥੱਲੇ ਵਾਲੇ ਬਰਤਨ ਜਾਂ ਕੁਕਰ 'ਚ ਵੀ ਬਣਾ ਸਕਦੇ...

ਚੌਕਲੇਟ ਪੁਡਿੰਗ

ਛੁੱਟੀ ਵਾਲੇ ਦਿਨ ਬੱਚੇ ਕੁੱਝ ਨਾ ਕੁੱਝ ਸਪੈਸ਼ਲ ਖਾਣ ਦੀ ਡਿਮਾਂਡ ਕਰਦੇ ਹਨ। ਅਜਿਹੇ 'ਚ ਤੁਸੀਂ ਉਨ੍ਹਾਂ ਨੂੰ ਚੌਕਲੇਟ ਪੁਡਿੰਗ ਬਣਾ ਕੇ ਖੁਆ ਸਕਦੇ...

ਸੋਇਆਬੀਨ ਦਾ ਡੋਸਾ

ਸਮੱਗਰੀ 1 ਕੱਪ- ਸੋਇਆਬੀਨ ਦਾ ਆਟਾ 2 ਚਮਚ- ਸੂਜੀ 1 ਚਮਚ- ਅਦਰਕ ਦਾ ਪੇਸਟ 1 ਚਮਚ- ਲਾਲ ਮਿਰਚ ਪਾਊਡਰ ਅੱਧਾ ਚਮਚ- ਹਲਦੀ ਸੁਆਦ ਅਨੁਸਾਰ -ਲੂਣ 1 ਕੱਪ- ਬਰੀਕ ਕੱਟਿਆ ਧਨੀਆ ਤੇਲ ਵਿਧੀ ਸਭ ਤੋਂ...

ਨਮਕੀਨ ਸੱਤੂ

ਸਮੱਗਰੀ ਤਿੰਨ ਗਿਲਾਸ ਪਾਣੀ, ਚਾਰ ਚੱਮਚ ਸੱਤੂ, ਅੱਧਾ ਚੱਮਚ ਭੁੰਨਿਆ ਹੋਇਆ ਜ਼ੀਰਾ ਪਾਊਡਰ, ਚੱਮਚ ਦਾ ਚੌਥਾ ਹਿੱਸਾ ਕਾਲੀ ਮਿਰਚ ਪਾਊਡਰ, ਤਿੰਨ ਚੱਮਚ ਨਿੰਬੂ ਦਾ ਰਸ,...

ਟਮੈਟੋ ਪਨੀਰ

ਸਮੱਗਰੀ 200 ਗ੍ਰਾਮ ਪਨੀਰ ਦੇ ਟੁਕੜੇ ਕੱਟੇ ਹੋਏ ਦੋ ਟਮਾਟਰ ਕੱਟੇ ਹੋਏ ਦੋ ਹਰੀਆਂ ਬਾਰੀਕ ਮਿਰਚਾਂ ਦੋ ਚੱਮਚ ਅਦਰਕ ਕੱਦੂਕਸ ਕੀਤਾ ਹੋਇਆ ਅੱਧਾ ਕੱਪ ਦੁੱਧ ਦੋ ਚੱਮਚ ਧਨੀਆ ਪਾਊਡਰ ਅੱਧਾ ਚੱਮਚ...

ਘਰ ‘ਚ ਬਣਾਓ ਦਹੀਂ ਵੜਾ ਚਾਟ

ਅੱਜਕੱਲ੍ਹ ਦੇ ਮੌਸਮ 'ਚ ਚਟਪਟਾ ਖਾਣ ਦਾ ਜਦੋਂ ਵੀ ਮੰਨ ਕਰਦਾ ਹੈ ਤਾਂ ਚਾਟ ਦਾ ਖ਼ਿਆਲ ਸਭ ਤੋਂ ਪਹਿਲਾਂ ਆਉਂਦਾ ਹੈ। ਇਸ ਹਫ਼ਤੇ ਅਸੀਂ...

ਅੰਬ ਦੀ ਜੈਮ

ਆਮ ਘਰਾਂ 'ਚ ਜ਼ਿਆਦਾਤਰ ਸਵੇਰੇ ਨਾਸ਼ਤੇ ਦੇ ਸਮੇਂ ਜੈਮ ਦੀ ਵਰਤੋ ਕੀਤੀ ਜਾਂਦੀ ਹੈ। ਸਾਰ੍ਹਿਆਂ ਨੂੰ ਬ੍ਰੈਡ 'ਤੇ ਜੈਮ ਲਗਾ ਕੇ ਖਾਣਾ ਕਾਫ਼ੀ ਪਸੰਦ...

ਪਨੀਰ ਰੋਲਜ਼

ਸਮੱਗਰੀ 1 1/2 ਕੱਪਂ ਪਨੀਰ 1/2 ਕੱਪਂ ਉਬਾਲ ਕੇ ਪੀਸੇ ਹੋਏ ਆਲੂ 1 ਚਮਚਂ ਲਾਲ ਮਿਰਚ ਪਾਊਡਰ 2 ਚਮਚ ਪੀਸਿਆ ਹੋਇਆ ਲਸਣ 1 ਚਮਚ ਕਾਰਨਫ਼ਲਾਰ 1 ਚਮਚ ਟੋਮੈਟੋ ਕੈਚਅੱਪ 1/2 ਉਬਲੇ...