ਹਿੰਮਤੀ ਅਦਾਕਾਰ ਹੈ ਪੰਕਜ ਅਵਿਧੇਸ਼ ਸ਼ੁਕਲਾ
ਡਾਇਰੀ ਦਾ ਪੰਨਾ
ਨਿੰਦਰ ਘੁਗਿਆਣਵੀ
ਮਹਾਤਮਾ ਗਾਂਧੀ ਅੰਤਰਰਾਸ਼ਟਰੀ ਹਿੰਦੀ ਯੂਨੀਵਰਸਿਟੀ ਦੇ ਸਾਹਿਤ ਤੇ ਭਾਸ਼ਾਵਾਂ ਵਿਭਾਗ ਦੇ ਡੀਨ ਡਾ। ਅਵਿਧੇਸ਼ ਕੁਮਾਰ ਸ਼ੁਕਲਾ ਨੇ ਇੱਕ ਦਿਨ ਗੱਲੀਂ-ਗੱਲੀਂ ਦੱਸਿਆ...
ਯਾਦਾਂ ਦਾ ਝਰੋਖਾ – 13
ਡਾ ਕੇਵਲ ਅਰੋੜਾ
AK-47 ਦੀ ਕਾਢ ਦੀ ਕਹਾਣੀ
ਯੂਨੀਵਰਸਟੀ ਪੜ੍ਹਦਿਆਂ AK-47 ਦਾ ਨਾਮ ਸੁਣਿਆ ਤਾਂ ਸੀ ਪਰ ਵੇਖੀ ਕਦੇ ਨਹੀਂ ਸੀ। ਸਾਡੇ ਯੂਨੀਵਰਸਿਟੀ ਵਿੱਚੋਂ ਨਿਕਲਦੇ ਸਾਰ...
ਬਿੱਲੂ
-''ਤੁਸੀਂ ਕੱਲ੍ਹ ਨੂੰ ਉਸ ਤੋਂ ਅਪਾਇੰਟਮੈਂਟ ਲਵੋ ਤੇ ਸਾਰੀ ਗੱਲ ਦੀ ਕਨਸੋਅ ਕੱਢੋ!'' ਬਿੱਲੂ ਕੈਨੇਡਾ ਜਾਣ ਲਈ ਕੁਝ ਜ਼ਿਆਦਾ ਹੀ 'ਤੱਤਾ' ਸੀ।
-''ਪਰ ਗੱਲ ਹੋਰ...
ਸਮਝਦਾਰਾਂ ਨੇ ਦਰਿਆ ਝੀਲਾਂ ਸਾਂਭ ਲਈਆਂ,
ਡਾ. ਬਾਲ ਮੁਕੰਦ ਸ਼ਰਮਾਂ ਨੇ ਜਦੋਂ ਮੈਨੂੰ PLAU ਟਰਾਈ ਸਿਟੀ ਚੰਡੀਗੜ੍ਹ ਦੇ ਇੱਕ ਸਮਾਗਮ 'ਚ ਸੱਦਿਆ ਤਾਂ ਮੈਂ ਫ਼ਰੀਦਕੋਟ ਤੋਂ ਬੱਸ ਚੜ੍ਹ ਕੇ ਸਵੇਰੇ...
ਇਹੋ ਜਿਹੀ ਸੀ ਭੂਆ ਭੋਲੀ – 2
ਯਾਦਾਂ ਦਾ ਝਰੋਖਾ - 11
ਡਾ. ਕੇਵਲ ਅਰੋੜਾ
94176 95299
ਸਾਉਣ ਦਾ ਮਹੀਨਾ ਭੂਆ ਭੋਲੀ ਆਪਣੇ ਪੇਕੇ ਪਿੰਡ ਹੀ ਲਾ ਕੇ ਜਾਂਦੀ ਰਹੀ। ਪਿੰਡ ਨਾਲ ਉਸਦਾ ਬਹੁਤ...
ਬੀਤੇ ਦੀਆਂ ਬਾਤਾਂ
ਡਾਇਰੀ ਦਾ ਪੰਨਾ/ ਨਿੰਦਰ ਘੁਗਿਆਣਵੀ
9417421700
ਦੇਸੀ ਟਿੰਡਿਆਂ ਦੇ ਦਿਨ ਹਨ। ਜਿੰਨੇ ਦੇਸੀ ਟਿੰਡੇ ਸਾਡੇ ਇਲਾਕੇ ਦੇ ਪਿੰਡਾਂ 'ਚ ਏਸ ਵਾਰੀ ਹੋਏ ਨੇ, ਐਨੇ ਤਾਂ ਓਦੋਂ...
ਯਾਦਾਂ ਦਾ ਝਰੋਖਾ – 10
ਡਾ. ਕੇਵਲ ਅਰੋੜਾ
94176 95299
ਇਹੋ ਜਿਹੀ ਸੀ ਭੂਆ ਭੋਲੀ - 1
ਸਾਡੇ ਸਾਦਿਕ ਨੇੜੇ ਇੱਕ ਪਿੰਡ ਦੀ ਕੁੜੀ ਭੋਲੀ ਰਾਜਸਥਾਨ 'ਚ ਵਿਆਹੀ ਹੋਈ ਸੀ। ਉਸ ਦੇ...
ਛੋਟੇ ਉਮਰੇ ਲੰਬੀਆਂ ਪੁਲਾਂਘਾ ਕੱਕੜ ਦੀਆਂ
ਡਾਇਰੀ ਦਾ ਪੰਨਾ/ ਨਿੰਦਰ ਘੁਗਿਆਣਵੀ
ਪੰਜਾਬ ਭਾਜਪਾ ਦਾ ਯੁਵਾ ਆਗੂ ਗੌਰਵ ਕੱਕੜ ਮੇਰੇ ਸੱਕੇ ਚਾਚੇ ਸਵਰਗੀ ਸ਼ਾਮ ਲਾਲ ਕੱਕੜ ਦਾ ਪੁੱਤਰ ਹੈ। ਰਿਸ਼ਤਿਓਂ ਉਹ ਮੇਰਾ...
ਯਾਦਾਂ ਦਾ ਝਰੋਖਾ – 9
ਡਾ.ਕੇਵਲ ਅਰੋੜਾ
94176-95299
ਗੁੱਸਾ ਨਾ ਕਰੀਂ ਵੇ ਡਾਕਟਰਾ
ਇੱਕ ਦਿਨ ਸ਼ਿੰਦੇ ਕੁਆੜੀਏ ਦੀ ਮੱਝ ਬੀਮਾਰ ਹੋ ਗਈ, ਅਤੇ ਉਹ ਪੁੱਛਦਾ-ਪਛਾਉਂਦਾ ਮੇਰਾ ਕੋਲ ਆ ਗਿਆ। ਆਖਣ ਲੱਗਿਆ, ''ਚੱਲ...
ਤੁਰ ਗਿਆ ਸਾਡਾ ਬਾਈ ਬੂਟਾ ਸਿੰਘ ਸ਼ਾਦ
ਸ਼ਿਵਚਰਨ ਜੱਗੀ ਕੁੱਸਾ
ਮੌਤ ਕਿਸੇ ਦੀ ਮਿੱਤ ਨਹੀਂ। ਮੌਤ ਅਟੱਲ ਹੈ ਅਤੇ ਸਮਾਂ ਆਉਣ 'ਤੇ ਹਰ ਇੱਕ ਨੂੰ ਆ ਟੱਕਰਨੀ ਹੈ। ਸਕੂਲ ਪੜ੍ਹਦੇ ਸਮੇਂ ਬਾਈ...