ਮੁੱਖ ਲੇਖ

ਮੁੱਖ ਲੇਖ

ਫ਼ੋਟੋ ਖਿਚਵਾਉਣ ਦਾ ਡਰ!

ਡਾਇਰੀਨਾਮਾ ਨਿੰਦਰ ਘੁਗਿਆਣਵੀ 9417421700 6 ਜੂਨ ਨੇੜੇ ਆ ਰਿਹਾ ਸੀ, ਪਿਤਾ ਜੀ ਦੇ ਇਸ ਦੁਨੀਆਂ 'ਤੋਂ ਚਲੇ ਜਾਣ ਦਾ ਦਿਨ। ਸੋਚ ਰਿਹਾ ਸਾਂ ਕਿੰਨਾ ਬੇਭਾਗਾ ਹਾਂ ਮੈਂ...

ਅਜੋਕੇ ਪੰਥਕ ਸੰਕਟ ਦਾ ਹੱਲ!

ਪੰਜ ਪਿਆਰੇ ਸਾਂਭਣ 'ਕਮਾਂਡ' ਦਲਬੀਰ ਸਿੰਘ ਪੱਤਰਕਾਰ ਮੋਬਾਇਲ: 99145-71713 ਸਿੱਖੀ ਵਿਚਾਰਧਾਰਾ ਪੰਜਾਬ ਵਿੱਚ ਜੰਮੀ, ਨੇਕ ਮਨੁੱਖਾਂ ਦੇ ਖ਼ੂਨ ਨਾਲ ਫ਼ਲੀ ਫ਼ੱਲੀ ਅਤੇ ਧਰਤੀ ਦੀ ਸਮੁੱਚੀ ਲੋਕਾਈ...

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-222)

ਸੱਥ ਕੋਲ ਆ ਕੇ ਰੁਕੀ ਬੰਦਿਆਂ ਨਾਲ ਭਰੀ ਟਰਾਲੀ 'ਚੋਂ ਜੱਗੇ ਕਾਮਰੇਡ ਨੂੰ ਉਤਰਦਿਆਂ ਵੇਖ ਕੇ ਬਾਬੇ ਪਿਆਰਾ ਸਿਉਂ ਨੇ ਨਾਲ ਬੈਠੇ ਬੁੱਘਰ ਦਖਾਣ...

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-186)

ਜੇਠ ਹਾੜ੍ਹ ਦੇ ਦਿਨਾਂ 'ਚ ਜਿਉਂ ਹੀ ਬਿਜਲੀ ਦਾ ਕੱਟ ਲੱਗਿਆ ਤਾਂ ਪਿੰਡ ਦੇ ਲੋਕ ਸੱਥ 'ਚ ਜੁੜਨੇ ਸ਼ੁਰੂ ਹੋ ਗਏ। ਨਾਥਾ ਅਮਲੀ ਬਿਜਲੀ...

”ਸੂਰਜੁ ਏਕੋ ਰੁਤਿ ਅਨੇਕ”

ਸਰਬਜੀਤ ਸਿੰਘ ਸੈਕਰਾਮੈਂਟੋ ਕਦੇ ਸਮਾਂ ਸੀ, ਜਦੋਂ ਇਹ ਮੰਨਿਆ ਜਾਂਦਾ ਸੀ ਕਿ ਧਰਤੀ ਚਪਟੀ ਅਤੇ ਖੜ੍ਹੀ ਹੈ। ਸੂਰਜ ਇਸ ਦੀ ਪ੍ਰਕਰਮਾ ਕਰਦਾ ਹੈ। ਕੋਪਰਨੀਕਸ (1473-1534)...

ਮੇਰਾ ਡਾਇਰੀਨਾਮਾ

ਨਿੰਦਰ ਘੁਗਿਆਣਵੀ ਮੀਤ ਹੇਅਰ ਨੂੰ ਕੰਮ ਕਰਨ ਦਿਓ! *** ਪੰਜਾਬ 'ਚ ਇਹ ਅਕਸਰ ਆਖਿਆ ਜਾਂਦਾ ਹੈ ਕਿ ਸਿੱਖਿਆ ਮੰਤਰੀ ਬਣਨਾ ਕੰਡਿਆਂ ਦਾ ਤਾਜ ਪਹਿਨਣ ਦੇ ਬਾਰਾਬਰ ਹੈ।...

ਅਮਰੀਕਾ ਦੀ ਤਰੱਕੀ ਦਾ ਰਾਜ਼ ਸ਼ਕਤੀਆਂ ਦਾ ਵਿਕੇਂਦਰੀਕਰਨ

ਡਾ. ਚਰਨਜੀਤ ਸਿੰਘ ਗੁਮਟਾਲਾ 1-937-573-9812 (ਅਮਰੀਕਾ) [email protected] ਜੇ ਅਮਰੀਕਾ ਦੇ ਇਤਿਹਾਸਕ ਪਿਛੋਕੜ 'ਤੇ ਇੱਕ ਝਾਤ ਪਾਈਏ ਤਾਂ ਪਤਾ ਲੱਗਦਾ ਹੈ ਕਿ ਯੌਰਪ ਤੋਂ ਅਮਰੀਕਾ ਵਿੱਚ ਉਹ ਲੋਕ...

ਡਾਇਰੀ ਦਾ ਉਦਾਸ ਪੰਨਾ

ਨਿੰਦਰ ਘੁਗਿਆਣਵੀ 9417421700 ਦੇਵ ਬਾਪੂ ਦੱਸ ਨਾ ਗਿਓਂ! ਹਾਲੇ ਪਰਸੋਂ ਚੌਥ ਦੀ ਗੱਲ ਹੈ ਲੈਪ ਟੌਪ ਫ਼ਰੋਲ ਰਿਹਾ ਸਾਂ, ਬਾਪੂ ਦੇਵ ਥਰੀਕੇ ਵਾਲੇ ਨਾਲ ਕਈ ਫ਼ੋਟੋਆਂ ਮੂਹਰੇ...

ਪਿੰਡ ਦੀ ਸੱਥ ਵਿੱਚੋਂ (ਕਿਸ਼ਤ-261)

ਭਜਨੇ ਰਾਠ ਕਾ ਕੌਡੂ ਸੱਥ 'ਚ ਆਉਂਦਾ ਹੀ ਬਾਬੇ ਗੰਡਾ ਸਿਉਂ ਨੂੰ ਕਹਿੰਦਾ, ''ਕਿਉਂ ਬਾਬਾ! ਕਹਿੰਦੇ ਬਾਬੇ ਸ਼ੇਰ ਸਿਉਂ ਦੇ ਪੋਤੇ ਨੂੰ ਦਾਣਾ ਮੰਡੀ...

ਪਿੰਡ ਦੀ ਸੱਥ ਵਿੱਚੋਂ-291

ਨੱਕੋ ਨੱਕ ਭਰੀ ਸੱਥ 'ਚ ਤਾਸ਼ ਖੇਡਣ ਵਾਲਿਆਂ ਨੇ ਰੌਲੇ ਨਾਲ ਅਸਮਾਨ ਸਿਰ 'ਤੇ ਚੁਕਿਆ ਹੋਇਆ ਸੀ। ਨਾਥੇ ਅਮਲੀ ਨੇ ਸੱਥ 'ਚ ਆਉਂਦਿਆਂ ਹੀ...