ਸਿੱਖਿਆ ਮੰਤਰੀ ਨੇ ਮੰਗਿਆ ਚੰਨੀ ਤੋਂ ਅਸਤੀਫਾ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਅੱਜ ਪ੍ਰਸ਼ਨਕਾਲ ਦੌਰਾਨ ਵਿਰੋਧੀ ਧਿਰ ਦੇ ਨੇਤਾ ਚਰਨਜੀਤ ਸਿੰਘ ਚੰਨੀ ਦੇ ਸਵਾਲ ਦੇ ਜਵਾਬ ਵਿਚ ਸਿੱਖਿਆ ਮੰਤਰੀ ਡਾ....
ਵਿਧਾਨ ਸਭਾ ਵਿਚ ਐੱਸ.ਵਾਈ.ਐੱਲ ਬਿੱਲ ਸਰਵਸੰਮਤੀ ਨਾਲ ਪਾਸ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਵਿਚ ਅੱਜ ਸਲਤੁਜ-ਯਮੁਨਾ ਲਿੰਕ ਨਹਿਰ ਲੈਂਡ (ਟਰਾਂਸਫਰ ਆਫ ਪ੍ਰਾਪਰਟੀ ਰਾਈਟਸ) ਬਿੱਲ-2016 ਨੂੰ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਗਿਆ।
ਇਹ ਬਿੱਲ...
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਮੈਚ ਮੰਗਲਵਾਰ ਨੂੰ
ਨਾਗਪੁਰ : ਟੀ-20 ਵਿਸ਼ਵ ਕੱਪ ਵਿਚ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਭਲਕੇ ਨਾਗਪੁਰ ਵਿਖੇ ਮੁਕਾਬਲਾ ਹੋਵੇਗਾ। ਇਹ ਮੈਚ ਦੋਨਾਂ ਟੀਮਾਂ ਲਈ ਬੇਹੱਦ ਅਹਿਮ ਹੈ। ਦੋਨੋਂ...
ਪੰਜਾਬ ਤੋਂ ਰਾਜ ਸਭਾ ਲਈ ਪੰਜੇ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ
ਚੰਡੀਗੜ੍ਹ : ਪੰਜਾਬ ਤੋਂ ਰਾਜ ਸਭਾ ਲਈ ਖਾਲੀ ਹੋਈਆਂ 5 ਸੀਟਾਂ ਲਈ ਪੰਜੇ ਉਮੀਦਵਾਰ ਅੱਜ ਬਿਨਾਂ ਮੁਕਾਬਲਾ ਚੁਣੇ ਗਏ। ਇਨ੍ਹਾਂ ਵਿਚ ਦੋ ਕਾਂਗਰਸ ਦੇ,...
ਬਾਰਿਸ਼ ਕਾਰਨ ਕਣਕ ਦੀ ਫਸਲ ਦਾ ਭਾਰੀ ਨੁਕਸਾਨ, ਕਿਸਾਨ ਚਿੰਤਤ
ਚੰਡੀਗੜ੍ਹ : ਪੰਜਾਬ ਸਮੇਤ ਉਤਰੀ ਸੂਬਿਆਂ ਵਿਚ ਹੋਈ ਬਾਰਿਸ਼ ਕਾਰਨ ਕਿਸਾਨ ਬੇਹੱਦ ਚਿੰਤਤ ਹਨ। ਹਾਲਾਂਕਿ ਅੱਜ ਦਿਨ ਭਰ ਮੌਸਮ ਸਾਫ਼ ਰਿਹਾ, ਪਰ ਤੜਕੇ ਹੋਈ...
ਵਿਦੇਸ਼ ਭੱਜਣ ਤੋਂ ਪਹਿਲਾਂ ਜੇਤਲੀ ਨੂੰ ਮਿਲਿਆ ਸੀ ਮਾਲਿਆ
ਕਾਂਗਰਸ ਲਗਾਤਾਰ ਘੇਰ ਰਹੀ ਹੈ ਮੋਦੀ ਸਰਕਾਰ ਨੂੰ
ਨਵੀਂ ਦਿੱਲੀ :ਕਾਂ ਦਾ ਕਰੋੜਾਂ ਰੁਪਏ ਲੈ ਕੇ ਬਰਤਾਨੀਆ ਭੱਜੇ ਕਾਰੋਬਾਰੀ ਵਿਜੇ ਮਾਲਿਆ ਦੇ ਮੁੱਦੇ ਉੱਤੇ ਕਾਂਗਰਸ...
ਹਰਿਆਣਾ ਦੇ ਜਾਟਾਂ ਨੇ ਫਿਰ ਦਿੱਤੀ ਅੰਦੋਲਨ ਦੀ ਧਮਕੀ
ਜਾਟ ਆਗੂਆਂ ਦੀ ਮੰਗ, ਅੰਦੋਲਨ ਦੌਰਾਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ
ਰੋਹਤਕ : ਹਰਿਆਣਾ ਦੇ ਜਾਟਾਂ ਵੱਲੋਂ ਫਿਰ ਤੋਂ ਅੰਦੋਲਨ ਕਰਨ...
ਫਸਲਾਂ ਦੇ ਨੁਕਸਾਨ ਦਾ ਤੁਰੰਤ ਮੁਆਵਜਾ ਦੇਵੇ ਪੰਜਾਬ ਸਰਕਾਰ : ਛੋਟੇਪੁਰ
ਚੰਡੀਗੜ : ਆਮ ਆਦਮੀ ਪਾਰਟੀ (ਆਪ ) ਨੇ ਰਾਜ ਵਿੱਚ ਪਿਛਲੇ ਦਿਨੀ ਹੋਏ ਬੇਮੌਸਮੀ ਮੀਂਹ, ਗੜੇ-ਮਾਰੀ ਅਤੇ ਤੇਜ ਹਵਾਵਾਂ ਦੇ ਕਾਰਨ ਫਸਲਾਂ ਅਤੇ ਫਲਾਂ-ਸਬਜੀਆਂ...
ਹੁਣ ”ਆਪ” ਨੇ ਵੀ ਹੰਸ ”ਤੇ ਸੁੱਟੇ ਡੋਰੇ, ਬੰਦ ਕਮਰੇ ”ਚ ਹੋਈ ਮੀਟਿੰਗ
ਜਲੰਧਰ : ਕਾਂਗਰਸ ਵਲੋਂ ਹੰਸ ਰਾਜ ਹੰਸ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹੰਸ 'ਤੇ ਡੋਰੇ ਸੁੱਟਣੇ ਸ਼ੁਰੂ ਕਰ ਦਿੱਤੇ...
ਅਸਾਮ ”ਚ ਭੂਚਾਲ ਦੇ ਲੱਗੇ ਝਟਕੇ
ਗੁਹਾਟੀ : ਅਸਾਮ 'ਚ ਸ਼ਾਮ ਤਕਰੀਬਨ 4 ਵਜ ਕੇ 4 ਮਿੰਟ 'ਤੇ ਭੂਚਾਲ ਦੇ ਮਾਮੂਲੀ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ...