ਦਿੱਲੀ ਟੈਸਟ : ਭਾਰਤ ਨੇ ਬਣਾਈ 403 ਦੌੜਾਂ ਦੀ ਲੀਡ
ਚੇਨੱਈ : ਦਿੱਲੀ ਟੈਸਟ ਵਿਚ ਭਾਰਤ ਨੇ 403 ਦੌੜਾਂ ਦੀ ਲੀਡ ਬਣਾ ਕੇ ਮੈਚ ਨੂੰ ਆਪਣੇ ਪੱਖ ਵਿਚ ਕਰ ਲਿਆ ਹੈ। ਅੱਜ ਤੀਸਰੇ ਦਿਨ...
ਪੰਜਾਬ ‘ਚ ਪਿਛਲੇ ਦਹਾਕੇ ਦੌਰਾਨ ਬਾਗਬਾਨੀ ਅਧੀਨ 68 ਫੀਸਦੀ ਰਕਬਾ ਵਧਿਆ
ਚੰਡੀਗੜ੍ਹ : ਪੰਜਾਬ ਵਿਚ ਪਿਛਲੇ ਦਹਾਕੇ ਦੌਰਾਨ ਖੇਤੀ ਵਿਭਿੰਨਤਾ ਨੂੰ ਪ੍ਰਫੁਲਿੱਤ ਕਰਨ ਲਈ ਬਾਗਬਾਨੀ ਅਧੀਨ 68 ਫੀਸਦੀ ਰੱੱਕਬਾ ਵੱੱਧਿਆ ਹੈ ਜੋਕਿ ਬਾਗਬਾਨੀ ਵਿਭਾਗ ਦੀ...
ਵਿਦੇਸ਼ੀ ਮੰਤਰੀ ਸੁਸ਼ਮਾ ਸਵਰਾਜ 8 ਦਸੰਬਰ ਨੂੰ ਜਾਣਗੇ ਪਾਕਿਸਤਾਨ ਦੌਰੇ ‘ਤੇ
ਨਵੀਂ ਦਿੱਲੀ : ਭਾਰਤ ਦੀ ਵਿਦੇਸ਼ੀ ਮੰਤਰੀ ਸੁਸ਼ਮਾ ਸਵਰਾਜ ਮੰਗਲਵਾਰ 8 ਦਸੰਬਰ ਨੂੰ ਪਾਕਿਸਤਾਨ ਦੌਰੇ 'ਤੇ ਜਾਵੇਗੀ। ਵਿਦੇਸ਼ੀ ਮੰਤਰੀ ਇਸਲਾਮਾਬਾਦ ਵਿਖੇ ਹੋਣ ਵਾਲੀ 'ਹਾਰਟ...
ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ : ਜਥੇਦਾਰ ਹਰਨੇਕ ਸਿੰਘ
ਮੰਡੀ ਡੱਬਵਾਲੀ : ਪੰਥਕ ਹਮਦਰਦੀ ਜਥੇਦਾਰ ਹਰਨੇਕ ਸਿੰਘ ਡੱਬਵਾਲੀ ਨੇ ਸ਼ਹੀਦ ਭਾਈ ਹਰਮੰਦਰ ਸਿੰਘ ਦੇ ਪਿਤਾ ਬਾਪੂ ਮਹਿੰਦਰ ਸਿੰਘ ਨਾਲ ਦੁੱਖ-ਸੁੱਖ ਸਾਂਝੇ ਕਰਦਿਆਂ ਕਿਹਾ...
ਮੁੱਖ ਮੰਤਰੀ ਵੱਲੋਂ ਹਰ ਪੰਜਾਬੀ ਨੂੰ ਸ਼ਾਂਤੀ ਤੇ ਖੁਸ਼ਹਾਲੀ ਦੇ ਦੂਤ ਬਣਨ ਦਾ ਸੱਦਾ
ਨਕੋਦਰ/ਚੰਡੀਗੜ੍ਹ : ਹਰ ਪੰਜਾਬੀ ਨੂੰ ਸ਼ਾਂਤੀ ਤੇ ਖੁਸ਼ਹਾਲੀ ਦਾ ਦੂਤ ਬਣਨ ਲਈ ਸੱਦਾ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਅੱਜ...
ਦਿੱਲੀ ‘ਚ ਹੁਣ ਕੋਈ ਨਹੀਂ ਸੌਂਵੇਗਾ ਖੁੱਲ੍ਹੇ ਆਸਮਾਨ ਹੇਠਾਂ
ਨਵੀਂ ਦਿੱਲੀ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਦੋ ਨਾਈਟ ਸ਼ੈਲਟਰਸ ਦਾ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਦਘਾਟਨ ਕੀਤਾ। ਦਿੱਲੀ ਸਰਕਾਰ ਨੇ ਰੈਨ ਬਸੇਰਿਆਂ...
ਅਨਿਲ ਜੋਸ਼ੀ ਵੱਲੋਂ ਬੇਨਿਯਮੀਆਂ ਕਰਨ ਵਾਲੇ ਨਰਸਿੰਗ ਤੇ ਡੈਂਟਲ ਕਾਲਜਾਂ ਖਿਲਾਫ ਕਾਰਵਾਈ ਦੇ ਆਦੇਸ਼
ਚੰਡੀਗੜ੍ਹ : ਸੂਬੇ ਦੇ ਕੁਝ ਡੈਂਟਲ ਤੇ ਨਰਸਿੰਗ ਕਾਲਜਾਂ ਵਿੱਚ ਪਾਈਆਂ ਜਾ ਰਹੀਆਂ ਖਾਮੀਆਂ ਤੇ ਬੇਨਿਯਮੀਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਮੈਡੀਕਲ ਸਿੱਖਿਆ ਤੇ ਖੋਜ...
ਭਾਰਤ ਦੀਆਂ 334 ਦੌੜਾਂ ਦੇ ਜਵਾਬ ‘ਚ ਦੱਖਣੀ ਅਫਰੀਕਾ 121 ‘ਤੇ ਢੇਰ
ਨਵੀਂ ਦਿੱਲੀ : ਦਿੱਲੀ ਟੈਸਟ ਦਿਲਚਸਪ ਮੋੜ 'ਤੇ ਪਹੁੰਚ ਗਿਆ ਹੈ। ਭਾਰਤ ਦੀਆਂ 334 ਦੌੜਾਂ ਦੇ ਜਵਾਬ ਵਿਚ ਦੱਖਣੀ ਅਫਰੀਕਾ ਦੀ ਟੀਮ ਅੱਜ ਦੂਸਰੇ...
ਕੇਜਰੀਵਾਲ ਨੇ ਲੁੱਟ ਨੂੰ ਕਾਨੂੰਨੀ ਰੂਪ ਦੇ ਦਿੱਤਾ : ਕੈਪਟਨ ਅਮਰਿੰਦਰ
ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਚੁਟਕੀ ਲੈਂਦਿਆਂ ਕਿਹਾ ਹੈ ਕਿ ਜੇ ਪੈਸੇ ਦੀ...
ਪਸ਼ੂਧਨ ਅਤੇ ਦੁੱਧ ਚੁਆਈ ਮੁਕਾਬਲੇ ਪਸ਼ੂ ਪਾਲਕਾਂ ਲਈ ਸਿੱਧ ਹੋ ਰਹੇ ਹਨ ਵਰਦਾਨ
ਚੰਡੀਗੜ੍ਹ : ਪਸ਼ੂ ਧੰਨ ਦਾ ਪੰਜਾਬ ਦੀ ਆਰÎਥਿਕਤਾ ਵਿੱਚ ਬਹੁਤ ਵੱਡਾ ਯੋਗਦਾਨ ਹੈ ਅਤੇ ਚੰਗੀ ਨਸਲ ਦੇ ਪਸ਼ੂਧੰਨ ਨੂੰ ਨਗਦ ਇਨਾਮਾਂ ਨਾਲ ਨਿਵਾਜਨ ਵਾਲੇ...