ਮੁੱਖ ਖਬਰਾਂ

ਮੁੱਖ ਖਬਰਾਂ

ਕਿਸਾਨ ਆਪਣੀ ਜਿਣਸ ਨਿਯਮਤ ਮੰਡੀਆਂ ਵਿੱਚ ਹੀ ਵੇਚਣ : ਲੱਖੋਵਾਲ

ਐਸ.ਏ.ਐਸ. ਨਗਰ  : ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਸ੍ਰ: ਅਜਮੇਰ ਸਿੰਘ ਲੱਖੋਵਾਲ ਵਲੋਂ ਅੱਜ ਸਥਾਨਕ ਸਥਿਤ ਮੁੱਖ ਦਫਤਰ ਵਿਖੇ, ਸਾਉਣੀ ਸੀਜਨ 2016 ਦੇ ਸੀਜਨਲ...

ਪਾਰਲੀਮੈਂਟਰੀ ਕਮੇਟੀ ਨੇ ਭਗਵੰਤ ਮਾਨ ਨੂੰ ਉਲਝਾਇਆ

ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਸਾਂਸਦ ਭਗਵੰਤ ਮਾਨ ਲੋਕ ਸਭਾ ਦੇ ਆਗਾਮੀ ਸਰਦ ਰੁੱਤ ਇਜਲਾਸ ਤੋਂ ਵੀ ਬਾਹਰ ਰਹਿਣਗੇ। ਸੰਸਦ ਦੀ ਵੀਡੀਓ ਬਣਾ...

ਅਕਾਲੀ ਦਲ ‘ਚ ਵੱਡੀ ਬਗ਼ਾਵਤ, ਟੌਹੜਾ ਧੜੇ ਨੇ ਖੋਲ੍ਹਿਆ ਮੋਰਚਾ

ਪਟਿਆਲਾ: ਕੀ ਅਕਾਲੀ ਦਲ ਵਿੱਚ ਰਵਾਇਤੀ ਅਕਾਲੀ ਆਗੂਆਂ ਦੇ ਦਿਨ ਪੂਰੇ ਹੋ ਚੁੱਕੇ ਹਨ। ਇਸ ਸਵਾਲ ਚੁੱਕਿਆ ਹੈ ਹਰਮੇਲ ਸਿੰਘ ਟੌਹੜਾ ਨੇ। ਅਕਾਲੀ ਦਲ...

ਸੋਨੀਆ ਗਾਂਧੀ ਨੂੰ ਮਿਲੀ ਹਸਪਤਾਲ ਤੋਂ ਛੁੱਟੀ

ਨਵੀਂ ਦਿੱਲੀ  : ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਅੱਜ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਤੋਂ ਛੁੱਟੀ ਮਿਲ ਗਈ। ਹਸਪਤਾਲ ਦੇ ਡਾਕਟਰਾਂ ਮੁਤਾਬਕ ਸੋਨੀਆ...

ਬਾਦਲਾਂ ਦੀਆਂ ਬੱਸਾਂ ਦੇ ਲਾਇਸੈਂਸ ਰੱਦ ਕੀਤੇ ਜਾਣ : ਚੰਨੀ

ਚੰਡੀਗੜ੍ਹ  : ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਮੁੱਖ ਸਕੱਤਰ ਪੰਜਾਬ ਸਰਵੇਸ਼ ਕੋਸ਼ਲ ਨੂੰ ਚਿੱਠੀ ਲਿੱਖ ਕੇ ਸੂਬੇ...

ਪਸ਼ੂ ਪਾਲਕਾਂ ਲਈ 14 ਆਧੁਨਿਕ ਮੰਡੀਆਂ ਬਣਾਈਆਂ : ਰਣੀਕੇ

ਪਟਿਆਲਾ  : ਪਸ਼ੂ ਪਾਲਕਾਂ ਦੀ ਸਹੂਲਤ ਅਤੇ ਪਸ਼ੂਆਂ ਦੀ ਖ਼ਰੀਦ ਫ਼ਰੋਖ਼ਤ ਨੂੰ ਆਸਾਨ ਬਣਾਉਣ ਲਈ ਪੰਜਾਬ ਵਿਚ ਪਿਛਲੇ ਸਾਲਾਂ ਦੌਰਾਨ 14 ਆਧੁਨਿਕ ਪਸ਼ੂ ਮੰਡੀਆਂ...

ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਹੋਏ ਪਤਿਤ!

ਚੰਡੀਗੜ੍ਹ: ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਦੇ ਸਿਰ ਦੇ ਕੇਸ ਕਤਲ ਕਰਨੇ ਪਏ ਹਨ। ਉਨ੍ਹਾਂ ਦੇ ਸਿਰ ਦੀਆਂ ਨਾੜੀਆਂ ਬਲਾਕ...

ਜਬਰਦਸਤ ਧਮਾਕਾ, 3 ਮਰੇ, 3 ਜ਼ਖ਼ਮੀ

ਨਵੀਂ ਦਿੱਲੀ: ਵੀਰਵਾਰ ਸਵੇਰੇ ਪੂਰਬੀ ਦਿੱਲੀ ਦੇ ਜਗਤਪੁਰੀ ਇਲਾਕੇ ਵਿੱਚ ਇੱਕ ਬੇਕਰੀ ਵਿੱਚ ਜ਼ਬਰਦਸਤ ਵਿਸਫੋਟ ਹੋਇਆ। ਇਸ ਧਮਾਕੇ ਵਿੱਚ ਤਿੰਨ ਮੁਲਾਜ਼ਮਾਂ ਦੀ ਮੌਤ ਹੋ...

ਲਾਲ ਕਿਲੇ ਤੋਂ ਝੂਠ ਬੋਲਣ ਲਈ ਕਿਸਾਨਾਂ ਤੋਂ ਮਾਫੀ ਮੰਗਣ ਪ੍ਰਧਾਨ ਮੰਤਰੀ: ਬੀਕੇਯੂ

ਚੰਡੀਗੜ : ਭਾਰਤੀ ਕਿਸਾਨ ਯੂਨੀਅਨ ਦੇ ਕੌਮੀਂ ਪ੍ਰਧਾਨ ਅਤੇ ਸਾਬਕਾ ਐਮ ਪੀ ਭੁਪਿੰਦਰ ਸਿੰਘ ਮਾਨ ਅਤੇ ਪੰਜਾਬ ਪ੍ਰਧਾਨ ਬਲਦੇਵ ਸਿੰਘ ਮੀਆਂਪੁਰ ਨੇ ਆਪਣੇ ਬਿਆਨ...

ਸਾਕਸ਼ੀ ਮਲਿਕ ਨੇ ਜਿੱਤਿਆ ਭਾਰਤੀਆਂ ਦਾ ਦਿੱਲ

ਚੰਡੀਗੜ : ਪਛਿਲੇ ਦਨਾਂ ਤੋਂ ਭਾਰਤੀ ਦਲ ਰਓਿ ਓਲੰਪਕਿ 'ਚ ਕੋਈ ਖਾਸ ਪ੍ਰਦਰਸ਼ਨ ਨਹੀਂ ਕਰ ਸਕਆਿ ਪਰ ਦੇਰ ਰਾਤ ਭਾਰਤ ਦੀ ਮਹਾਨ ਖਡਾਰਨ ਸਾਕਸ਼ੀ...