ਮੁੱਖ ਖਬਰਾਂ

ਮੁੱਖ ਖਬਰਾਂ

GST ਨੂੰ ਲੈ ਕੇ ਗੁਜਰਾਤ ਵਿਧਾਨਸਭਾ ‘ਚ ਹੰਗਾਮਾ, ਕਾਂਗਰਸ ਦੇ ਵਿਧਾਇਕ ਮੁਅੱਤਲ

ਅਹਿਮਦਾਬਾਦ— ਗੁਜਰਾਤ ਵਿਧਾਨਸਭਾ 'ਚ ਇਨ੍ਹੀਂ ਦਿਨੀਂ ਬਜਟ ਸੈਸ਼ਨ ਚੱਲ ਰਿਹਾ ਹੈ। ਇਸ ਵਿਚਾਲੇ ਪ੍ਰਸ਼ਨਕਾਲ ਦੌਰਾਨ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਸਰਕਾਰ ਦੀਆਂ ਯੋਜਨਾਵਾਂ ਦਾ...

ਮੁੱਖ ਮੰਤਰੀ ਨੇ ਗ਼ੈਰ-ਕਾਨੂੰਨੀ ਖਣਨ ਤੇ ਗੁੰਡਾ ਟੈਕਸ ਦੇ ਮੁਕੰਮਲ ਖ਼ਾਤਮੇ ਲਈ ਡਿਪਟੀ ਕਮਿਸ਼ਨਰਾਂ...

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗ਼ੈਰ ਕਾਨੂੰਨੀ ਖਣਨ ਅਤੇ ਅਖੌਤੀ ‘ਗੁੰਡਾ ਟੈਕਸ‘ ਰੋਕਣ ਲਈ ਸੂਬੇ ਦੇ ਡਿਪਟੀ ਕਮਿਸ਼ਨਰਾਂ ਅਤੇ ਜਿਲ੍ਹਾ...

ਲੁਧਿਆਣਾ ਨਗਰ ਨਿਗਮ ਚੋਣਾਂ ‘ਚ ਕਾਂਗਰਸ ਨੇ ਹਾਸਿਲ ਕੀਤਾ ਬਹੁਮਤ

ਲੁਧਿਆਣਾ ਨਗਰ ਨਿਗਮ ਚੋਣਾਂ ‘ਚ ਕਾਂਗਰਸ ਨੇ ਹਾਸਿਲ ਕੀਤਾ ਬਹੁਮਤ ਕੁੱਲ 95 ਵਾਰਡਾਂ ਵਿੱਚੋਂ ਕਾਂਗਰਸ ਨੇ 62 ਵਾਰਡਾਂ ‘ਚ ਹਾਸਿਲ ਕੀਤੀ ਜਿੱਤ ਅਕਾਲੀ ਦਲ...

ਜੰਮੂ ਕਸ਼ਮੀਰ ਪੁਲਸ ਨੇ ਆਈ.ਐੈੱਸ.ਆਈ.ਐੱਸ.ਬਾਰੇ ਘਾਟੀ ‘ਚ ਹੋਣ ਦੀ ਕੀਤੀ ਪੁਸ਼ਟੀ

ਸ਼੍ਰੀਨਗਰ— ਪੱਛਮੀ ਦੇਸ਼ਾਂ 'ਚ ਅੱਤਵਾਦ ਦਾ ਤਾਂਡਵ ਕਰਾਉਣ ਤੋਂ ਬਾਅਦ ਖਤਰਨਾਕ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਆਈ.ਐੈੱਸ.ਆਈ.ਐਸ. ਨੇ ਭਾਰਤ 'ਚ ਕਦਮ ਰੱਖ ਲਿਆ ਹੈ। ਜੰਮੂ...

ਲੁਧਿਆਣਾ ਨਗਰ ਨਿਗਮ ਚੋਣਾਂ ‘ਚ ਕਾਂਗਰਸ ਦੀ ਜਿੱਤ ਨੇ ਸਰਕਾਰ ਦੀਆਂ ਨੀਤੀਆਂ ‘ਤੇ ਮੋਹਰ...

ਜਾਖੜ ਤੇ ਸਿੱਧੂ ਨੇ ਚੋਣ ਨਤੀਜਿਆਂ ਦੀ ਸ਼ਲਾਘਾ ਕਰਦਿਆਂ ਇਸ ਨੂੰ ਅਕਾਲੀ ਦਲ ਅਤੇ ਹੋਰ ਪਾਰਟੀਆਂ ਦੇ ਮੁਕੰਮਲ ਸਫਾਏ ਦਾ ਸੰਕੇਤ ਦੱਸਿਆ ਚੰਡੀਗੜ੍ਹ, 27 ਫਰਵਰੀ...

ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ ਤੇਲੰਗਾਨਾ ਦੇ ਮੁੱਖ ਮੰਤਰੀ ਦਾ ਹੈਲੀਕਾਪਟਰ

ਹੈਦਰਾਬਾਦ— ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਨੂੰ ਲਿਜਾਉਣ ਲਈ ਹੈਲੀਪੈਡ 'ਤੇ ਤਿਆਰ ਖੜ੍ਹੇ ਇਕ ਹੈਲੀਕਾਪਟਰ 'ਚ ਰੱਖੇ ਬੈਗ 'ਚੋਂ ਮੰਗਲਵਾਰ ਨੂੰ ਅਚਾਨਕ...

ਪੰਚਕੂਲਾ ਹਿੰਸਾ : ਦੋਸ਼ੀ ਰਾਕੇਸ਼ ਗੁਰਲੀਨ ਨੂੰ ਕੀਤਾ ਗ੍ਰਿਫਤਾਰ

ਪੰਚਕੂਲਾ : ਪੰਚਕੂਲਾ ਹਿੰਸਾ ਮਾਮਲੇ ਵਿਚ ਐਸ.ਆਈ.ਟੀ ਨੇ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਦੋਸ਼ੀ ਰਾਕੇਸ਼ ਗੁਰਲੀਨ ਨੂੰ ਗ੍ਰਿਫਤਾਰ ਕਰ ਲਿਆ ਹੈ|

ਰਾਜਨਾਥ ਨਾਲ ਮਹਿਬੂਬਾ ਮੁਫਤੀ ਨੇ ਕੀਤੀ ਮੁਲਾਕਾਤ, ਕਸ਼ਮੀਰ ਮੁੱਦੇ ‘ਤੇ ਕੀਤੀ ਚਰਚਾ

ਨਵੀਂ ਦਿੱਲੀ— ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਅੱਜ ਇਥੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਰਾਜ 'ਚ ਸੁਰੱਖਿਆ...

ਪੰਜਾਬ ਨੂੰ ਬਰਬਾਦ ਕਰਨ ਵਾਲਿਆਂ ਨੇ ਪਹਿਨਿਆ ਰਾਖਿਆਂ ਦਾ ਮੁਖੌਟਾ: ਸਿੱਧੂ ਵੱਲੋਂ ਸੁਖਬੀਰ ਤੇ...

ਪੰਜਾਬ ਸੂਬੇ ‘ਚ ਅਕਾਲੀ ਦਲ ਦੀ ਆਰਥਿਕ ਤਾਨਾਸ਼ਾਹੀ ਨੂੰ ਨਹੀਂ ਭੁੱਲਿਆ ਅਤੇ ਨਾ ਹੀ ਕੀਤਾ ਮੁਆਫ਼ ਚੰਡੀਗੜ - ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ....

ਟਾਈਟਲਰ ਵਲੋਂ ਭੇਜੇ ਗਏ ਨੋਟਿਸ ਦਾ ਮਨਜੀਤ ਸਿੰਘ ਜੀ.ਕੇ. ਨੇ ਦਿੱਤਾ ਤਿੱਖਾ ਜਵਾਬ

ਨਵੀਂ ਦਿੱਲੀ : ਜਗਦੀਸ਼ ਟਾਈਟਲਰ ਵਲੋਂ ਭੇਜੇ ਗਏ ਲੀਗਲ ਨੋਟਿਸ 'ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਤਿੱਖਾ ਜਵਾਬ...