56.5 F
Mississauga, Ontario
Friday, September 11, 2026
ਭਾਰਤ

ਭਾਰਤ

ਭਾਰਤ

ਬਿਜਲੀ ਸੰਕਟ : ਕੋਲੇ ਦੀ ਘਾਟ ਨੂੰ ਲੈ ਕੇ CM ਕੇਜਰੀਵਾਲ...

ਨੈਸ਼ਨਲ ਡੈਸਕ- ਕੇਂਦਰ ਸਰਕਾਰ ਦੇ ਕੋਲੇ ਦੀ ਪੂਰੀ ਉਪਲੱਬਧਤਾ ਹੋਣ ਦੇ ਦਾਅਵੇ ਦੇ ਬਾਵਜੂਦ ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ ਕਈ ਖੇਤਰਾਂ ’ਚ ਕੋਲੇ ਦੀ...

ਸੋਨੀਆ ਗਾਂਧੀ ਦੇ ਸੰਸਦੀ ਖੇਤਰ ਰਾਏਬਰੇਲੀ ਪਹੁੰਚੀ ਪਿ੍ਰਅੰਕਾ, ਹਨੂੰਮਾਨ ਮੰਦਰ ’ਚ...

ਰਾਏਬਰੇਲੀ— ਕਾਂਗਰਸ ਜਨਰਲ ਸਕੱਤਰ ਪਿ੍ਰਅੰਕਾ ਗਾਂਧੀ ਵਾਡਰਾ ਆਪਣੀ ਮਾਂ ਸੋਨੀਆ ਗਾਂਧੀ ਦੇ ਸੰਸਦੀ ਖੇਤਰ ਰਾਏਬਰੇਲੀ ਦੇ ਦੋ ਦਿਨਾਂ ਦੌਰੇ ’ਤੇ ਐਤਵਾਰ ਨੂੰ ਇੱਥੇ ਪਹੁੰਚੀ...

NEET-UG 2024 ਵਿਵਾਦ: ਸੁਪਰੀਮ ਕੋਰਟ ‘ਚ ਹੋਈ ਸੁਣਵਾਈ, ਜੱਜਾਂ ਨੇ ਦਿੱਤਾ...

ਨਵੀਂ ਦਿੱਲੀ- ਮੈਡੀਕਲ ਦਾਖਲਾ ਪ੍ਰੀਖਿਆ NEET-UG 2024 ਵਿਵਾਦ ਨੂੰ ਲੈ ਕੇ ਅੱਜ ਯਾਨੀ ਕਿ ਵੀਰਵਾਰ ਨੂੰ ਸੁਪਰੀਮ ਕੋਰਟ 'ਚ ਅਹਿਮ ਸੁਣਵਾਈ ਹੋਈ। ਸੁਪਰੀਮ ਕੋਰਟ...

ਓਵੈਸੀ ਨੂੰ ਦੇਸ਼ਧ੍ਰੋਹ ਦਾ ਕੇਸ ਕਰ ਕੇ ਜੇਲ ਭੇਜਿਆ ਜਾਣਾ ਚਾਹੀਦਾ...

ਨਿਜਾਮਾਬਾਦ— ਤੇਲੰਗਾਨਾ ਦੇ ਨਿਜਾਮਾਬਾਦ ਤੋਂ ਭਾਜਪਾ ਸੰਸਦ ਮੈਂਬਰ ਅਰਵਿੰਦ ਧਰਮਪੁਰੀ ਨੇ ਏ.ਆਈ.ਐੱਮ.ਆਈ.ਐੱਮ. ਨੇਤਾ ਅਸਦੁਦੀਨ ਓਵੈਸੀ 'ਤੇ ਜੰਮ ਕੇ ਹਮਲਾ ਬੋਲਿਆ। ਉਨ੍ਹਾਂ ਨੇ ਦੋਸ਼ ਲਗਾਇਆ...

ਸਰਕਾਰ ਨੂੰ ਪਾਕਿਸਤਾਨ, ਚੀਨ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ :...

ਮੁੰਬਈ- ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) ’ਤੇ ਜਾਰੀ ਤਣਾਅ ਦਰਮਿਆਨ ਸ਼ਿਵ ਸੈਨਾ ਨੇ ਬੁੱਧਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਨੇ ਜੇਕਰ ਸਖ਼ਤ ਕਾਰਵਾਈ ਨਹੀਂ ਕੀਤੀ...

ਥੋੜ੍ਹੇ ਦਿਨਾਂ ਤੱਕ ਮਾਨਸੂਨ ਪਹੁੰਚੇਗਾ ਕੇਰਲਾ

ਨਵੀਂ ਦਿੱਲੀ : ਮੌਸਮ ਵਿਗਿਆਨੀਆਂ ਨੇ ਇਹ ਸੰਭਾਵਨਾ ਜ਼ਾਹਿਰ ਕੀਤੀ ਹੈ ਕਿ ਅਗਲੇ 3-4 ਦਿਨਾਂ ਤੱਕ ਮਾਨਸੂਨ ਕੇਰਲਾ ਵਿਚ ਦਾਖ਼ਲ ਹੋ ਜਾਵੇਗਾ। ਮੌਸਮ ਵਿਗਿਆਨੀਆਂ...

ਕਰਨਾਟਕ ਵਿਧਾਨ ਸਭਾ ’ਚ ਹੱਥੋਪਾਈ ਹੋਏ ਕਾਂਗਰਸ ਐੱਮ.ਐੱਲ.ਸੀ., ਚੇਅਰਮੈਨ ਨੂੰ ਕੁਰਸੀ...

ਬੈਂਗਲੁਰੂ- ਕਰਨਾਟਕ ਵਿਧਾਨ ਸਭਾ ’ਚ ਮੰਗਲਵਾਰ ਸਵੇਰੇ ਇਕ ਅਜੀਬ ਝੜਪ ਵੇਖਣ ਨੂੰ ਮਿਲੀ। ਕਾਂਗਰਸ ਐੱਮ.ਐੱਲ.ਸੀ. ਨੇ ਵਿਧਾਨ ਸਭਾ ਦੇ ਚੇਅਰਮੈਨ ਨੂੰ ਉਨ੍ਹਾਂ ਦੀ ਕੁਰਸੀ...

ਪੱ. ਬੰਗਾਲ ’ਚ ਚੋਣਾਂ ਜਿੱਤਣ ਤੋਂ ਬਾਅਦ ਦਿੱਲੀ ’ਚ ਲਿਆਵਾਂਗੇ ‘ਪਰਿਵਰਤਨ’...

ਕਲਾਈਕੁੰਡਾ/ਗੜਬੇਤਾ/ਕੇਸੀਆਰੀ – ਤ੍ਰਿਣਮੂਲ ਕਾਂਗਰਸ ਦੀ ਪ੍ਰਧਾਨ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਕਿਹਾ ਕਿ ਉਹ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਦਿੱਲੀ...

ਜੰਮੂ-ਕਸ਼ਮੀਰ ‘ਤੇ ਵੀ ਵਾਪਸ ਹੋਵੇ ਫੈਸਲਾ, ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ‘ਤੇ...

ਸ਼੍ਰੀਨਗਰ - ਤਿੰਨਾਂ ਖੇਤੀਬਾੜੀ ਕਾਨੂੰਨਾਂ ਦੇ ਵਾਪਸ ਲੈਣ ਤੋਂ ਬਾਅਦ ਹੀ ਸਿਆਸੀ ਹਲਕਿਆਂ ਵਿੱਚ ਇਸ ਨੂੰ ਲੈ ਕੇ ਜ਼ਬਰਦਸਤ ਚਰਚਾ ਹੈ। ਕੋਈ ਫੈਸਲੇ ਦਾ...

ਰਾਜੌਰੀ ‘ਚ ਫੌਜੀ ਕੈਂਪ ‘ਤੇ ਫਿਦਾਈਨ ਹਮਲਾ, 4 ਜਵਾਨ ਸ਼ਹੀਦ, ਜਵਾਬੀ...

ਜੰਮੂ : ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ 'ਚ ਵੀਰਵਾਰ ਤੜਕੇ ਅੱਤਵਾਦੀਆਂ ਨੇ ਫੌਜ ਦੇ ਕੈਂਪ 'ਤੇ ਆਤਮਘਾਤੀ ਹਮਲਾ ਕੀਤਾ, ਜਿਸ ਵਿੱਚ 4 ਜਵਾਨ ਸ਼ਹੀਦ ਹੋ...

Latest article

ਸੰਵਿਧਾਨਕ ਅਹੁਦੇ ’ਤੇ ਮੋਦੀ ਦੇ 25 ਸਾਲ : ਜਦੋਂ ਭਾਰਤ ਮੋਦੀਮਈ ਹੋ ਜਾਵੇਗਾ

15 ਦਿਨਾਂ ਤੱਕ, ਭਾਰਤ ’ਚ ਸਿਆਸੀ ਗੱਲਬਾਤ ’ਚ ਇਕ ਹੀ ਵਿਸ਼ਾ ਹਾਵੀ ਰਹਿਣ ਵਾਲਾ ਹੈ : ਨਰਿੰਦਰ ਮੋਦੀ@25। ਭਾਜਪਾ ਅਤੇ ਉਸ ਦੀਆਂ ਸਰਕਾਰਾਂ ਪ੍ਰਧਾਨ...

ਐੱਸ. ਆਈ. ਟੀ. ਅੱਗੇ ਪੇਸ਼ ਨਹੀਂ ਹੋਏ ਸੁਖਬੀਰ ਸਿੰਘ ਬਾਦਲ

ਚੰਡੀਗੜ੍ਹ : ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿਚ ਐੱਸ. ਆਈ. ਟੀ. ਅੱਗੇ ਪੇਸ਼ ਨਹੀਂ ਹੋਏ। ਸੁਖਬੀਰ...

29 ਦਿਨਾਂ ਬਾਅਦ ਵੀ ਮਾਨਸੂਨ ਸੈਸ਼ਨ ਨਹੀਂ ਹੋਇਆ ਮੁਲਤਵੀ, ਹੱਦਬੰਦੀ ‘ਤੇ ਰਹੱਸ ਕਿਉਂ :...

ਨਵੀਂ ਦਿੱਲੀ - ਕਾਂਗਰਸ ਨੇ ਸੰਸਦ ਦੇ ਹਾਲੀਆ ਮਾਨਸੂਨ ਸੈਸ਼ਨ ਨੂੰ ਅਜੇ ਤੱਕ ਮੁਲਤਵੀ ਨਹੀਂ ਕੀਤੇ ਜਾਣ ਦਾ ਹਵਾਲਾ ਦਿੰਦੇ ਹੋਏ ਸ਼ੁੱਕਰਵਾਰ ਨੂੰ ਕੇਂਦਰ...